ETV Bharat / state

ਜਲੰਧਰ ਵਿੱਚ ਦੇਰ ਰਾਤ ਖੁੱਲ੍ਹੀਆਂ ਰਹੀਆਂ ਪਟਾਕਿਆਂ ਦੀਆਂ ਦੁਕਾਨਾਂ - ਕੇਂਦਰ ਸਰਕਾਰ

ਜਲੰਧਰ ਵਿੱਚ ਪ੍ਰਸ਼ਾਸਨ ਵੱਲੋਂ ਦਿੱਤੇ ਦਿਸ਼ਾ-ਨਿਰਦੇਸ਼ਾ ਦੀਆਂ ਧੱਜੀਆਂ ਉੱਡ ਰਹੀਆ ਹਨ। ਪ੍ਰਸ਼ਾਸਨ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ 10 ਵਜੇ ਤੱਕ ਹੀ ਦੁਕਾਨਾਂ ਖੋਲ੍ਹ ਸਕਦੇ ਹਨ।

ਜਲੰਧਰ ਵਿੱਚ ਦੇਰ ਰਾਤ ਖੁੱਲ੍ਹੀਆਂ ਰਹੀਆਂ ਪਟਾਕੇ ਦੀਆਂ ਦੁਕਾਨਾਂਜਲੰਧਰ ਵਿੱਚ ਦੇਰ ਰਾਤ ਖੁੱਲ੍ਹੀਆਂ ਰਹੀਆਂ ਪਟਾਕੇ ਦੀਆਂ ਦੁਕਾਨਾਂ
ਜਲੰਧਰ ਵਿੱਚ ਦੇਰ ਰਾਤ ਖੁੱਲ੍ਹੀਆਂ ਰਹੀਆਂ ਪਟਾਕੇ ਦੀਆਂ ਦੁਕਾਨਾਂ
author img

By

Published : Nov 13, 2020, 12:33 PM IST

ਜਲੰਧਰ: ਦੇਸ਼ ਭਰ ਵਿੱਚ ਵੱਧ ਰਹੇ ਪ੍ਰਦੂਸ਼ਣ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਵੱਲੋਂ ਪਟਾਕੇ ਚਲਾਉਣ ਤੇ ਵੇਚਣ 'ਤੇ ਸਰਕਾਰ ਨੇ ਪਬੰਧੀ ਲਗਾ ਦਿੱਤੀ ਹੈ। ਇਸ ਦੇ ਚਲਦੇ ਪੰਜਾਬ ਸਰਕਾਰ ਨੇ ਵੀ ਪੰਜਾਬ ਦੇ 9 ਸ਼ਹਿਰਾ ਵਿੱਚ ਪਬੰਦੀ ਲਗਾਈ ਹੋਈ ਹੈ।

ਜਲੰਧਰ ਵਿੱਚ ਦੇਰ ਰਾਤ ਖੁੱਲ੍ਹੀਆਂ ਰਹੀਆਂ ਪਟਾਕੇ ਦੀਆਂ ਦੁਕਾਨਾਂ

ਜਲੰਧਰ ਦੇ ਬਲਟਨ ਪਾਰਕ ਵਿੱਚ ਦੁਕਾਨਦਾਰਾਂ ਨੇ ਆਪਣਿਆਂ ਪਟਾਕਿਆਂ ਦੀਆਂ ਦੁਕਾਨਾਂ ਲਗਾਇਆ ਹੋਇਆ ਹਨ। ਪ੍ਰਸ਼ਾਸਨ ਵੱਲੋਂ ਜਲੰਧਰ ਵਿੱਚ ਰਾਤ 10 ਵਜੇ ਤੱਕ ਹੀ ਪਟਾਕਿਆਂ ਦੀ ਦੁਕਾਨਾਂ ਨੂੰ ਖੋਲ੍ਹਣ ਦੀ ਇਜਾਜ਼ਤ ਦਿੱਤੀ ਹੋਈ ਸੀ। ਬਾਵਜੁਦ ਇਸ ਦੇ ਰਾਤ 10 ਵਜੇ ਤੋਂ ਬਾਅਦ ਵੀ ਦੁਕਾਨਦਾਰ ਬਿਨਾਂ ਕਿਸੀ ਡਰ ਦੇ ਪਟਾਕੇ ਵੇਚ ਜਾ ਰਹੇ ਸਨ।

ਪ੍ਰਸ਼ਾਸਨ ਵੱਲੋਂ 20 ਦੁਕਾਨਦਾਰਾਂ ਨੂੰ ਹੀ ਪਟਾਕੇ ਵੇਚਣ ਦੇ ਲਾਈਸੈਂਸ ਮਿਲੇ ਹਨ। ਇਸ ਦੇ ਚੱਲਦੇ ਇਹ ਦੁਕਾਨਾਂ ਖੋਲ੍ਹ ਕੇ ਆਪਣਾ ਕੰਮ ਕਾਰੋਬਾਰ ਕਰ ਰਹੇ ਹਨ, ਪਰ ਪ੍ਰਸ਼ਾਸਨ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਇਹ ਸਿਰਫ਼ 10 ਵਜੇ ਤੱਕ ਹੀ ਦੁਕਾਨਾਂ ਖੋਲ੍ਹ ਸਕਦੇ ਹਨ, ਪਰ ਇਨ੍ਹਾਂ ਦੁਕਾਨਦਾਰਾਂ ਨੇ ਰਾਤ 10 ਵਜੇ ਤੋਂ ਬਾਅਦ ਵੀ ਦੁਕਾਨਾਂ ਖੋਲ੍ਹੀਆਂ ਹੋਈਆਂ ਸਨ। ਇਸ ਦੇ ਚਲਦੇ ਸ਼ਿਵ ਸੈਨਾ ਸਮਾਜਵਾਦੀ ਦੇ ਪ੍ਰਧਾਨ ਨਰਿੰਦਰ ਥਾਪਰ ਨੇ ਇਸ ਦੀ ਨਿੰਦਾ ਕੀਤੀ ਅਤੇ ਕਿਹਾ ਇਹ ਪ੍ਰਸ਼ਾਸਨ ਦੀ ਮਿਲੀਭੁਗਤ ਦੇ ਨਾਲ ਹੋ ਰਿਹਾ ਹੈ ਕਿ ਇਹ ਬਿਨ੍ਹਾਂ ਕਿਸੇ ਡਰ ਤੋਂ ਪਟਾਕੇ ਵੇਚ ਰਹੇ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.