ETV Bharat / state

ਦਰਖ਼ਤ ਨਾਲ ਲਟਕੀ ਮਿਲੀ ਵਿਅਕਤੀ ਦੀ ਲਾਸ਼, ਖ਼ੁਦਕੁਸ਼ੀ ਕਰਨ ਦਾ ਖਦਸ਼ਾ

ਜਲੰਧਰ 'ਚ ਇੱਕ ਵਿਅਕਤੀ ਨੇ ਦਰਖ਼ਤ ਨਾਲ ਲਟਕ ਕੇ ਖ਼ੁਦਕੁਸ਼ੀ ਕਰ ਲਈ ਹੈ।

ਨਿਹੰਗ ਸਿੰਘ ਦੀ ਲਾਸ਼
author img

By

Published : Apr 11, 2019, 6:21 PM IST

ਜਲੰਧਰ: ਰਾਮਾਮੰਡੀ ਖੇਤਰ ਦੇ ਦਕੋਹਾ ਵਿੱਚ ਇਕ ਵਿਅਕਤੀ ਨੇ ਖ਼ਾਲੀ ਪਲਾਟ ਵਿੱਚ ਇਕ ਦਰਖ਼ਤ ਨਾਲ ਲਟਕ ਕੇ ਰੱਸੀ ਨਾਲ ਫ਼ਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ।

ਵੀਡੀਓ।

ਦਰਅਸਲ, ਬੀਤੀ ਸ਼ਾਮ ਤੋਂ ਅਣਪਛਾਤਾ ਵਿਅਕਤੀ ਇਲਾਕੇ ਵਿੱਚ ਪੈਦਲ ਘੁੰਮ ਰਿਹਾ ਸੀ। ਜਦੋਂ ਲੋਕਾਂ ਨੇ ਸਵੇਰੇ ਸੈਰ ਕਰਨ ਨਿਕਲੇ ਤਾਂ ਵੇਖਿਆ ਕਿ ਨਿਹੰਗ ਸਿੰਘ ਦੀ ਲਾਸ਼ ਦਰਖ਼ਤ ਨਾਲ ਲਟਕੀ ਹੋਈ ਸੀ। ਅਜੇ ਤੱਕ ਉਂਕਤ ਵਿਅਕਤੀ ਦੇ ਖ਼ੁਦਕੁਸ਼ੀ ਕਰਨ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ਹੈ। ਪੁਲਿਸ ਨੇ ਲਾਸ਼ ਨੂੰ ਕਬਜੇ 'ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ ਫ਼ਿਲਹਾਲ ਅਜੇ ਨਿਹੰਗ ਸਿੰਘ ਦੀ ਪਹਿਚਾਣ ਨਹੀਂ ਹੋ ਸਕੀ ਹੈ।

---------- Forwarded message ---------
From: Vicky Kamboj <vrkamboj1@gmail.com>
Date: Thu, Apr 11, 2019, 12:56
Subject: PB_JLD_surinder singh_nehang singh suicide
To: <brajmohansingh@etvbharat.com>, Devender Singh <devcheema73@gmail.com>, <akchd3@gmail.com>, <gurminder.samad@etvbharat.com>

ਐਂਕਰ : ਜਲੰਧਰ ਵਿਚ ਅੱਜ ਸਵੇਰੇ ਇਕ ਨਿਹੰਗ ਸਿੰਘ ਵਲੋਂ ਖਾਲੀ ਪਲਾਟ ਵਿਚ ਇਕ ਦਰਖਤ ਨਾਲ ਰੱਸੀ ਨਾਲ ਫਾਹਾ ਲਗਾ ਕੇ ਆਤਮਹਤਿਆ ਕਰ ਲਈ | ਲੋਕਾਂ ਨੇ ਨਿਹੰਗ ਸਿੰਘ ਦੀ ਮ੍ਰਿਤਕ ਦੇਹ ਨੂੰ ਜਦ ਦਰਖਤ ਨਾਲ ਲਮਕਦੇ ਦੇਖਿਆ ਤਾਂ ਹੈਰਾਨ ਰਹਿ ਗਏ | ਘਟਨਾ ਰਾਮਾਮੰਡੀ ਖੇਤਰ ਦੇ ਦਕੋਹਾ ਦੀ ਹੈ | ਮੌਕੇ ਤੇ ਪੁਲਿਸ ਨੇ ਪੁੱਜ ਕੇ ਦੱਸਿਆ ਕਿ ਨਿਹੰਗ ਸਿੰਘ ਬੀਤੀ ਸ਼ਾਮ ਤੋਂ ਇਸ ਇਲਾਕੇ ਵਿਚ ਪੈਦਲ ਘੁੰਮ ਰਿਹਾ ਸੀ ਅਤੇ ਜਦੋਂ ਲੋਕਾਂ ਨੇ ਸਵੇਰੇ ਸੈਰ ਕਰਨ ਨਿਕਲੇ ਤਾਂ ਦੇਖਿਆ ਕਿ ਨਿਹੰਗ ਸਿੰਘ ਦੀ ਮ੍ਰਿਤਕ ਦੇਹ ਦਰਖਤ ਨਾਲ ਲਟਕ ਰਹੀ ਹੈ | ਨਿਹੰਗ ਸਿੰਘ ਦੇ ਆਤਮ ਹਤਿਆ ਦੇ ਕਾਰਨਾਂ ਦਾ ਹਜੇ ਪਤਾ ਨਹੀਂ ਚਲ ਸਕਿਆ | ਪੁਲਿਸ ਨੇ ਸ਼ਵ ਨੂੰ ਕਬਜੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿਤੀ ਹੈ ਫਿਲਹਾਲ ਹਜੇ ਨਿਹੰਗ ਸਿੰਘ ਦੀ ਪਹਿਚਾਣ ਨਹੀਂ ਹੋ ਸਕੀ ਹੈ |

ਬਾਈਟ : ਦਲਜਿੰਦਰ ( ਜਾਂਚ ਅਧਿਕਾਰੀ )   
ETV Bharat Logo

Copyright © 2024 Ushodaya Enterprises Pvt. Ltd., All Rights Reserved.