ETV Bharat / state

ਪਿੰਡ ਸਫ਼ੀਪੁਰ ਵਿੱਚ ਹੰਸ ਰਾਜ ਹੰਸ ਦੀ ਮਾਤਾ ਨੂੰ ਦਿੱਤੀ ਅੰਤਿਮ ਵਿਦਾਈ

ਜਲੰਧਰ ਦੇ ਪਿੰਡ ਸਫੀਪੁਰ ਦੇ ਸ਼ਮਸ਼ਾਨਘਾਟ ਵਿੱਚ ਦਿੱਲੀ ਦੇ ਸੰਸਦ ਤੇ ਪ੍ਰਸਿੱਧ ਸੂਫ਼ੀ ਗਾਇਕ ਹੰਸ ਰਾਜ ਹੰਸ ਦੀ ਮਾਤਾ ਅਜੀਤ ਕੌਰ ਦਾ ਸਸਕਾਰ ਕੀਤਾ ਗਿਆ।

ਪਿੰਡ ਸਫ਼ੀਪੁਰ
ਫ਼ੋਟੋ
author img

By

Published : Dec 7, 2019, 5:43 PM IST

ਜਲੰਧਰ: ਪਿੰਡ ਸਫੀਪੁਰ ਦੇ ਸ਼ਮਸ਼ਾਨਘਾਟ ਵਿੱਚ ਦਿੱਲੀ ਦੇ ਸੰਸਦ ਤੇ ਪ੍ਰਸਿੱਧ ਸੂਫ਼ੀ ਗਾਇਕ ਹੰਸ ਰਾਜ ਹੰਸ ਦੀ ਮਾਤਾ ਅਜੀਤ ਕੌਰ ਦਾ ਸਸਕਾਰ ਕੀਤਾ ਗਿਆ। ਇਸ ਮੌਕੇ ਹੰਸ ਰਾਜ ਹੰਸ ਦੇ ਪੁੱਤਰ ਨਵਰਾਜ ਤੇ ਯੁਵਰਾਜ ਹੰਸ ਸਣੇ ਉਨ੍ਹਾਂ ਦਾ ਪੂਰਾ ਪਰਿਵਾਰ, ਪਿੰਡ ਦੇ ਲੋਕ ਸੰਗੀਤ ਜਗਤ ਤੇ ਮੀਡੀਆ ਦੀ ਹਸਤੀਆਂ, ਪ੍ਰਸ਼ਾਸਨਿਕ ਅਧਿਕਾਰੀ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਦੇ ਪ੍ਰਤੀਨਿਧੀ ਤੇ ਸਾਰੇ ਰਾਜਨੀਤਿਕ ਪਾਰਟੀਆਂ ਦੇ ਨੇਤਾ ਵੀ ਸ਼ਾਮਿਲ ਹੋਏ।

ਵੀਡੀਓ

ਪਲਾਜ਼ਮਾ ਰਿਕਾਰਡਜ਼ ਦੇ ਮਾਲਿਕ ਦੀਪਕ ਬਾਲੀ ਸਾਂਸਦ ਸੰਤੋਖ ਚੌਧਰੀ ਤੇ ਦਿਵਿਆ ਜੋਤੀ ਜਾਗ੍ਰਿਤੀ ਸੰਸਥਾ ਦੇ ਸਵਾਮੀ ਸਜਦਾ ਨੰਦ ਨੇ ਕਿਹਾ ਕਿ ਉਹ ਇਸ ਦੁੱਖ ਦੀ ਘੜੀ ਵਿੱਚ ਹੰਸ ਰਾਜ ਹੰਸ ਦੇ ਪਰਿਵਾਰ ਦੇ ਨਾਲ ਦੁੱਖ ਵੰਡਣ ਲਈ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਮਾਂ ਤੋਂ ਵੱਡਾ ਕੋਈ ਰਿਸ਼ਤਾ ਨਹੀਂ ਹੁੰਦਾ ਤੇ ਉਨ੍ਹਾਂ ਦਾ ਦੇਹਾਂਤ ਨਾਲ ਉਨ੍ਹਾਂ ਨੂੰ ਬਹੁਤ ਦੁੱਖ ਪਹੁੰਚਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਸੰਸਦ ਹੰਸ ਰਾਜ ਹੰਸ ਦੀ 80 ਸਾਲਾ ਮਾਤਾ ਅਜੀਤ ਕੌਰ ਦਾ ਜਲੰਧਰ ਵਿੱਚ ਦੇਹਾਂਤ ਹੋ ਗਿਆ ਸੀ।

Intro:ਪ੍ਰਸਿੱਧ ਗਾਇਕ ਅਤੇ ਦਿੱਲੀ ਦੇ ਸੰਸਦ ਹੰਸ ਰਾਜ ਹੰਸ ਦੇ ਮਾਤਾ ਜੀ ਅਜੀਤ ਕੌਰ ਦਾ ਅੱਜ ਜਲੰਧਰ ਦੇ ਉਨ੍ਹਾਂ ਦੇ ਆਪਣੇ ਪਿੰਡ ਸਫੀਪੁਰ ਚ ਸੰਸਕਾਰ ਕੀਤਾ ਗਿਆ ਇਸ ਮੌਕੇ ਤੇ ਹੰਸ ਰਾਜ ਹੰਸ ਦੇ ਪੁੱਤ ਪੁੱਤਰ ਨਵਰਾਜ ਅਤੇ ਯੁਵਰਾਜ ਸਮੇਤ ਉਨ੍ਹਾਂ ਦਾ ਪੂਰਾ ਪਰਿਵਾਰ ਪਿੰਡ ਦੇ ਲੋਕ ਸੰਗੀਤ ਜਗਤ ਅਤੇ ਮੀਡੀਆ ਦੀ ਹਸਤੀਆਂ ਪ੍ਰਸ਼ਾਸਨਿਕ ਅਧਿਕਾਰੀ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਦੇ ਪ੍ਰਤੀਨਿਧੀ ਅਤੇ ਸਾਰੇ ਰਾਜਨੀਤਿਕ ਪਾਰਟੀਆਂ ਦੇ ਨੇਤਾ ਵੀ ਸ਼ਾਮਿਲ ਹੋਏ।Body:ਪਦਮ ਸ੍ਰੀ ਸੂਫ਼ੀ ਗਾਇਕ ਅਤੇ ਉੱਤਮ ਉੱਤਰ ਪੱਛਮੀ ਦਿੱਲੀ ਦੇ ਸੰਸਦ ਹੰਸ ਰਾਜ ਹੰਸ ਦੀ ਅਸੀਂ ਬਰਸੀਆਂ ਮਾਤਾ ਜੀ ਅਜੀਤ ਕੌਰ ਦਾ ਪਰਸੋਂ ਜਲੰਧਰ ਵਿੱਚ ਦੇਹਾਂਤ ਹੋ ਗਿਆ ਸੀ। ਵਿੱਕੀ ਕੁਝ ਫੋਨਾਂ ਦਾ ਅੰਤਿਮ ਸੰਸਕਾਰ ਅੱਜ ਦੁਪਹਿਰ ਉਨ੍ਹਾਂ ਦੇ ਪਿੰਡ ਸਫੀਪੁਰ ਦੇ ਸ਼ਮਸ਼ਾਨਘਾਟ ਵਿੱਚ ਹੋਇਆ ਇਸ ਮੌਕੇ ਤੇ ਜਲੰਧਰ ਦੇ ਸੰਸਦ ਸੰਤੋਖ ਚੌਧਰੀ ਰਾਜ ਕੁਮਾਰ ਵੇਰਕਾ ਵਿਧਾਇਕ ਸੁਸ਼ੀਲ ਰਿੰਕੂ ਗਾਇਕ ਮਾਸਟਰ ਸਲੀਮ ਦਲਵਿੰਦਰ ਦਿਆਲਪੁਰੀ ਦੀਪਕ ਬਾਲੀ ਸਮਾਜਸੇਵੀ ਐੱਸਪੀਐੱਸ ਓਬਰਾਏ ਸਮੇਤ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਵੀ ਸੀ।
ਪਲਾਜ਼ਮਾ ਰਿਕਾਰਡਜ਼ ਦੇ ਮਾਲਿਕ ਦੀਪਕ ਬਾਲੀ ਸਾਂਸਦ ਸੰਤੋਖ ਚੌਧਰੀ ਅਤੇ ਦਿਵਿਆ ਜੋਤੀ ਜਾਗ੍ਰਿਤੀ ਸੰਸਥਾ ਦੇ ਸਵਾਮੀ ਸਜਦਾ ਨੰਦ ਜੀ ਨੇ ਕਿਹਾ ਕਿ ਉਹ ਇਸ ਦੁੱਖ ਦੀ ਘੜੀ ਵਿੱਚ ਹੰਸ ਰਾਜ ਹੰਸ ਜੀ ਦੇ ਪਰਿਵਾਰ ਦੇ ਨਾਲ ਦੁੱਖ ਵੰਡਣ ਆਏ ਹਨ ਕਿਉਂਕਿ ਮਾਂ ਤੋਂ ਵੱਡਾ ਕੋਈ ਰਿਸ਼ਤਾ ਨਹੀਂ ਅਤੇ ਉਨ੍ਹਾਂ ਦਾ ਦਿਹਾਂਤ ਨਾਲ ਉਨ੍ਹਾਂ ਨੂੰ ਬਹੁਤ ਦੁੱਖ ਹੈ।

ਬਾਈਟ: ਦੀਪਵਾਲੀ ਪਲਾਜ਼ਮਾ ਰਿਕਾਰਡਜ਼ ਦੇ ਮਾਲਿਕ

ਬਾਈਟ: ਸੰਤੋਖ ਚੌਧਰੀ ਸੰਸਦ

ਵ੍ਹਾਈਟ ਸਵਾਮੀ ਸਜਦਾਆਨੰਦConclusion:ਇਸ ਦੁੱਖ ਦੀ ਘੜੀ ਵਿੱਚ ਕਈ ਰਾਜਨੇਤਾ ਦੇ ਮਸ਼ਹੂਰ ਗਾਇਕ ਤੇ ਪ੍ਰਸਿੱਧ ਪੱਤਰਕਾਰ ਵੀ ਸ਼ਾਮਿਲ ਸੀ।
ETV Bharat Logo

Copyright © 2024 Ushodaya Enterprises Pvt. Ltd., All Rights Reserved.