ETV Bharat / state

ਜਲੰਧਰ ਬੱਸ ਸਟੈਂਡ 'ਚ ਚੱਲੀ ਗੋਲੀ, ਇੱਕ ਦੀ ਮੌਤ - accused were arrested

ਜਲੰਧਰ ਦੇ ਬੱਸ ਸਟੈਂਡ (Jalandhar bus stand) ਵਿਚ ਅਰਜਨ ਨਗਰ ਲਾਡੋਵਾਲੀ (Arjun Nagar Ladowali) ਦੇ ਰਹਿਣ ਵਾਲੇ ਅਨਿਕੇਤ ਉਰਫ਼ ਲੱਕੀ ਨਾਂ ਦੇ ਨੌਜਵਾਨ ਉਤੇ ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀ ਚਲਾਈ ਗਈ ਜਿਸ ਲੱਕੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ।ਜਦੋਂ ਜ਼ਖਮੀ ਨੂੰ ਜਲੰਧਰ ਦੇ ਸਿਵਲ ਹਸਪਤਾਲ(Civil Hospital) ਲੈ ਕੇ ਗਏ ਤਾਂ ਉਥੇ ਡਾਕਟਰਾਂ ਨੇ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ।

ਜਲੰਧਰ ਦੇ ਬੱਸ ਸਟੈਂਡ 'ਚ ਚੱਲੀ ਗੋਲੀ, ਇੱਕ ਦੀ ਮੌਤ

author img

By

Published : Nov 26, 2021, 7:32 AM IST

ਜਲੰਧਰ: ਪੰਜਾਬ ਭਰ ਵਿਚ ਵਾਰਦਾਤਾਂ ਦਿਨੋ-ਦਿਨ ਵੱਧਦੀਆਂ ਜਾ ਰਹੀਆ ਹਨ। ਜਲੰਧਰ ਦੇ ਬੱਸ ਸਟੈਂਡ (Jalandhar bus stand) ਵਿਚ ਅਰਜਨ ਨਗਰ ਲਾਡੋਵਾਲੀ (Arjun Nagar Ladowali) ਦੇ ਰਹਿਣ ਵਾਲੇ ਅਨਿਕੇਤ ਉਰਫ਼ ਲੱਕੀ ਨਾਂ ਦੇ ਨੌਜਵਾਨ ਉਤੇ ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀ ਚਲਾਈ ਗਈ ਜਿਸ ਲੱਕੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਜਦੋਂ ਜ਼ਖਮੀ ਨੂੰ ਜਲੰਧਰ ਦੇ ਸਿਵਲ ਹਸਪਤਾਲ (Civil Hospital, Jalandhar) ਲੈ ਕੇ ਗਏ ਤਾਂ ਉਥੇ ਡਾਕਟਰਾਂ ਨੇ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ।ਜਲੰਧਰ ਦੇ ਬੱਸ ਸਟੈਡ ਤੇ ਕਤਲ (Murder at Jalandhar bus stand) ਕੀਤਾ ਗਿਆ ਹੈ।ਸੂਚਨਾ ਮਿਲਦੇ ਸਾਰ ਹੀ ਪੁਲਿਸ ਉਥੇ ਪੁਲਿਸ ਪਹੁੰਚ ਗਈ ਅਤੇ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਹੈ।

ਜਲੰਧਰ ਦੇ ਬੱਸ ਸਟੈਂਡ 'ਚ ਚੱਲੀ ਗੋਲੀ, ਇੱਕ ਦੀ ਮੌਤ

ਮ੍ਰਿਤਕ ਦੇ ਰਿਸ਼ਤੇਦਾਰ ਕਾਰਤਿਕ ਦਾ ਕਹਿਣਾ ਹੈ ਕਿ ਇਸ ਲੱਕੀ ਨਾਲ ਹੋਰ ਤਿੰਨ ਵਿਅਕਤੀ ਸਨ।ਉਨ੍ਹਾਂ ਨੂੰ ਸਾਰਾ ਕੁੱਝ ਪਤਾ ਪਰ ਉਨ੍ਹਾ ਦਾ ਪੁਲਿਸ ਬਿਆਨ ਲੈ ਰਹੀ ਹੈ।ਉਨ੍ਹਾਂ ਨੂੰ ਮਿਲ ਕੇ ਹੀ ਸਾਰੀ ਜਾਣਕਾਰੀ ਮਿਲੇਗੀ।ਉਨ੍ਹਾਂ ਨੇ ਦੱਸਿਆ ਲੱਕੀ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀ ਸੀ।

ਮ੍ਰਿਤਕ ਦੀ ਪਹਿਚਾਣ ਅਨਿਕੇਤ ਉਰਫ਼ ਲੱਕੀ ਦੇ ਰੂਪ ਵਿਚ ਹੋਈ ਹੈ ਜੋ ਕਿ ਇਮੀਗ੍ਰੇਸ਼ਨ ਦੇ ਵਿਚ ਕੰਮ ਕਰਦਾ ਸੀ।ਪੁਲਿਸ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।ਪੁਲਿਸ ਦਾ ਕਹਿਣਾ ਹੈ ਕਿ ਜਲਦ ਤੋਂ ਜਲਦ ਮੁਲਜ਼ਮਾਂ ਨੂੰ ਗ੍ਰਿਫਤਾਰ (accused were arrested) ਕੀਤਾ ਜਾਵੇਗਾ।ਪੁਲਿਸ ਦਾ ਕਹਿਣਾ ਹੈ ਕਿ ਉਸਦੇ ਨਾਲ ਦੇ ਸਾਥੀਆਂ ਨੇ ਦੱਸਿਆਂ ਹੈ ਕਿ ਇਨ੍ਹਾਂ ਨਾਲ ਸਾਡੀ ਕੋਈ ਨਿੱਜੀ ਰੰਜਿਸ਼ ਨਹੀਂ ਸੀ।

ਇਹ ਵੀ ਪੜੋ:ਰਿਵਾਲਵਰ ਅਤੇ ਰੌਂਦਾਂ ਸਣੇ ਕੀਤੇ ਦੋ ਕਾਬੂ

ETV Bharat Logo

Copyright © 2024 Ushodaya Enterprises Pvt. Ltd., All Rights Reserved.