ETV Bharat / state

ਦੀਪ ਸਿੱਧੂ 'ਤੇ SC/ST ਐਕਟ ਅਧੀਨ ਪਰਚਾ ਦਰਜ

ਜਲੰਧਰ (Jalandhar) ਦੇ ਥਾਣਾ ਨਵੀਂ ਬਾਰਾਦਰੀ ਦੇ ਵਿੱਚ ਦੀਪ ਸਿੱਧੂ ਦੇ ਖ਼ਿਲਾਫ਼ ਐਸਸੀ ਐਸਟੀ ਐਕਟ (SC / ST Act) ਦੇ ਤਹਿਤ ਪੁਲਿਸ ਨੂੰ ਦਲਿਤ ਭਾਈਚਾਰੇ ਵੱਲੋਂ ਉਸਦੇ ਖਿਲਾਫ਼ ਮਾਮਲਾ ਦਰਜ ਕਰਵਾਇਆ ਗਿਆ ਹੈ, ਜਿਸ ਨਾਲ ਅਦਾਕਾਰ ਦੀਪ ਸਿੱਧੂ (Deep Sidhu) ਦੀਆਂ ਮੁਸ਼ਕਿਲਾਂ ਵੱਧ ਗਈਆਂ ਹਨ।

ਦੀਪ ਸਿੱਧੂ 'ਤੇ SC/ST ਐਕਟ ਅਧੀਨ ਪਰਚਾ ਦਰਜ
ਦੀਪ ਸਿੱਧੂ 'ਤੇ SC/ST ਐਕਟ ਅਧੀਨ ਪਰਚਾ ਦਰਜ
author img

By

Published : Oct 5, 2021, 7:08 PM IST

ਜਲੰਧਰ: ਜਲੰਧਰ (Jalandhar) ਦੇ ਥਾਣਾ ਨਵੀਂ ਬਾਰਾਦਰੀ ਦੇ ਵਿੱਚ ਦੀਪ ਸਿੱਧੂ ਦੇ ਖ਼ਿਲਾਫ਼ ਐਸਸੀ ਐਸਟੀ ਐਕਟ (SC / ST Act) ਦੇ ਤਹਿਤ ਪੁਲਿਸ ਨੂੰ ਦਲਿਤ ਭਾਈਚਾਰੇ ਵੱਲੋਂ ਉਸਦੇ ਖਿਲਾਫ਼ ਮਾਮਲਾ ਦਰਜ ਕਰਵਾਇਆ ਗਿਆ ਹੈ, ਜਿਸ ਨਾਲ ਅਦਾਕਾਰ ਦੀਪ ਸਿੱਧੂ (Deep Sidhu) ਦੀਆਂ ਮੁਸ਼ਕਿਲਾਂ ਵੱਧ ਗਈਆਂ ਹਨ। ਫਿਲਮੀ ਅਦਾਕਾਰ ਅਤੇ ਕਿਸਾਨ ਲੀਡਰ ਦੀਪ ਸਿੱਧੂ ਉੱਤੇ ਐਸਸੀ/ ਐਸਟੀ ਐਕਟ ਦੇ ਅਧੀਨ ਜਲੰਧਰ ਵਿਚ ਪਰਚਾ ਦਰਜ ਕੀਤਾ ਗਿਆ ਹੈ।

ਦੀਪ ਸਿੱਧੂ 'ਤੇ SC/ST ਐਕਟ ਅਧੀਨ ਪਰਚਾ ਦਰਜ

ਉਕਤ ਐਫਆਈਆਰ ਥਾਣਾ ਬਰਾਦਰੀ (FIR Police Station Community) ਵਿੱਚ ਦਰਜ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਅਦਾਕਾਰ ਦੀਪ ਸਿੱਧੂ ਨੇ ਆਪਣੇ ਫੇਸਬੁੱਕ ਅਕਾਊਂਟ (Facebook account) ਉੱਤੇ ਲਾਈਵ ਹੋ ਕੇ ਕਿਸਾਨਾਂ ਨਾਲ ਗੱਲਬਾਤ ਕੀਤੀ ਸੀ।

ਇਸ ਮੌਕੇ ਇੱਕ ਕਿਸਾਨ ਵੱਲੋਂ ਬਾਲਮੀਕਿ ਸਮਾਜ (Balmiki society) ਵਿਰੁੱਧ ਜਾਤੀ-ਸੂਚਕ ਸ਼ਬਦ ਬੋਲੇ ਗਏ ਸਨ। ਜਿਸ ਦੇ ਵਿਰੋਧ ਵਿਚ ਸ੍ਰੀ ਗੁਰੂ ਰਵਿਦਾਸ ਟਾਈਗਰ ਫੋਰਸ (Sri Guru Ravidas Tiger Force) ਦੇ ਅਹੁਦੇਦਾਰ ਜੱਸੀ ਤੱਲ੍ਹਣ ਨੇ ਆਪਣੇ ਸਾਥੀਆਂ ਸਮੇਤ ਜਲੰਧਰ ਪੁਲਿਸ (Jalandhar Police) ਨੂੰ ਦੀਪ ਸਿੱਧੂ (Deep Sidhu) ਵਿਰੋਧ ਸ਼ਿਕਾਇਤ ਦਰਜ ਕਰਵਾਈ ਸੀ ਇਥੇ ਸ਼ਿਕਾਇਤ ਦੇ ਅਧਾਰ 'ਤੇ ਪੁਲਿਸ ਨੇ ਦੀਪ ਸਿੱਧੂ (Deep Sidhu) ਉਪਰ ਐਸਸੀ/ਐਸਟੀ ਐਕਟ (SC / ST Act) ਦੇ ਅਧੀਨ ਪਰਚਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ: 'ਨਰਿੰਦਰ ਮੋਦੀ 'ਚ ਕੀਤੀ ਪ੍ਰਵੇਸ਼ ਇੰਦਰਾ ਗਾਂਧੀ ਦੀ ਰੂਹ'

ETV Bharat Logo

Copyright © 2024 Ushodaya Enterprises Pvt. Ltd., All Rights Reserved.