ETV Bharat / state

ਐਸ.ਸੀ ਬੀ.ਸੀ ਇੰਪਲਾਈਜ਼ ਫੈੱਡਰੇਸ਼ਨ ਨੇ ਦਿੱਤਾ ਮੰਗ ਪੱਤਰ - 117 ਹਲਕਿਆਂ

ਜਲੰਧਰ 'ਚ ਐਸ.ਸੀ ਬੀ.ਸੀ ਇੰਪਲਾਈਜ਼ ਵੈੱਲਫੇਅਰ ਫੈੱਡਰੇਸ਼ਨ ਨੇ ਐਸ.ਸੀ, ਬੀ.ਸੀ ਵਰਗ ਦੀਆਂ ਮੰਗਾਂ ਨੂੰ ਲੈ ਕੇ ਵਿਧਾਇਕ ਬਾਵਾ ਹੈਨਰੀ ਨਾਲ ਮੁਲਾਕਾਤ ਕੀਤੀ ਤੇ ਮੰਗ ਪੱਤਰ ਵੀ ਦਿੱਤਾ।

ਐਸ.ਸੀ ਬੀ.ਸੀ ਇੰਪਲਾਈਜ਼ ਫੈੱਡਰੇਸ਼ਨ ਨੇ ਦਿੱਤਾ ਮੰਗ ਪੱਤਰ

author img

By

Published : Jun 14, 2021, 9:01 PM IST

ਜਲੰਧਰ: ਅਨਸੂਚਿਤ ਜਾਤੀ ਦੀ ਮੰਗਾਂ ਵੱਲ ਸਰਕਾਰਾ ਵੱਲੋਂ ਘੱਟ ਧਿਆਨ ਦਿੱਤਾ ਜਾਂਦਾ ਹੈ। ਇਸੇ ਤਹਿਤ ਹੀ ਜਲੰਧਰ 'ਚ ਐਸ.ਸੀ ਬੀ.ਸੀ ਇੰਪਲਾਈਜ਼ ਵੈੱਲਫੇਅਰ ਫੈੱਡਰੇਸ਼ਨ ਨੇ ਐਸ.ਸੀ, ਬੀ.ਸੀ ਵਰਗ ਦੀਆਂ ਮੰਗਾਂ ਨੂੰ ਲੈ ਕੇ ਵਿਧਾਇਕ ਬਾਵਾ ਹੈਨਰੀ ਨਾਲ ਮੁਲਾਕਾਤ ਕੀਤੀ, ਅਤੇ ਉਨ੍ਹਾਂ ਨੂੰ ਫੈਡਰੇਸ਼ਨ ਵੱਲੋਂ ਮੰਗ ਪੱਤਰ ਵੀ ਦਿੱਤਾ ਗਿਆ।

ਐਸ.ਸੀ ਬੀ.ਸੀ ਇੰਪਲਾਈਜ਼ ਫੈੱਡਰੇਸ਼ਨ ਨੇ ਦਿੱਤਾ ਮੰਗ ਪੱਤਰ

ਫੈਡਰੇਸ਼ਨ ਨੇ ਕਿਹਾ, ਕਿ ਐਸ.ਸੀ,ਬੀ.ਸੀ ਵਰਗ ਦੀਆਂ ਮੰਗਾਂ ਨੂੰ ਸਰਕਾਰ ਅਣਦੇਖਾ ਕਰ ਰਹੀ ਹੈ, ਫੈਡਰੇਸ਼ਨ ਹਰ ਦਿਨ 117 ਹਲਕਿਆਂ ਵਿੱਚ ਹਰੇਕ ਵਿਧਾਇਕ ਨੂੰ ਮੰਗ ਪੱਤਰ ਦੇ ਰਹੀ ਹੈ। ਉੱਧਰ ਜਲੰਧਰ ਉੱਤਰੀ ਹਲਕੇ ਦੇ ਵਿਧਾਇਕ ਅਵਤਾਰ ਹੈਨਰੀ ਨੇ ਐਸ.ਸੀ ਬੀ.ਸੀ ਇੰਪਲਾਈਜ਼ ਵੈੱਲਫੇਅਰ ਫੈੱਡਰੇਸ਼ਨ ਦੇ ਮੈਬਰਾਂ ਨੂੰ ਮਿਲੇ, ਉਨ੍ਹਾਂ ਦੀ ਮੰਗਾਂ ਦੇ ਬਾਰੇ ਸੁਣਿਆ, ਜਲਦ ਹੀ ਪੂਰਾ ਕਰਨ ਦਾ ਸ਼ਾਸਨ ਦਿੱਤਾ ਹੈ।
ਇਹ ਵੀ ਪੜ੍ਹੋ:-Akali-BSP Alliance: ਪੰਜਾਬ ਨੂੰ ਲੁੱਟਣ ਆ ਰਹੀ ਹੈ ਮਾਇਆਵਤੀ

ETV Bharat Logo

Copyright © 2025 Ushodaya Enterprises Pvt. Ltd., All Rights Reserved.