ETV Bharat / state

ਮੁੱਖ ਮੰਤਰੀ ਨੇ ਘਰ-ਘਰ ਨੌਕਰੀ ਸਕੀਮ ਤਹਿਤ ਨੌਜਵਾਨਾਂ ਨੂੰ ਨੌਕਰੀਆਂ ਦੇ ਵੰਡੇ ਸਰਟੀਫਿਕੇਟ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੂਟਾ ਮੰਡੀ ਵਿਖੇ ਇੱਕ ਲੜਕੀਆਂ ਦੇ ਡਿਗਰੀ ਕਾਲਜ ਦਾ ਕੀਤਾ ਉਦਘਾਟਨ। ਵੱਖ-ਵੱਖ ਸ਼ਹਿਰਾਂ ਦੇ ਨੌਜਵਾਨਾਂ ਨੂੰ ਘਰ-ਘਰ ਨੌਕਰੀ ਸਕੀਮ ਤਹਿਤ ਨੌਕਰੀਆਂ ਦੇ ਵੰਡੇ ਸਰਟੀਫਿਕੇਟ।

ਨੌਜਵਾਨਾਂ ਨੂੰ ਨੌਕਰੀਆਂ ਦੇ ਵੰਡੇ ਸਰਟੀਫਿਕੇਟ
author img

By

Published : Feb 28, 2019, 10:34 PM IST

ਜਲੰਧਰ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਲੰਧਰ ਵਾਸੀਆਂ ਨੂੰ ਤੋਹਫ਼ਾ ਦਿੰਦਿਆਂ ਜਲੰਧਰ ਦੇ ਬੂਟਾ ਮੰਡੀ ਵਿਖੇ ਇੱਕ ਲੜਕੀਆਂ ਦੇ ਡਿਗਰੀ ਕਾਲਜ ਦਾ ਉਦਘਾਟਨ ਕੀਤਾ ਅਤੇ ਨਾਲ ਹੀ ਜਲੰਧਰ ਦੀ ਡੀ ਏ ਵੀ ਯੂਨੀਵਰਸਿਟੀ ਵਿੱਚ ਇੱਕ ਪ੍ਰੋਗਰਾਮ ਵਿੱਚ ਹਿੱਸਾ ਲੈਂਦਿਆਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਨੌਜਵਾਨਾਂ ਨੂੰ ਘਰ-ਘਰ ਨੌਕਰੀ ਸਕੀਮ ਦੇ ਤਹਿਤ ਨੌਕਰੀਆਂ ਦੇ ਸਰਟੀਫਿਕੇਟ ਵੰਡੇ।
ਇਸ ਮੌਕੇ ਮੁੱਖ ਮੰਤਰੀ ਨੇ ਰੁਜ਼ਗਾਰ ਦੇ ਅੰਕੜੇ ਦੱਸਦਿਆਂ ਕਿਹਾ ਕਿ ਸਰਕਾਰ ਘਰ-ਘਰ ਨੌਕਰੀ ਦੇ ਵਾਅਦੇ ਮੁਤਾਬਕ ਚੱਲ ਰਹੀ ਹੈ। ਪਹਿਲੇ ਰੁਜ਼ਗਾਰ ਮੇਲੇ ਚ 5% ਪਲੇਸਮੈਂਟ ਹੋਈ ਸੀ, ਦੂਜੇ ਵਿੱਚ 16%, ਤੀਜੇ ਵਿਚ 21% ਤੇ ਹੁਣ ਜੌਬ ਪਲੇਸਮੈਂਟ 55% ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰੀ ਨੌਕਰੀਆਂ 'ਚ 40,213, ਨਿੱਜੀ ਨੌਕਰੀਆਂ 'ਚ 1,71,270 ਅਤੇ ਸਵੈ ਰੁਜ਼ਗਾਰ ਯੋਜਨਾ ਤਹਿਤ 3 ਲੱਖ 65 ਹਜ਼ਾਰ 75 ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਇਸ ਵੇਲੇ ਰੋਜ਼ਾਨਾ 808 ਨੌਜਵਾਨ ਨੌਕਰੀਆਂ ਲਈ ਆ ਰਹੇ ਹਨ ਤੇ ਸਾਡਾ ਟੀਚਾ ਰੋਜ਼ਾਨਾ 1000 ਨੌਕਰੀਆਂ ਦੇਣ ਦਾ ਹੈ।
ਕੈਪਟਨ ਨੇ ਕਿਹਾ ਕਿ ਸਰਕਾਰੀ ਨੌਕਰੀਆਂ ਤਾਂ ਗੁੰਜਾਇਸ਼ ਮੁਤਾਬਿਕ ਹੀ ਦਿੱਤੀਆਂ ਜਾ ਸਕਦੀਆਂ ਹਨ ਪਰ ਸਰਕਾਰ ਸਵੈ- ਰੋਜ਼ਗਾਰ ਯੋਜਨਾ ਅਤੇ ਇੰਡਸਟਰੀਅਲ ਪਲੇਸਮੈਂਟ 'ਚ ਵੱਧ ਨੌਕਰੀਆਂ ਦੇਣ ਲਈ ਯਤਨਸ਼ੀਲ ਹੈ। ਉਨ੍ਹਾਂ ਮੁਤਾਬਕ ਮੋਹਾਲੀ 'ਚ 200% ਉਦਯੋਗਿਕ ਵਿਕਾਸ, ਗੋਬਿੰਦਗੜ੍ਹ 'ਚ 175% ਤੇ ਇਸ ਨਾਲ ਹੀ ਰੋਜ਼ਗਾਰ ਦੇ ਮੌਕੇ ਵੱਧ ਪੈਦਾ ਹੋ ਰਹੇ ਹਨ।

undefined

Ftp amritsar passangers  1 to 6 files

Amritsar passanger 1 to 6 files 

ਅੰਮ੍ਰਿਤਸਰ

ਬਲਜਿੰਦਰ ਬੋਬੀ

ਭਾਰਤ ਪਾਕਿਸਤਾਨ ਵਿੱਚ ਲਗਾਤਾਰ ਤਨਾਵ ਵੱਧ ਹੀ ਜਾ ਰਿਹਾ ਹੈ ਜਿਸ ਕਾਰਨ ਪਾਕਿਸਤਾਨ ਦੇ ਲਾਹੌਰ ਅਤੇ ਦਿੱਲੀ ਵਿੱਚ ਚੱਲਣ ਵਾਲੀ ਸਮਝੌਤਾ ਐਕਸਪ੍ਰੈਸ ਨੂੰ ਰੱਦ ਕਰ ਦਿਤਾ ਗਿਆ ਪਰ ਭਾਰਤ ਵਲੋਂ ਦਿੱਲੀ ਤੋਂ ਅਟਾਰੀ ਤੱਕ ਚੱਲਣ ਵਾਲੀ ਟ੍ਰੇਨ ਆਪਣੇ ਸਮੇਂ ਤੇ ਅਟਾਰੀ ਪਹੁੰਚੀ ਪਰ ਪਾਕਿਸਤਾਨ ਦੇ ਯਾਤਰੀਆਂ ਨੂੰ ਲੈਣ ਵਾਸਤੇ ਕੋਈ ਨਹੀਂ ਆਇਆ ਪਰ ਬਾਅਦ ਵਿੱਚ ਸਾਰੇ ਯਾਤਰੀਆਂ ਨੂੰ ਵਾਘਾ ਸਰਹੱਦ ਰਸਤੇ ਵਾਪਿਸ ਭੇਜ ਦਿੱਤਾ ਗਿਆ। 

ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦਾ ਕਹਿਣਾ ਹੈ ਕਿ ਇਹਨਾਂ ਯਾਤਰੀਆਂ ਦੀ ਸੁਰੱਖਿਆ ਦੀ ਜਿੰਮਾ ਉਹਨਾਂ ਦਾ ਹੈ ਇਸ ਲਈ ਪੁਲਿਸ ਵਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ । ਡੀ ਸੀ ਨੇ ਕਿਹਾ ਕਿ ਇਹਨਾਂ ਯਾਤਰੀਆਂ ਨੂੰ ਬੱਸ ਵਿੱਚ ਬਿਠਾ ਕੇ ਅਟਾਰੀ ਛੱਡ ਦਿੱਤਾ ਜਾਵੇਗਾ ਤੇ ਬਾਅਦ ਵਿੱਚ ਇਹ ਵਾਘਾ ਸਰਹੱਦ ਰਸਤੇ ਪਾਕਿਸਤਾਨ ਜਾ ਸਕਣ।

Bite.... ਸ਼ਿਵ ਦੁਲਾਰ ਸਿੰਘ ਡੀ ਸੀ ਅਮ੍ਰਿਤਸਰ

ਉਧਰ ਪਾਕਿਸਤਾਨ ਨਾਗਰਿਕਾਂ ਦਾ ਕਹਿਣਾ ਹੈ ਕਿ ਉਹ ਦੋਵੇਂ ਦੇਸ਼ਾਂ ਵਿੱਚ ਪਿਆਰ ਚਾਹੁੰਦੇ ਹਨ ਨਾ ਕਿ ਜੰਗ।

Bite.... ਪਾਕਿਸਤਾਨੀ ਨਾਗਰਿਕ।
ETV Bharat Logo

Copyright © 2024 Ushodaya Enterprises Pvt. Ltd., All Rights Reserved.