ਜਲੰਧਰ: ਪੰਜਾਬ ਪੁਲਿਸ ਵੱਲੋਂ ਪੂਰੀ ਕੈਬਨਿਟ ਮੰਤਰੀ ਅਤੇ ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮਜੀਤ ਸਿੰਘ ਮਜੀਠੀਆ (Bikramjit Singh Majithia)'ਤੇ ਮਾਮਲਾ ਦਰਜ ਕਰਨ ਤੇ ਰਾਜਨੀਤੀ ਪੂਰੀ ਤਰ੍ਹਾਂ ਗਰਮਾ ਗਈ ਹੈ। ਇਕ ਪਾਸੇ ਜਿਥੇ ਅਕਾਲੀ ਦਲ ਇਸ ਨੂੰ ਬਦਾਲਖੋਰੀ ਦੀ ਭਾਵਨਾ (Feelings of revenge) ਦੱਸ ਰਿਹਾ ਹੈ। ਉਧਰ ਦੂਸਰੇ ਪਾਸੇ ਆਮ ਆਦਮੀ ਪਾਰਟੀ ਇਸ ਨੂੰ ਮਹਿਜ਼ ਚੋਣਾਂ ਦੇ ਚੱਲਦੇ ਖਾਨਾਪੂਰਤੀ ਦੀ ਗੱਲ ਦੱਸ ਰਿਹਾ ਹੈ।
ਆਮ ਆਦਮੀ ਪਾਰਟੀ ਦੇ ਬੁਲਾਰਾ ਡਾ. ਸੰਜੀਵ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅੱਜ ਇਸ ਕਦਮ ਦੇ ਚੁੱਕੇ ਸਿਆਣਾ ਮਹਿਜ਼ ਲੋਕਾਂ ਨੂੰ ਗੁੰਮਰਾਹ ਕਰਨ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਅੱਜ ਜਦ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਆਪਣੀ ਆਖਰੀ ਸਾਹਾਂ ਤੇ ਹੈ। ਇਸੇ ਮੌਕੇ ਬਿਕਰਮਜੀਤ ਸਿੰਘ ਮਜੀਠੀਆ ਤੇ ਕਾਰਵਾਈ। ਇਸ ਲਈ ਮਹਿਜ਼ ਇੱਕ ਦਿਖਾਵਾ ਹੈ ਕਿਉਂਕਿ ਸਭ ਜਾਣਦੇ ਨੇ ਹੁਣ ਕਿਹੜਾ ਅਪਣਾ ਲਿਆ ਇਸ ਮਾਮਲੇ ਵਿੱਚ ਬੜੀ ਆਸਾਨੀ ਨਾਲ ਜਿਵੇਂ ਕੋਈ ਆਦਮ ਦਾ ਕੁਚੱਜਾ ਹੁਣੇ ਕਾਰਵਾਈਆਂ ਵੀ ਬਿਕਰਮ ਮਜੀਠੀਆ ਇਹ ਮਾਮਲਾ ਭੱਜੀਆਂ ਬਾਹਾਂ ਦਫ਼ਾ ਹੋ ਜਾਏਗਾ।
ਉਨ੍ਹਾਂ ਕਿਹਾ ਕਿ ਅੱਜ ਕਾਂਗਰਸ ਸਰਕਾਰ ਆਪਣੀ ਇਮਾਨਦਾਰੀ ਦਿਖਾ ਰਹੀ ਹੈ ਪਰ ਜੇ ਕਾਂਗਰਸ ਆਪਣੇ ਸੁਪਨੇ ਇਹ ਇਮਾਨਦਾਰੀ ਦਿਖਾਉਣੀ ਸੀ ਤਾਂ ਉਦੋਂ ਦਿਖਾਉਣੀ ਚਾਹੀਦੀ ਸੀ ਜਦ ਪੰਜਾਬ ਵਿੱਚ ਕੈਪਟਨ ਦੀ ਅਗਵਾਈ ਵਿੱਚ ਕਾਂਗਰਸ ਸਰਕਾਰ ਆਈ ਸੀ ਕਿਉਂਕਿ ਇਹ ਵਾਅਦਾ ਕੈਪਟਨ ਵੱਲੋਂ ਨਾ ਕੀਤਾ ਗਿਆ।
ਇਹ ਵੀ ਪੜੋ:ਪੰਜਾਬ ਸਰਕਾਰ ਵੱਲੋਂ ਵੱਡੀ ਕਾਰਵਾਈ, ਬਿਕਰਮ ਮਜੀਠੀਆ ਖ਼ਿਲਾਫ਼ ਮਾਮਲਾ ਦਰਜ