ETV Bharat / state

ਜਲੰਧਰ 'ਚ ਦੋਂ ਕੁੜੀਆਂ ਹੋਈਆਂ ਲਾਪਤਾ - missing

ਲਾਡੋਵਾਲੀ ਰੋਡ 'ਤੇ ਸਥਿਤ ਦੋਆਬਾ ਖਾਲਸਾ ਸਕੂਲ ਦੀਆਂ ਨੌਵੀਂ ਵਿੱਚ ਪੜ੍ਹਦਿਆਂ ਦੋ ਕੁੜੀਆਂ ਲਾਪਤਾ ਹੋ ਗਈਆਂ ਹਨ। ਕੁੜੀਆਂ ਪੇਪਰ ਦੇਣ ਆਈਆਂ ਸਨ, ਪੇਪਰ ਦੇ ਕੇ ਬਾਹਰ ਨਿਕਲੀਆਂ , ਜਿਸ ਤੋਂ ਬਾਅਦ ਉਨ੍ਹਾਂ ਦੀ ਕੋਈ ਜਾਣਕਾਰੀ ਨਹੀਂ ਹੈ।

ਜਲੰਧਰ 'ਚ ਦੋਂ ਕੁੜੀਆਂ ਹੋਈਆਂ ਲਾਪਤਾ
author img

By

Published : Mar 7, 2019, 11:13 PM IST

ਜਲੰਧਰ :ਜਲੰਧਰ ਦੇ ਲਾਡੋਵਾਲੀ ਰੋਡ 'ਤੇ ਸਥਿਤ ਦੋਆਬਾ ਖਾਲਸਾ ਸਕੂਲ ਦੀਆਂ ਨੌਵੀਂ ਵਿੱਚ ਪੜ੍ਹਦਿਆਂ ਦੋ ਕੁੜੀਆਂ ਲਾਪਤਾ ਹੋ ਗਈਆਂ।

ਜਲੰਧਰ 'ਚ ਦੋਂ ਕੁੜੀਆਂ ਹੋਈਆਂ ਲਾਪਤਾ

ਦੱਸਣਯੋਗ ਹੈ ਕਿ ਇਹ ਕੁੜੀਆਂ ਸਵੇਰੇ ਸਕੂਲ ਪੇਪਰ ਦੇਣ ਆਈਆਂ ਸਨ ਅਤੇ ਪੇਪਰ ਦੇਣ ਤੋਂ ਬਾਅਦ 11 ਵਜੇ ਦੇ ਕਰੀਬ ਸਕੂਲ ਤੋਂ ਬਾਹਰ ਨਿਕਲੀਆਂ ਤੇ ਅਚਾਨਕ ਗਾਇਬ ਹੋ ਗਈਆਂ।

ਗਾਇਬ ਹੋਈ ਇਕ ਕੁੜੀ ਦੀ ਭੈਣ ਦੇ ਮੁਤਾਬਿਕ ਉਹ ਪੇਪਰ ਦੇਣ ਤੋਂ ਬਾਅਦ ਬਾਹਰ ਆਇਆਂ ਅਤੇ ਉਸ ਨੂੰ ਕਿਹਾ ਕਿ ਅਸੀਂ ਹੁਣੇ ਆਉਂਦੇ ਹਾਂ ਜਿਸਤੋਂ ਬਾਅਦ ਉਹ ਵਾਪਸ ਨਹੀਂ ਮੁੜੀਆਂ।

ਕੁੜੀਆਂ ਦੇ ਪਰਿਵਾਰ ਵਾਲੇ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਸਕੂਲ ਵੱਲੋਂ ਕੋਈ ਸਾਥ ਨਹੀਂ ਮਿਲ ਰਿਹਾ।ਦੂਜੇ ਪਾਸੇ ਸਕੂਲ ਦੀ ਪ੍ਰਿੰਸਪਿਲ ਬਰਜਿੰਦਰ ਕੌਰ ਦਾ ਕਹਿਣਾ ਇਹ ਹੈ ਕਿ ਸਕੂਲ ਪਰਿਵਾਰ ਨੂੰ ਪੂਰਾ ਸਹਿਯੋਗ ਦੇ ਰਿਹਾ ਹੈ।

ਇਹ ਮਾਮਲਾ ਵੱਧਦਾ ਦੇਖ ਪੁਲਿਸ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Story.....PB_JLD_Devender_missing school girls 

No of file ....01

Feed thru .....ftp

ਐਂਕਰ : ਜਲੰਧਰ ਦੇ ਲਾਡੋਵਾਲੀ ਰੋਡ ਤੇ ਸਥਿਤ ਦੋਆਬਾ ਖਾਲਸਾ ਸਕੂਲ ਦਿਆਂ ਨੌਵੀਂ ਵਿੱਚ ਪੜ੍ਹਦਿਆਂ ਦੋ ਕੁੜੀਆਂ ਲਾਪਤਾ ਹੋ ਗਈਆਂ ਹਨ । ਇਹ ਕੁੜੀਆਂ ਸਵੇਰੇ ਸਕੂਲ ਪੇਪਰ ਦੇਣ ਆਈਆਂ ਸੀ ਅਤੇ ਪੇਪਰ ਦੇਣ ਤੋਂ ਬਾਅਦ 11 ਵਜੇ ਦੇ ਕਰੀਬ ਸਕੂਲ ਤੋਂ ਬਾਹਰ ਨਿਕਲੀਆਂ ਤੇ ਅਚਾਨਕ ਗਾਇਬ ਹੋ ਗਈਆਂ । ਗਾਇਬ ਹੋਈ ਇੱਕ ਕੁੜੀ ਦੀ ਛੋਟੀ ਭੈਣ ਦੇ ਮੁਤਾਬਕ ਉਹ ਪੇਪਰ ਦੇਣ ਤੋਂ ਬਾਅਦ ਬਾਹਰ ਆਇਆ ਅਤੇ ਉਨ੍ਹਾਂ ਨੂੰ ਕਿਹਾ ਕਿ ਅਸੀਂ ਹੁਣੇ ਆਉਂਦੇ ਹਾਂ ਜਿਸਤੋਂ ਬਾਅਦ ਉਹ ਵਾਪਸ ਨਹੀਂ ਆਈਆਂ । ਕੁੜੀਆਂ ਦੇ ਗਾਇਬ ਹੋ ਜਾਣ ਤੋਂ ਬਾਅਦ ਕੁੜੀਆਂ ਦੇ ਘਰਦਿਆਂ ਸਕੂਲ ਵਾਲਿਆਂ ਤੋਂ ਜਾ ਕੇ ਪੁੱਛਗਿੱਛ ਕੀਤੀ ਤੇ ਉਨ੍ਹਾਂ ਨੇ ਕਿਹਾ ਕਿ ਪੇਪਰ ਦੇਣ ਤੋਂ ਬਾਅਦ ਉਹ ਸਕੂਲ ਤੋਂ ਬਾਹਰ ਚਲੀ ਗਈਆਂ ਸੀ ।  ਉਨ੍ਹਾਂ ਦੇ ਗਾਇਬ ਹੋ ਗਈਆਂ ਸੀ । ਹੰਗਾਮਾ ਵੱਧਦਾ ਵੇਖ ਮੌਕੇ ਤੇ ਨਵੀਂ ਬਾਰਾਦਰੀ ਥਾਣਾ ਦੀ ਪੁਲਸ ਉਥੇ ਪੁੱਜੀ ਅਤੇ ਉਨ੍ਹਾਂ ਕਿਹਾ ਕਿ ਉਹ ਜਾਂਚ ਕਰ ਰਹੇ ਹਨ ਅਤੇ ਕੁੜੀਆਂ ਨੂੰ ਲੱਭਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਕੁੜੀਆਂ ਦੇ ਘਰਦਿਆਂ ਮੁਤਾਬਿਕ ਸਕੂਲ ਉਨ੍ਹਾਂ ਨੂੰ ਸਹਿਯੋਗ ਨਹੀਂ ਦੇ ਰਿਹਾ ਹੈ । ਉਦਰ ਸਕੂਲ ਦੀ ਪ੍ਰਿੰਸੀਪਲ ਮੁਤਾਬਕ ਸਕੂਲ ਆਪਣੇ ਵੱਲੋਂ ਹਰ ਕੋਸ਼ਿਸ਼ ਕਰ ਰਿਹਾ ਹੈ । 

ਬਾਈਟ : ਬਰਜਿੰਦਰ ਕੌਰ ( ਪ੍ਰਿੰਸੀਪਲ )

ਜਲੰਧਰ

For All Latest Updates

ETV Bharat Logo

Copyright © 2024 Ushodaya Enterprises Pvt. Ltd., All Rights Reserved.