ETV Bharat / state

ਆਮਰਪਾਲੀ ਐਕਸਪ੍ਰੈਸ 'ਚੋਂ ਬਰਾਮਦ ਹੋਇਆ ਸੋਨਾ ਬੈਗ - trevl in train

ਜਲਧੰਰ ਰੇਲਵੇ ਸਟੇਸ਼ਨ ਤੋਂ ਰੇਲਵੇ ਸੁਰੱਖਿਆ ਬਲ ਵਲੋਂ ਅੰਮ੍ਰਿਤਸਰ ਤੋਂ ਕਟਿਹਾਰ ਜਾ ਰਹੀ ਆਮਰਪਾਲੀ ਐਕਸਪ੍ਰੈਸ ਰੇਲ ਗੱਡੀ ਵਿੱਚੋਂ ਛੇ ਸੌ ਪੰਜਾਹ ਗ੍ਰਾਮ ਸੋਨਾ ਬਰਾਮਦ ਕੀਤਾ ਗਿਆ ਹੈ।ਜਿਸ ਦਾ ਮਾਲਕ ਇਸ ਸੋਨੇ ਦੇ ਕੋਈ ਬਿੱਲ ਨਹੀਂ ਪੇਸ਼ ਕਰ ਸਕਿਆ।ਜਿਸ ਤੋਂ ਬਾਅਦ ਇਹ ਮਾਮਲਾ ਜਲੰਧਰ ਈ.ਟੀ.ਓ ਵਿਭਾਗ ਦੇ ਹਵਾਲੇ ਕਰ ਦਿੱਤਾ ਗਿਆ।

Gold bag recovered from Amarpali Express
ਆਮਰਪਾਲੀ ਐਕਸਪ੍ਰੈਸ 'ਚੋਂ ਬਰਾਮਦ ਹੋਇਆ ਸੋਨਾ ਬੈਗ
author img

By

Published : Feb 7, 2020, 11:37 PM IST

ਜਲੰਧਰ: ਜਲਧੰਰ ਰੇਲਵੇ ਸਟੇਸ਼ਨ ਤੋਂ ਰੇਲਵੇ ਸੁਰੱਖਿਆ ਬਲ ਵਲੋਂ ਅੰਮ੍ਰਿਤਸਰ ਤੋਂ ਕਟਿਹਾਰ ਜਾ ਰਹੀ ਆਮਰਪਾਲੀ ਐਕਸਪ੍ਰੈਸ ਰੇਲ ਗੱਡੀ ਵਿੱਚੋਂ ਛੇ ਸੌ ਪੰਜਾਹ ਗ੍ਰਾਮ ਸੋਨਾ ਬਰਾਮਦ ਕੀਤਾ ਗਿਆ ਹੈ।ਜਿਸ ਦਾ ਮਾਲਕ ਇਸ ਸੋਨੇ ਦੇ ਕੋਈ ਬਿੱਲ ਨਹੀਂ ਪੇਸ਼ ਕਰ ਸਕਿਆ।ਜਿਸ ਤੋਂ ਬਾਅਦ ਇਹ ਮਾਮਲਾ ਜਲੰਧਰ ਈ.ਟੀ.ਓ ਵਿਭਾਗ ਦੇ ਹਵਾਲੇ ਕਰ ਦਿੱਤਾ ਗਿਆ।

ਆਰਪੀਐਫ ਦੇ ਐਸ.ਐਚ.ਓ. ਕੁਲਦੀਪ ਕੁਮਾਰ ਨੇ ਦੱਸਿਆ ਕਿ ਰੇਲ ਗੱਡੀ ਦੇ ਏਸੀ ਟੂ ਟਾਇਰ ਵਿੱਚ ਕਿਸੇ ਵਪਾਰੀ ਦਾ ਬੈਗ ਬਿਆਸ ਰੇਲਵੇ ਸਟੇਸ਼ਨ ਤੋਂ ਟਰੇਨ ਵਿੱਚ ਰਹਿ ਗਿਆ ਸੀ ।ਜਿਸ ਦੀ ਵਪਾਰੀ ਨੇ ਫੋਨ ਕਰਕੇ ਰੇਲ ਵਿਭਾਗ ਨੂੰ ਸੂਚਨਾ ਦਿੱਤੀ ਸੀ ਅਤੇ ਪੱਚੀ ਹਜ਼ਾਰ ਰੁਪਏ ਕੈਸ਼ ਬੈਗ ਵਿੱਚ ਹੋਣ ਦੀ ਗੱਲ ਕਹੀ ਸੀ ਉਸ ਸੂਚਨਾ ਦੇ ਆਧਾਰ ਤੇ ਆਰ ਪੀ ਐਫ ਦੇ ਅਧਿਕਾਰੀ ਨੇ ਟ੍ਰੇਨ ਤੋਂ ਬੈਗ ਬਰਾਮਦ ਕਰਦੇ ਹੋਏ ਬੈਗ ਨੂੰ ਖੋਲ੍ਹ ਕੇ ਜਦੋਂ ਤਲਾਸ਼ੀ ਲਈ ਗਈ ਤਾਂ ਉਸ ਵਿੱਚ ਪੈਸਿਆਂ ਦੀ ਥਾਂ ਸੋਨਾ ਬਰਾਮਦ ਹੋਇਆ।

ਜਿਸ ਦੀ ਜਾਣਕਾਰੀ ਆਰ.ਪੀ.ਐੱਫ ਵਲੋਂ ਜਲੰਧਰ ਦੇ ਈਟੀਓ ਵਿੰਗ ਦੇ ਪਵਨ ਕੁਮਾਰ ਨੂੰ ਦਿੱਤੀ ਗਈ ਅਤੇ ਬੈਗ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਗਿਆ।

ਆਮਰਪਾਲੀ ਐਕਸਪ੍ਰੈਸ 'ਚੋਂ ਬਰਾਮਦ ਹੋਇਆ ਸੋਨਾ ਬੈਗ

ਇਹ ਵੀ ਪੜ੍ਹੋ :ਸੋਨਾ ਵੇਚਣ ਤੇ ਖਰੀਦਣ ਵਾਲਿਆਂ ਲਈ ਜ਼ਰੂਰੀ ਖ਼ਬਰ

ਈਟੀਓ ਵਿੰਗ ਦੇ ਪਵਨ ਕੁਮਾਰ ਨੇ ਦੱਸਿਆ ਕਿ ਸੋਨਾ ਅਲੱਗ ਅਲੱਗ ਕੈਰੇਟ ਦਾ ਹੋਣ ਕਾਰਨ ਇਸ ਦੇ ਸਹੀ ਮੁੱਲ ਦਾ ਅਨੁਮਾਨ ਨਹੀਂ ਲਾਇਆ ਜਾ ਸਕਦਾ।
ਜਿਸ ਦਾ ਇਹ ਸੋਨਾ ਹੈ ਉਸ ਕੋਲੋਂ ਇਸ ਦੇ ਬਿੱਲ ਜਾਂ ਕਾਗ਼ਜ਼ ਨਾ ਹੋਣ ਕਾਰਨ ਉਸ ਨੂੰ ਜੁਰਮਾਨਾ ਅਦਾ ਕਰਨਾ ਹੋਵੇਗਾ ਜੇਕਰ ਉਹ ਨਹੀਂ ਕਰਦੇ ਤਾਂ ਇਹ ਸੋਨਾ ਉਨ੍ਹਾਂ ਦਾ ਜ਼ਬਤ ਕਰ ਦਿੱਤਾ ਜਾਵੇਗਾ।

Intro:ਅੰਮ੍ਰਿਤਸਰ ਤੋਂ ਦਿੱਲੀ ਜਾ ਰਹੀ ਅਮਰਪਾਲੀ ਐਕਸਪ੍ਰੈੱਸ ਵਿੱਚ ਆਰਪੀਐਫ ਪੁਲਿਸ ਨੇ ਛੇ ਸੌ ਪੰਜਾਹ ਗ੍ਰਾਮ ਸੋਨਾ ਅਤੇ ਇੱਕ ਬੈਗ ਨੂੰ ਬਰਾਮਦ ਕੀਤਾ ਹੈ।ਪੁਲੀਸ ਮੁਤਾਬਕ ਜਿਸ ਵਿਅਕਤੀ ਤੋਂ ਇਹ ਬੈਗ ਬਰਾਮਦ ਹੋਇਆ ਹੈ ਉਸ ਕੋਲੋਂ ਸੋਨੇ ਦੇ ਕੋਈ ਵੀ ਬਿੱਲ ਜਾਂ ਹੋਰ ਕਾਗਜ ਮੌਜੂਦ ਨਹੀਂ ਹਨ।Body:ਰੇਲਵੇ ਆਰਪੀਐਫ ਪੁਲਿਸ ਦੇ ਐਸਐਚਓ ਕੁਲਦੀਪ ਕੁਮਾਰ ਨੇ ਦੱਸਿਆ ਕਿ ਏਸੀ ਕੋਚ ਨੰਬਰ ਟੂ ਵਿੱਚ ਕਿਸੇ ਵਪਾਰੀ ਦਾ ਬੈਗ ਬਿਆਸ ਰੇਲਵੇ ਸਟੇਸ਼ਨ ਤੋਂ ਟਰੇਨ ਵਿੱਚ ਰਹਿ ਗਿਆ ਸੀ ਜਿਸ ਦੀ ਵਪਾਰੀ ਨੇ ਫੋਨ ਕਰਕੇ ਰੇਲ ਵਿਭਾਗ ਨੂੰ ਸੂਚਨਾ ਦਿੱਤੀ ਸੀ ਅਤੇ ਪੱਚੀ ਹਜ਼ਾਰ ਰੁਪਏ ਕੈਸ਼ ਬੈਗ ਵਿੱਚ ਹੋਣ ਦੀ ਗੱਲ ਕਹੀ ਸੀ ਉਸ ਸੂਚਨਾ ਦੇ ਆਧਾਰ ਤੇ ਆਰ ਪੀ ਐਫ ਦੇ ਅਧਿਕਾਰੀ ਨੇ ਟ੍ਰੇਨ ਤੋਂ ਬੈਗ ਬਰਾਮਦ ਕਰਦੇ ਹੋਏ ਬੈਗ ਨੂੰ ਖੋਲ੍ਹ ਕੇ ਜਦੋਂ ਤਲਾਸ਼ੀ ਲਿੱਤੀ ਤਾਂ ਉਸ ਵਿੱਚ ਪੈਸਿਆਂ ਦੀ ਥਾਂ ਸੋਨਾ ਬਰਾਮਦ ਹੋਇਆ।
ਜਿਸ ਦੀ ਜਾਣਕਾਰੀ ਜਲੰਧਰ ਦੇ ਈਟੀਓ ਵਿੰਗ ਦੇ ਪਵਨ ਕੁਮਾਰ ਨੂੰ ਦਿੱਤੀ ਗਈ ਅਤੇ ਬੈਗ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਗਿਆ।

ਬਾਈਟ: ਪਵਨ ਕੁਮਾਰ ( ਈ ਟੀ ਓ ਵਿੰਗ ਜਲੰਧਰ )

ਬਾਈਟ: ਕੁਲਦੀਪ ਕੁਮਾਰ ( ਐਸਐਚਓ ਆਰਪੀਐੱਫ )Conclusion:ਈਟੀਓ ਵਿੰਗ ਦੇ ਪਵਨ ਕੁਮਾਰ ਨੇ ਦੱਸਿਆ ਕਿ ਸੋਨਾ ਅਲੱਗ ਅਲੱਗ ਕੈਰੇਟ ਦਾ ਹੋਣ ਕਾਰਨ ਇਸ ਦੇ ਸਹੀ ਮੁੱਲ ਦਾ ਅਨੁਮਾਨ ਨਹੀਂ ਲਾਇਆ ਜਾ ਸਕਦਾ ਜਿਸ ਦਾ ਇਹ ਸੋਨਾ ਹੈ ਉਸ ਕੋਲੋਂ ਇਸ ਦੇ ਬਿੱਲ ਜਾਂ ਕਾਗ਼ਜ਼ ਨਾ ਹੋਣ ਕਾਰਨ ਉਸ ਨੂੰ ਜੁਰਮਾਨਾ ਅਦਾ ਕਰਨਾ ਹੋਵੇਗਾ ਜੇਕਰ ਉਹ ਨਹੀਂ ਕਰਦੇ ਤਾਂ ਇਹ ਸੋਨਾ ਉਨ੍ਹਾਂ ਦਾ ਜ਼ਬਤ ਕਰ ਦਿੱਤਾ ਜਾਵੇਗਾ।
ETV Bharat Logo

Copyright © 2024 Ushodaya Enterprises Pvt. Ltd., All Rights Reserved.