ETV Bharat / state

ਪਲਾਟ ਦੀ ਜਾਅਲੀ ਰਜਿਸਟਰੀ ਕਰਵਾਉਣ ਲਈ ਮੰਗੇ 70 ਲੱਖ - jalandhar Fake registry of plot news

ਜਲੰਧਰ ਦੇ ਨੈਸ਼ਨਲ ਹਾਈਵੇਅ ਇੱਕ ਦੇ ਨਾਲ ਲੱਗਦੇ ਇਲਾਕਾ ਲੰਮਾ ਪਿੰਡ ਵਿੱਚ 76 ਮਰਲੇ ਦੇ ਪਲਾਟ 'ਤੇ ਕੁਝ ਲੋਕਾਂ ਵੱਲੋਂ ਕਬਜ਼ਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਲਾਟ ਦੀ ਕੁਝ ਲੋਕਾਂ ਵੱਲੋਂ ਜਾਅਲੀ ਰਜਿਸਟਰੀ ਕਰਵਾ ਕੇ ਉਨ੍ਹਾਂ ਤੋਂ 70 ਲੱਖ ਦੀ ਮੰਗ ਕੀਤੀ ਗਈ ਹੈ।

ਜਲੰਧਰ ਵਿੱਚ ਪਲਾਟ ਦੀ ਜਾਅਲੀ ਰਜਿਸਟਰੀ
author img

By

Published : Sep 27, 2019, 9:38 PM IST

ਜਲੰਧਰ: ਜ਼ਮੀਨੀ ਵਿਵਾਦ 'ਤੇ ਕਬਜ਼ਾ ਕਰਨ ਦੀ ਕਈ ਘਟਨਾਵਾਂ ਸਾਹਮਣੇ ਆਉਂਦੀਆਂ ਹਨ ਅਜਿਹਾ ਹੀ ਮਾਮਲਾ ਜਲੰਧਰ ਦੇ ਨੈਸ਼ਨਲ ਹਾਈਵੇਅ ਇੱਕ ਦੇ ਨਾਲ ਲੱਗਦੇ ਇਲਾਕਾ ਲੰਮਾ ਪਿੰਡ ਵਿੱਚ 76 ਮਰਲੇ ਦੇ ਪਲਾਟ 'ਤੇ ਕੁਝ ਲੋਕਾਂ ਵੱਲੋਂ ਕਬਜ਼ਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਵੇਖੋ ਵੀਡੀਓ

ਜ਼ਮੀਨ ਦੇ ਮਾਲਿਕ ਅੰਕੁਸ਼ ਗੁਪਤਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ 2008- 2009 ਵਿੱਚ ਇਹ ਜ਼ਮੀਨ ਖਰੀਦੀ ਸੀ ਜਿਸ ਦੇ ਸਾਰੇ ਕਾਗ਼ਜ਼ਾਤ ਸਾਡੇ ਕੋਲ ਮੌਜੂਦ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਤਰਨਤਾਰਨ ਦੇ ਕੁਝ ਲੋਕ ਸਾਡੀ ਜ਼ਮੀਨ 'ਤੇ ਕਬਜ਼ਾ ਕਰਨਾ ਚਾਹੁੰਦੇ ਹਨ ਜਿਸ ਦੇ ਸਬੰਧ ਵਿੱਚ ਉਨ੍ਹਾਂ ਨੇ ਪਹਿਲਾਂ ਹੀ ਏਡੀਸੀਪੀ ਨਾਰਕੋਟਿਸ ਹਰਪ੍ਰੀਤ ਸਿੰਘ ਬੇਨੀਪਾਲ ਨੂੰ ਜਾਣਕਾਰੀ ਦੇ ਦਿੱਤੀ ਸੀ।

ਪਲਾਂਟ ਦੇ ਮਾਲਕ ਗੁਪਤਾ ਦਾ ਕਹਿਣਾ ਹੈ ਕਿ ਉਹ ਕਪੂਰਥਲਾ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਦਾ ਪਲਾਂਟ ਜਲੰਧਰ ਵਿੱਚ ਹੈ ਅਤੇ ਪਲਾਂਟ ਵਿੱਚ ਸਾਡੀਆਂ ਸ਼ੋਅਰੂਮ ਦੀ ਕਈ ਨਵੀਆਂ ਗੱਡੀਆਂ ਖੜ੍ਹੀਆਂ ਰਹਿੰਦੀਆਂ ਹਨ। ਘਰ ਅਤੇ ਪਲਾਟ ਵਿੱਚ ਦੂਰੀ ਹੋਣ ਦੇ ਕਾਰਨ ਸ਼ਰਾਰਤੀ ਤੱਤਾਂ ਵੱਲੋਂ ਪਲਾਟ 'ਤੇ ਨਜ਼ਰ ਰੱਖੀ ਗਈ ਸੀ ਅਤੇ ਪਲਾਟ ਦੀ ਜਾਅਲੀ ਰਜਿਸਟਰੀ ਕਰਵਾ ਲਈ ਗਈ ਅਤੇ ਇਸ ਬਾਬਤ ਉਨ੍ਹਾਂ ਤੋਂ 70 ਲੱਖ ਦੀ ਮੰਗ ਕੀਤੀ ਗਈ ਹੈ। ਅੰਕੁਸ਼ ਗੁਪਤਾ ਦੇ ਅਨੁਸਾਰ ਉਨ੍ਹਾਂ ਨੇ ਸਾਰਾ ਮਾਮਲਾ ਪਹਿਲਾਂ ਹੀ ਪੁਲਿਸ ਦੀ ਨਿਗਰਾਨੀ ਵਿੱਚ ਲਿਆ ਦਿੱਤਾ ਸੀ।

ਮਨਪ੍ਰੀਤ ਸਿੰਘ ਰਣਜੀਤ ਸਿੰਘ ਅਤੇ ਹਰਜੀਤ ਸਿੰਘ ਵੱਲੋਂ ਕੁੱਝ ਨਿਹੰਗ ਸਿੰਘਾਂ ਵੱਲੋਂ ਉਨ੍ਹਾਂ ਦੇ ਪਲਾਟ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਦੋਂ ਉਨ੍ਹਾਂ ਨੂੰ ਇਸ ਸੰਬੰਧ ਵਿੱਚ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਉਸੇ ਸਮੇਂ ਪੁਲਿਸ ਨੂੰ ਇਸ ਦੀ ਇਤਲਾਹ ਦੇ ਦਿੱਤੀ। ਪੁਲਿਸ ਵੱਲੋਂ ਉਸ ਸਮੇਂ ਕਾਰਵਾਈ ਕਰਦੇ ਹੋਏ ਸਾਰਿਆਂ ਨੂੰ ਪੁਲਿਸ ਕਸਟਡੀ ਵਿੱਚ ਲੈ ਲਿਆ ਗਿਆ ਹੈ।

ਇਹ ਵੀ ਪੜੋ: ਭਾਜਪਾ ਨੇ ਅਕਾਲੀਆਂ ਨਾਲ ਤੋੜੀ ਯਾਰੀ, ਇਕੱਲਿਆਂ ਚੋਣ ਲੜਨ ਦਾ ਲਿਆ ਫ਼ੈਸਲਾ

ਉੱਥੇ ਦੂਜੇ ਪਾਸੇ ਥਾਣਾ ਰਾਮਾ ਮੰਡੀ ਦੇ ਸੁਖਜੀਤ ਸਿੰਘ ਨੇ ਕਿਹਾ ਕਿ ਸਾਰੇ ਆਰੋਪੀਆਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਕਾਗਜ਼ਾਤ ਚੈੱਕ ਕੀਤੇ ਜਾ ਰਹੇ ਹਨ ਜੋ ਵੀ ਕੋਈ ਇਸ ਮਾਮਲੇ ਦਾ ਦੋਸ਼ੀ ਹੋਵੇਗਾ ਉਸ 'ਤੇ ਕੜੀ ਕਾਰਵਾਈ ਕੀਤੀ ਜਾਵੇਗੀ।

Intro:ਜ਼ਮੀਨੀ ਵਿਵਾਦ ਤੇ ਕਬਜਾ ਕਰਨ ਦੀ ਕਈ ਘਟਨਾਵਾਂ ਸਾਹਮਣੇ ਆਉਂਦੀਆਂ ਹਨ ਅਜਿਹਾ ਹੀ ਮਾਮਲਾ ਜਲੰਧਰ ਦੇ ਨੈਸ਼ਨਲ ਹਾਈਵੇਅ ਇੱਕ ਦੇ ਨਾਲ ਲੱਗਦੇ ਇਲਾਕਾ ਲੰਮਾ ਪਿੰਡ ਵਿੱਚ 76 ਮਰਲੇ ਦੇ ਪਲਾਟ ਤੇ ਕੁਝ ਲੋਕਾਂ ਵੱਲੋਂ ਕਬਜ਼ਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।Body:ਅਕਸਰ ਜ਼ਮੀਨੀ ਕਬਜ਼ੇ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ ਅਜਿਹਾ ਹੀ ਇੱਕ ਮਾਮਲਾ ਨੈਸ਼ਨਲ ਹਾਈਵੇ ਤੇ ਸਥਿਤ ਲੰਮਾ ਪਿੰਡ ਵਿੱਚ ਜ਼ਮੀਨ ਤੇ ਕਬਜ਼ਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਮੀਨ ਦੇ ਮਾਲਿਕ ਅੰਕੁਸ਼ ਗੁਪਤਾ ਦਾ ਕਹਿਣਾ ਹੈ ਕਿ ਉਹਨਾਂ ਨੇ 2008 2009 ਵਿੱਚ ਇਹ ਜ਼ਮੀਨ ਖਰੀਦੀ ਸੀ। ਜਿਸ ਦੇ ਸਾਰੇ ਕਾਗ਼ਜ਼ਾਤ ਸਾਡੇ ਕੋਲ ਮੌਜੂਦ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਤਰਨ ਤਾਰਨ ਦੇ ਕੁਝ ਲੋਕ ਸਾਡੀ ਜ਼ਮੀਨ ਤੇ ਕਬਜ਼ਾ ਕਰਨਾ ਚਾਹੁੰਦੇ ਹਨ। ਜਿਸ ਦੇ ਸਬੰਧ ਵਿੱਚ ਉਨ੍ਹਾਂ ਨੇ ਪਹਿਲਾਂ ਹੀ ਏਡੀਸੀਪੀ ਨਾਰਕੋਟਿਸ ਹਰਪ੍ਰੀਤ ਸਿੰਘ ਬੇਨੀਪਾਲ ਨੂੰ ਜਾਣਕਾਰੀ ਦੇ ਦਿੱਤੀ ਸੀ ਪਲਾਂਟ ਦੇ ਮਾਲਕ ਗੁਪਤਾ ਦਾ ਕਹਿਣਾ ਹੈ ਕਿ ਓਹ ਕਪੂਰਥਲਾ ਦੇ ਰਹਿਣ ਵਾਲੇ ਹਨ। ਅਤੇ ਉਨ੍ਹਾਂ ਦਾ ਪਲਾਂਟ ਜਲੰਧਰ ਵਿੱਚ ਹੈ ਅਤੇ ਪਲਾਂਟ ਵਿੱਚ ਸਾਡੀਆਂ ਸ਼ੋਅਰੂਮ ਦੀ ਕਈ ਨਵੀਆਂ ਗੱਡੀਆਂ ਖੜ੍ਹੀਆਂ ਰਹਿੰਦੀਆਂ ਹਨ ਘਰ ਅਤੇ ਵਿੱਚ ਦੂਰੀ ਹੋਣ ਦੇ ਕਾਰਨ ਸ਼ਰਾਰਤੀ ਤੱਤਾਂ ਵੱਲੋਂ ਪਲਾਟ ਤੇ ਨਜ਼ਰ ਰੱਖੀ ਗਈ ਸੀ। ਅਤੇ ਪਲਾਟ ਦੀ ਜਾਅਲੀ ਰਜਿਸਟਰੀ ਕਰਵਾ ਲਈ ਗਈ ਅਤੇ ਇਸ ਬਾਬਤ ਉਨ੍ਹਾਂ ਤੋਂ ਸੱਤਰ ਲੱਖ ਦੀ ਮੰਗ ਕੀਤੀ ਗਈ ਹੈ। ਅੰਕੁਸ਼ ਗੁਪਤਾ ਦੇ ਅਨੁਸਾਰ ਉਨ੍ਹਾਂ ਨੇ ਸਾਰਾ ਮਾਮਲਾ ਪਹਿਲਾਂ ਹੀ ਪੁਲੀਸ ਦੀ ਨਿਗਰਾਨੀ ਵਿੱਚ ਲਿਆ ਦਿੱਤਾ ਸੀ ਅਤੇ ਅੱਜ ਮਨਪ੍ਰੀਤ ਸਿੰਘ ਰਣਜੀਤ ਸਿੰਘ ਅਤੇ ਹਰਜੀਤ ਸਿੰਘ ਵੱਲੋਂ ਕੁੱਝ ਨਿਗਾਹ ਸਿੰਘ ਵੱਲੋਂ ਉਨ੍ਹਾਂ ਦੇ ਪਲਾਟ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਦੋਂ ਉਨ੍ਹਾਂ ਨੂੰ ਇਸ ਸੰਬੰਧ ਵਿੱਚ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਉਸੇ ਵਕਤ ਪੁਲਿਸ ਨੂੰ ਇਸ ਦੀ ਇਤਲਾਹ ਦੇ ਦਿੱਤੀ ਪੁਲਿਸ ਵੱਲੋਂ ਫੌਰਨ ਕਾਰਵਾਈ ਕਰਦੇ ਹੋਏ ਸਾਰਿਆਂ ਨੂੰ ਪੁਲੀਸ ਕਸਟਡੀ ਵਿੱਚ ਲੈ ਲਿਆ ਗਿਆ ਹੈ।

ਬਾਈਟ: ਅੰਕੁਸ਼ ਗੁਪਤਾ ਪਲਾਟ ਦੇ ਮਾਲਿਕ

ਉਥੇ ਦੂਜੇ ਪਾਸੇ ਜਦੋਂ ਥਾਣਾ ਰਾਮਾ ਮੰਡੀ ਦੇ ਸੱਚੋ ਸੁਖਜੀਤ ਸਿੰਘ ਤੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਸਾਰੇ ਆਰੋਪੀਆਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਅਤੇ ਕਾਗਜ਼ਾਤ ਚੈੱਕ ਕੀਤੇ ਜਾ ਰਹੇ ਹਨ ਜੋ ਵੀ ਕੋਈ ਇਸ ਮਾਮਲੇ ਦਾ ਦੋਸ਼ੀ ਹੋਵੇਗਾ ਉਸ ਤੇ ਕੜੀ ਕਾਰਵਾਈ ਕੀਤੀ ਜਾਵੇਗੀ।

ਬਾਈਟ: ਸੁਖਜੀਤ ਸਿੰਘ ( ਐੱਸ ਐੱਚ ਓ ਥਾਣਾ ਰਾਮਾ ਮੰਡੀ )Conclusion:ਕਬਜ਼ਾ ਕਰ ਰਹੇ ਲੋਕਾਂ ਨੂੰ ਮੌਕੇ ਤੇ ਪਹੁੰਚ ਕੇ ਪੁਲਿਸ ਨੇ ਆਪਣੀ ਗ੍ਰਿਫ਼ਤ ਵਿੱਚ ਲੈ ਲਿਆ ਅਤੇ ਥਾਣੇ ਲੈ ਗਏ ਜੋ ਵੀ ਇਸ ਵਿੱਚ ਦੋਸ਼ੀ ਹੋਵੇਗਾ ਉਸ ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।
ETV Bharat Logo

Copyright © 2025 Ushodaya Enterprises Pvt. Ltd., All Rights Reserved.