ETV Bharat / state

ਜਲੰਧਰ ਦੇ ਅਜਿਹਾ ਸਕੂਲ ਜਿੱਥੇ ਜ਼ਿਆਦਾਤਰ ਪੜ੍ਹਦੇ ਹਨ ਜੁੜਵਾ ਬੱਚੇ - ਹਮਸ਼ਕਲ ਵਿਦਿਆਰਥੀ

ਜਲੰਧਰ ਦੇ ਪੁਲਿਸ ਡੀਏਵੀ ਸਕੂਲ ਦੀਆਂ ਤਸਵੀਰਾਂ ਸ਼ੇਅਰ (Police DAV school in Jalandhar) ਕਰਨ ਜਾ ਰਹੇ ਹਾਂ, ਜਿੱਥੇ ਇੱਕ ਨਹੀਂ ਅਨੇਕਾਂ ਹੀ ਹਮਸ਼ਕਲ ਵਿਦਿਆਰਥੀ (Twins Students in punjab) ਤੇ ਵਿਦਿਆਰਥਣਾਂ ਪੜ੍ਹਨ ਆਉਂਦੇ ਹਨ। ਜਦੋਂ ਇਸ ਬਾਰੇ ਸਕੂਲ ਪ੍ਰਿੰਸੀਪਲ ਨੂੰ ਪਤਾ ਲੱਗਾ, ਤਾਂ ਉਨ੍ਹਾਂ ਨੇ ਇਸ ਨੂੰ ਅੱਗੇ ਲੈ ਕੇ (school where most of the Twins) ਜਾਣ ਦਾ ਸੋਚਿਆ ਹੈ, ਤਾਂ ਜੋ ਸਕੂਲ ਦਾ ਨਾਂਅ ਲਿਮਕਾ ਬੁੱਕ ਆਫ ਰਿਕਾਰਡਜ਼ ਵਿੱਚ ਸ਼ਾਮਲ ਹੋ ਸਕੇ।

Police DAV school,  Jalandhar where most of the Twins student
Jalandhar where most of the Twins student
author img

By

Published : Aug 26, 2022, 1:19 PM IST

Updated : Aug 26, 2022, 1:50 PM IST

ਜਲੰਧਰ: ਸ਼ਹਿਰ ਦੇ ਪੁਲਿਸ ਡੀਏਵੀ ਸਕੂਲ ਵਿੱਚ ਜੁੜਵਾਂ ਬੱਚਿਆਂ ਅਤੇ ਟ੍ਰਿਪਲ ਬੱਚਿਆਂ ਦੀ ਵੱਡੀ ਗਿਣਤੀ ਇਕੋ ਸਕੂਲ ਵਿੱਚ ਪੜ੍ਹੇ ਜਾਣ ਦੀਆਂ ਤਸਵੀਰਾਂ ਸਾਹਮਣੇ ਆਈ ਹੈ। ਕੁਝ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ, ਜੋ ਅਸਲ ਵਿੱਚ ਹਕੀਕਤ ਹੈ। ਇਹ ਤਸਵੀਰਾਂ ਨੇ ਜਲੰਧਰ ਦੇ ਪੁਲਿਸ ਡੀਏਵੀ ਪਬਲਿਕ ਸਕੂਲ ਦੀਆਂ ਹਨ, ਜਿੱਥੇ ਅਨੇਕਾਂ ਹੀ ਇਹੋ ਜਿਹੇ ਵਿਦਿਆਰਥੀ ਪੜਦੇ ਹਨ, ਜਿਨ੍ਹਾਂ ਦੀਆਂ ਸ਼ਕਲਾਂ ਇਕ ਦੂਜੇ ਨਾਲ ਹੂਬਹੂ ਮਿਲਦੀਆਂ ਹਨ। ਇਸ ਸਕੂਲ ਵਿਚ ਬੱਚਿਆਂ ਦੇ 84 ਐਸੇ ਜੋੜੇ ਹਨ, ਜੋ ਜੁੜਵਾਂ ਭੈਣ-ਭਰਾ ਹਨ। ਇਹੀ ਨਹੀਂ ਇਸ ਸਕੂਲ ਵਿਚ 6 ਐਸੇ ਬੱਚੇ ਵੀ ਹਨ, ਜਿਨ੍ਹਾਂ ਭੈਣ-ਭਰਾਵਾਂ ਦੀ ਆਪਸ ਵਿਚ ਤਿਕੜੀ ਹੈ।

ਸਕੂਲ ਦੀ ਪ੍ਰਿੰਸੀਪਲ ਰਸ਼ਮੀ ਵਿੱਜ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਜਦੋਂ ਪਤਾ ਲੱਗਿਆ ਕਿ ਉਨ੍ਹਾਂ ਦੇ ਸਕੂਲ ਵਿਚ 80 ਤੋਂ ਜ਼ਿਆਦਾ ਬੱਚਿਆਂ ਦੀਆਂ ਸ਼ਕਲਾਂ ਇੱਕ ਦੂਜੇ ਨਾਲ ਮਿਲਦੀਆਂ ਹਨ, ਤਾਂ ਉਹ ਵੀ ਬਹੁਤ ਹੈਰਾਨ ਹੋਏ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਚੀਜ਼ ਨੂੰ ਹੁਣ ਹੋਰ ਅੱਗੇ ਲੈ ਕੇ ਆਉਣਗੇ ਤੇ ਆਪਣੇ ਸਕੂਲ ਦਾ ਨਾਮ ਲਿਮਕਾ ਬੁੱਕ ਆਫ ਰਿਕਾਰਡ ਵਿਚ ਦਰਜ ਕਰਵਾਉਣਗੇ।

ਜਲੰਧਰ ਦੇ ਅਜਿਹਾ ਸਕੂਲ ਜਿੱਥੇ ਜ਼ਿਆਦਾਤਰ ਪੜ੍ਹਦੇ ਹਨ ਜੁੜਵਾ ਬੱਚੇ

ਪ੍ਰਿੰਸੀਪਲ ਰਸ਼ਮੀ ਵਿੱਜ ਨੇ ਕਿਹਾ ਕਿ ਉਨ੍ਹਾਂ ਨੂੰ ਵੀ ਕਈ ਵਾਰ ਉਨ੍ਹਾਂ ਦੇ ਅਧਿਆਪਿਕਾਂ (school of twins) ਵੱਲੋਂ ਇਹ ਦੱਸਿਆ ਗਿਆ ਹੈ ਕਿ ਉਹ ਜਦੋਂ ਬੱਚਿਆਂ ਨੂੰ ਡਾਂਟਦੇ ਹਨ, ਤਾਂ ਉਨ੍ਹਾਂ ਨੂੰ ਬਾਅਦ ਵਿੱਚ ਪਤਾ ਲੱਗਦਾ ਹੈ ਕਿ ਜਿਸ ਨੂੰ ਉਨ੍ਹਾਂ ਨੇ ਡਾਂਟਿਆ ਹੈ, ਉਹ ਬੱਚਾ ਉਹ ਨਹੀਂ ਹੈ, ਬਲਕਿ ਉਸ ਦਾ ਜੁੜਵਾਂ ਭਰਾ ਜਾਂ ਭੈਣ ਹੈ।

ਜੁੜਵਾ ਬੱਚਿਆਂ ਨੂੰ ਦਿੱਤੇ ਗਏ ਵੱਖ-ਵੱਖ ਸੈਕਸ਼ਨ: ਬੱਚਿਆਂ ਨੂੰ ਵੱਖ ਵੱਖ ਸੈਕਸ਼ਨ ਦਿਤੇ ਗਏ ਹਨ, ਤਾਂ ਕਿ ਇਨ੍ਹਾਂ ਬੱਚਿਆਂ ਆਪਣੀ ਆਪਣੀ ਅਲੱਗ ਪਛਾਣ ਬਣੇ। ਇਸ ਦੇ ਨਾਲ ਹੀ, ਇਨ੍ਹਾਂ ਦੀ ਪੜ੍ਹਾਈ ਵੀ ਆਪਣੇ ਆਪਣੇ ਤਰੀਕੇ ਨਾਲ ਅਲੱਗ ਹੋਵੇ। ਉਨ੍ਹਾਂ ਕਿਹਾ ਕਿ ਹੁਣ ਸਕੂਲ ਵੱਲੋਂ ਇਸ ਚੀਜ਼ ਦਾ ਖਾਸ ਖਿਆਲ ਰੱਖਿਆ ਜਾਂਦਾ ਹੈ, ਤਾਂ ਕਿ ਬੱਚੇ ਇਕ ਦੂਜੇ ਦਾ ਸਾਥ ਦੇ ਕੇ ਮਜ਼ਬੂਤੀ ਨਾਲ ਚੱਲਣ।

ਫਿਲਹਾਲ ਜਲੰਧਰ ਦਾ ਇਹ ਸਕੂਲ ਪੂਰੇ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਪਰ (Schools of more twins students) ਇਸ ਦੇ ਨਾਲ ਇਹ ਗੱਲ ਵੀ ਸਾਫ਼ ਹੈ ਕਿ ਜੇਕਰ ਇਸ ਤਰ੍ਹਾਂ ਦਾ ਕੋਈ ਸਕੂਲ ਹੋਰ ਦੇਸ਼ ਵਿੱਚ ਨਹੀਂ ਆਉਂਦਾ ਤੇ ਜਲਦ ਹੀ ਇਸ ਸਕੂਲ ਦਾ ਨਾਮ ਲਿਮਕਾ ਬੁੱਕ ਆਫ ਰਿਕਾਰਡਜ਼ ਵਿੱਚ ਸ਼ਾਮਿਲ ਹੋ ਜਾਵੇਗਾ।

ਇਹ ਵੀ ਪੜ੍ਹੋ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ, ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਫੁੱਲਾਂ ਦੀ ਸਜਾਵਟ ਸ਼ੁਰੂ

etv play button

Last Updated : Aug 26, 2022, 1:50 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.