ETV Bharat / state

ਟਰਾਂਸਫਾਰਮ ਵਿੱਚ ਸ਼ਾਰਟ ਸਰਕਟ ਹੋਣ ਕਾਰਨ ਦੁਕਾਨ ਨੂੰ ਲੱਗੀ ਅੱਗ, ਲੱਖਾਂ ਦਾ ਸਮਾਨ ਸੜ ਕੇ ਸਵਾਹ

ਬੀਤੀ ਰਾਤ ਜਲੰਧਰ ਦੇ ਪਠਾਨਕੋਟ ਬਾਈਪਾਸ ਨੇੜੇ ਇੱਕ ਟਰਾਂਸਫਾਰਮ ਵਿੱਚ ਸ਼ਾਰਟ ਸਰਕਟ ਹੋਣ ਕਾਰਨ ਨੇੜੇ ਹੀ ਸਥਿਤ ਦੁਕਾਨ ਨੂੰ ਅੱਗ ਲੱਗ ਗਈ। ਅੱਗ ਕਾਰਨ ਲੱਖਾਂ ਦਾ ਸਮਾਨ ਸੜ ਕੇ ਸਵਾਹ ਹੋ ਗਿਆ ਹੈ।

ਫ਼ੋਟੋ।
author img

By

Published : Nov 24, 2019, 3:26 PM IST

ਜਲੰਧਰ: ਪਠਾਨਕੋਟ ਬਾਈਪਾਸ ਨੇੜੇ ਇੱਕ ਟਰਾਂਸਫਾਰਮ ਵਿੱਚ ਸ਼ਾਰਟ ਸਰਕਟ ਹੋਣ ਕਾਰਨ ਅੱਗ ਲੱਗ ਗਈ। ਅੱਗ ਟਰਾਂਸਫਾਰਮ ਨੇੜੇ ਇ੍ਰੱਕ ਦੁਕਾਨ ਨੂੰ ਵੀ ਲੱਗ ਗਈ ਜਿਸ ਕਾਰਨ ਦੁਕਾਨ ਵਿੱਚ ਪਿਆ ਲੱਖਾਂ ਦਾ ਸਮਾਨ ਸੜ ਕੇ ਸਵਾਹ ਹੋ ਗਿਆ ਹੈ।

ਵੇਖੋ ਵੀਡੀਓ

ਦੁਕਾਨ ਦੇ ਮਾਲਕ ਨੇ ਦੱਸਿਆ ਕਿ ਉਸ ਦੀ ਦੁਕਾਨ ਪੂਰੀ ਤਰ੍ਹਾਂ ਸੜ ਕੇ ਸਵਾਹ ਹੋ ਗਈ ਹੈ। ਉਸ ਨੂੰ ਜਦੋਂ ਅੱਗ ਬਾਰੇ ਪਤਾ ਲੱਗਿਆ ਤਾਂ ਇਹ ਅੱਗ ਕਾਫੀ ਵੱਧ ਚੁੱਕੀ ਸੀ। ਉਸ ਕੋਲ ਬਿਲਕੁਲ ਵੀ ਮੌਕਾ ਨਹੀਂ ਸੀ ਕਿ ਉਹ ਆਪਣੀ ਦੁਕਾਨ ਵਿੱਚ ਪਿਆ ਸਮਾਨ ਬਾਹਰ ਹੀ ਕੱਢ ਸਕੇ। ਦੁਕਾਨ ਵਿੱਚ ਪਿਆ ਲਗਭਗ ਡੇਢ-ਦੋ ਲੱਖ ਦਾ ਸਮਾਨ ਸੜ ਗਿਆ ਹੈ।

ਮੌਕੇ ਉੱਤੇ ਪੁੱਜੇ ਫਾਇਰ ਬ੍ਰਿਗੇਡ ਦੇ ਕਰਮਚਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਤ ਨੂੰ ਸੂਚਨਾ ਮਿਲੀ ਸੀ ਕਿ ਸ਼ਾਰਟ ਸਰਕਟ ਹੋਣ ਦੇ ਨਾਲ ਇੱਕ ਦੁਕਾਨ ਵਿੱਚ ਅੱਗ ਲੱਗ ਗਈ ਹੈ। ਮੌਕੇ ਉੱਤੇ ਫਾਇਰ ਬ੍ਰਿਗੇਡ ਦੀ ਗੱਡੀ ਨੇ ਪਹੁੰਚ ਕੇ ਅੱਗ ਤੇ ਕਾਬੂ ਪਾ ਲਿਆ ਹੈ। ਇਸ ਤੋਂ ਪਹਿਲਾਂ ਕਿ ਜ਼ਿਆਦਾ ਨੁਕਸਾਨ ਹੁੰਦਾ ਫ਼ਾਇਰ ਬ੍ਰਿਗੇਡ ਨੇ ਅੱਗ ਉੱਤੇ ਕਾਬੂ ਪਾ ਲਿਆ ਸੀ।

Intro:ਜਲੰਧਰ ਦੇ ਪਠਾਨਕੋਟ ਬਾਈਪਾਸ ਤੇ ਟਰਾਂਸਫਰ ਵਿੱਚ ਸ਼ਾਰਟ ਸਰਕਿਟ ਹੋਣ ਦੇ ਨਾਲ ਅੱਗ ਲੱਗ ਗਈ ਜਿਸ ਨਾਲ ਉਸ ਦੇ ਕੋਲ ਦੀ ਦੁਕਾਨ ਵਿੱਚ ਅੱਗ ਲੱਗ ਗਈ ਇਸ ਤੋਂ ਪਹਿਲਾਂ ਕਿ ਜ਼ਿਆਦਾ ਨੁਕਸਾਨ ਹੁੰਦਾ ਫ਼ਾਇਰ ਬਿ੍ਗੇਡ ਨੇ ਅੱਗ ਨੂੰ ਬੁਝਾ ਕੇ ਕਾਬੂ ਪਾ ਲਿਆ ਸੀ।Body:ਪਠਾਨਕੋਟ ਚੌਕ ਦੇ ਕੋਲ ਟਰਾਂਸਫਰ ਵਿੱਚ ਅੱਗ ਲੱਗਣ ਨਾਲ ਉਸ ਦੇ ਕੋਲ ਦੀ ਦੁਕਾਨ ਜਲ ਕੇ ਰਾਖ ਹੋ ਗਈ ਦੁਕਾਨ ਦੇ ਮਾਲਿਕ ਨੇ ਦੱਸਿਆ ਕਿ ਉਸਦੀ ਦੁਕਾਨ ਪੂਰੀ ਤਰ੍ਹਾਂ ਜਲ ਕੇ ਰਾਖ ਹੋ ਗਈ ਹੈ ਅਤੇ ਜਦੋਂ ਅੱਗ ਵੱਧ ਚੁੱਕੀ ਸੀ ਉਦੋਂ ਉਸ ਨੂੰ ਪਤਾ ਚੱਲਿਆ ਪਰ ਉਦੋਂ ਬਿਲਕੁਲ ਵੀ ਮੌਕਾ ਨਹੀਂ ਸੀ ਕਿ ਉਹ ਆਪਣੀ ਦੁਕਾਨ ਵਿੱਚੋਂ ਕੁਝ ਸਾਮਾਨ ਕੱਢ ਸਕੇ ਉਸ ਨੇ ਦੱਸਿਆ ਕਿ ਉਸ ਦਾ ਲਗਭਗ ਡੇਢ ਦੋ ਲੱਖ ਦਾ ਨੁਕਸਾਨ ਹੋਇਆ ਹੈ।
ਫਾਇਰ ਬ੍ਰਿਗੇਡ ਕਰਮਚਾਰੀ ਨੇ ਦੱਸਿਆ ਕਿ ਉਸੇ ਰਾਤ ਨੂੰ ਸੂਚਨਾ ਮਿਲੀ ਸੀ ਉਸ ਨੂੰ ਰਾਤ ਨੂੰ ਸੂਚਨਾ ਮਿਲੀ ਸੀ ਕਿ ਸ਼ਾਰਟ ਸਰਕਟ ਹੋਣ ਦੇ ਨਾਲ ਇੱਕ ਦੁਕਾਨ ਵਿੱਚ ਅੱਗ ਲੱਗ ਗਈ ਹੈ ਜਿਸ ਨੂੰ ਮੌਕੇ ਤੇ ਪਹੁੰਚ ਕੇ ਫਾਇਰ ਬ੍ਰਿਗੇਡ ਦੀ ਗੱਡੀ ਨੇ ਅੱਗ ਤੇ ਕਾਬੂ ਪਾ ਲਿਆ ਹੈ।

ਜਲੰਧਰ ਤੋਂ ਕਮਲਜੀਤ ਦੀ ਰਿਪੋਰਟ....

ਬਾਈਟ: ਸੁਭਾਸ਼ ਕੁਮਾਰ ( ਸਥਾਨੀ ਦੁਕਾਨ ਦਾ ਮਾਲਿਕ )

ਬਾਈਟ: ਸਤੀਸ਼ ਕੁਮਾਰ ( ਫਾਇਰ ਬ੍ਰਿਗੇਡ ਕਰਮਚਾਰੀ )Conclusion:ਫਿਲਹਾਲ ਹੋਈ ਇਸ ਘਟਨਾ ਨਾਲ ਕਿਸੇ ਨੂੰ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਤੇ ਦਮਕਲ ਵਿਭਾਗ ਦੀ ਗੱਡੀ ਨੇ ਉੱਥੇ ਜਾ ਕੇ ਮੌਕੇ ਤੇ ਅੱਗ ਤੇ ਕਾਬੂ ਪਾ ਲਿਆ।
ETV Bharat Logo

Copyright © 2024 Ushodaya Enterprises Pvt. Ltd., All Rights Reserved.