ETV Bharat / state

ਬਜ਼ੁਰਗ ਅਤੇ ਔਰਤ ਨੂੰ ਕਾਰ ਨੇ ਦਰੜਿਆ, ਦੋਹਾਂ ਦੀ ਮੌਤ - ਮੋਟਰਸਾਇਕਲ

ਕਾਰ ਨੇ ਜਲੰਧਰ ਦੀ 66 ਫ਼ੁੱਟੀ ਰੋਡ 'ਤੇ ਇੱਕ ਕਾਰ ਨੇ ਮੋਟਰਸਾਈਕਲ ਸਵਾਰ ਬਜ਼ੁਰਗ ਅਤੇ ਔਰਤ ਨੂੰ ਲਪੇਟ ਵਿੱਚ ਲੈ ਲਿਆ, ਜਿਸ ਦੌਰਾਨ ਔਰਤ ਤਾਂ ਮੌਕੇ 'ਤੇ ਮਰ ਗਈ ਅਤੇ ਬਜ਼ੁਰਗ ਦੀ ਹਸਪਤਾਲ ਵਿਖੇ ਮੌਤ ਹੋ ਗਈ।

ਸੋਸ਼ਲ ਮੀਡਿਆ
author img

By

Published : Apr 18, 2019, 6:55 PM IST

ਜਲੰਧਰ : ਇਥੋਂ ਦੀ ਇੱਕ 66 ਫ਼ੁੱਟੀ ਰੋਡ 'ਤੇ ਤੇਜ਼ ਰਫ਼ਤਾਰ ਕਾਰ ਦੀ ਚਪੇਟ ਵਿੱਚ ਆਉਣ ਨਾਲ ਬਜ਼ੁਰਗ ਵਿਅਕਤੀ ਤੇ ਇੱਕ ਔਰਤ ਦੀ ਮੌਤ ਹੋ ਗਈ।

ਵੀਡੀਓ।

ਜਾਣਕਾਰੀ ਦਿੰਦੇ ਹੋਏ ਏਐਸਆਈ ਸਤਨਾਮ ਸਿੰਘ ਨੇ ਦੱਸਿਆ ਕਿ ਬਜ਼ੁਰਗ ਵਿਅਕਤੀ ਦੀ ਕੋਈ ਪਹਿਚਾਣ ਨਹੀਂ ਹੋ ਸਕੀ ਹੈ, ਜਦਕਿ ਮ੍ਰਿਤਕ ਔਰਤ ਦੀ ਪਹਿਚਾਣ ਛਿੰਦਾ ਕੌਰ ਵਾਸੀ ਪਿੰਡ ਉਦੋਪੁਰ ਦੇ ਰੂਪ ਵਜੋਂ ਹੋਈ ਹੈ।

ਏਐਸਆਈ ਨੇ ਦੱਸਿਆ ਕਿ ਮ੍ਰਿਤਕਾ ਹਰ ਰੋਜ਼ ਦੀ ਤਰ੍ਹਾਂ ਸ਼ਾਮ ਨੂੰ ਘਰ ਵਾਪਸ ਜਾ ਰਹੀ ਸੀ, ਇਸੇ ਦੌਰਾਨ ਉਸਨੇ ਮੋਟਰਸਾਇਕਲ ਸਵਾਰ ਵਿਅਕਤੀ ਪਾਸੋਂ ਲਿਫ਼ਟ ਮੰਗੀ ਅਤੇ ਕੁੱਝ ਹੀ ਦੂਰੀ 'ਤੇ ਜਾ ਕੇ ਇਹ ਹਾਦਸਾ ਹੋ ਗਿਆ ਅਤੇ ਔਰਤ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਬਜ਼ੁਰਗ ਆਦਮੀ ਦੀ ਹਸਪਤਾਲ 'ਚ ਜ਼ੇਰੇ ਇਲਾਜ ਮੌਤ ਹੋ ਗਈ। ਉਹਨਾਂ ਦੱਸਿਆ ਕਿ ਕਾਰ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਕਾਰਵਾਈ ਕੀਤੀ ਜਾ ਰਹੀ ਹੈ।

Thanks
Gurminder Singh Samad
Out Put Editor, Punjab

---------- Forwarded message ---------
From: Vicky Kamboj <vrkamboj1@gmail.com>
Date: Thu, Apr 18, 2019 at 1:17 PM
Subject: PB_JLD_surinder singh_2 died in road accident
To: <brajmohansingh@etvbharat.com>, <akchd3@gmail.com>, <gurminder.samad@etvbharat.com>, Devender Singh <devcheema73@gmail.com>

ਐਂਕਰ : ਜਲੰਧਰ ਦੇ 66 ਫੁੱਟੀ ਰੋਡ ਤੇ ਤੇਜ਼ ਰਫ਼ਤਾਰ ਕਾਰ ਦੀ ਚਪੇਟ ਵਿੱਚ ਆਉਣ ਨਾਲ ਬਜ਼ੁਰਗ ਵਿਅਕਤੀ ਤੇ ਇੱਕ ਔਰਤ ਦੀ ਮੌਤ ਹੋ ਗਈ | ਜਾਣਕਾਰੀ ਦਿੰਦੇ ਹੋਏ ਏ ਐਸ ਆਈ ਸਤਨਾਮ ਸਿੰਘ ਨੇ ਦੱਸਿਆ ਕਿ ਬਜ਼ੁਰਗ ਵਿਅਕਤੀ ਦੀ ਕੋਈ ਪਛਾਣ ਨਹੀਂ ਹੋ ਸਕੀ ਹੈ , ਜਦਕਿ ਮਿਰਤਕਾਂ ਦੀ ਪਛਾਣ ਛਿੰਦਾ ਕੌਰ ਵਾਸੀ ਪਿੰਡ ਉਦੋਪੁਰ ਦੇ ਰੂਪ ਵਜੋਂ ਹੋਈ ਹੈ, ਉਹਨਾਂ ਨੇ ਇਹ ਵੀ ਦੱਸਿਆ ਕਿ ਮਿਰਤਕਾਂ ਹਰ ਰੋਜ਼ ਦੀ ਤਰਾ੍ਹ ਸ਼ਾਮ ਨੂੰ ਘਰ ਵਾਪਸ ਜਾ ਰਹੀ ਸੀ | ਇਸੇ ਦੌਰਾਨ ਉਸਨੇ ਮੋਟਰਸਾਿੲਕਲ ਸਵਾਰ ਵਿਅਕਤੀ ਪਾਸੋਂ ਲਿਫ਼ਟ ਮੰਗੀ ਤੇ ਕੁੱਝ ਹੀ ਦੂਰੀ ਤੇ ਜਾ ਕੇ ਇਹ ਹਾਦਸਾ ਹੋ ਗਿਆ ਅਤੇ ਔਰਤ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਬਜ਼ੁਰਗ ਆਦਮੀ ਦੀ ਹਸਪਤਾਲ ਜ਼ੇਰੇ ਇਲਾਜ ਮੌਤ ਹੋ ਗਈ | ਉਹਨਾਂ ਦੱਸਿਆ ਕਿ ਕਾਰ ਚਾਲਕ ਨੂੰ ਗਿਰਫਤਾਰ ਕਰ ਲਿਆ ਗਿਆ ਹੈ ਅਤੇ ਕਾਰਵਾਈ ਕੀਤੀ ਜਾ ਰਹੀ ਹੈ |

ਬਾਈਟ : ਸਤਨਾਮ ਸਿੰਘ ਏ ਐਸ ਆਈ ਜਾਂਚ ਅਧਿਕਾਰੀ )  
ETV Bharat Logo

Copyright © 2024 Ushodaya Enterprises Pvt. Ltd., All Rights Reserved.