ETV Bharat / state

ਇੰਦਰਜੀਤ ਨੇ ਅਪਾਹਜ਼ ਹੋਣ ਦੇ ਬਾਵਜੂਦ ਵੀ ਸੁਪਨੇ ਨਹੀਂ ਹੋਣ ਦਿੱਤੇ ਅਪਾਹਜ਼ - Inderjit nandan

ਜਿਉਣਾ ਓਹੀ ਜੋ ਹੋਰਾਂ ਦੇ ਕੰਮ ਆਵੇ "ਇਸ ਦੀ ਇਕ ਜਿਉਂਦੀ ਜਾਗਦੀ ਮਿਸਾਲ ਜ਼ਿਲ੍ਹਾ ਹੁਸ਼ਿਆਰਪੁਰ ਦੀ ਇੰਦਰਜੀਤ ਨੂੰ ਦੇਖਦੇ ਹੀ ਬਣਦੀ ਹੈ ਜਿਸਨੇ ਪੈਰਾਂ ਤੋਂ ਲਾਚਾਰ ਹੋਣ ਦੇ ਬਾਵਜੂਦ ਆਪਣੀ ਲਗਨ ਅਤੇ ਹਿੰਮਤ ਦੇ ਬਲ ਤੇ ਕਈ ਸਾਹਿਤਕ ਅਵਾਰਡ ਹਾਸਲ ਕੀਤੇ ਅਤੇ ਉਨ੍ਹਾਂ ਲੋਕਾਂ ਲਈ ਪ੍ਰੇਰਣਾ ਸ੍ਰੋਤ ਬਣੀ ਜਿਹੜੇ ਸਿਹਤਮੰਦ ਹੋਣ ਦੇ ਬਾਵਜੂਦ ਵੀ ਨਿਰਾਸ਼ ਹੋ ਕੇ ਬੈਠ ਜਾਂਦੇ ਹਨ।

ਇੰਦਰਜੀਤ ਨੰਦਨ
author img

By

Published : Mar 7, 2019, 5:26 PM IST

ਹੁਸ਼ਿਆਰਪੁਰ : ਹੁਸ਼ਿਆਰਪੁਰ ਦੀ ਰਹਿਣ ਵਾਲੀ ਇੰਦਰਜੀਤ ਜੋ ਕਿ ਢਾਈ ਸਾਲ ਦੀ ਉਮਰ ਵਿੱਚ ਪੋਲਿਓ ਦੀ ਸ਼ਿਕਾਰ ਹੋ ਗਈ, ਜਿਸ ਕਰਕੇ ਉਹ ਦੋਵੇਂ ਪੈਰਾਂ ਤੋਂ ਤੁਰ ਨਹੀਂ ਸਕਦੀ। ਪਰ ਉਸ ਨੇ ਕਦੇ ਵੀ ਹਾਰ ਨਾ ਮੰਨੀ ਅਤੇ ਪੰਜਾਬੀ ਦੀ ਕਹਾਵਤ 'ਉੱਗਣ ਵਾਲੇ ਉੱਗ ਪੈਂਦੇ ਪੱਥਰਾਂ ਦਾ ਸੀਨਾ ਪਾੜ ਕੇ' ਨੂੰ ਪੂਰਾ ਕਰ ਵਿਖਾਇਆ।
ਇੰਦਰਜੀਤ ਨੇ ਹੁਣ ਤਕ ਪੰਜ ਕਿਤਾਬਾਂ ਲਿਖੀਆ ਨੇ ਜਿਸ ਵਿਚ ਇਕ ਸ਼ਹੀਦ ਭਗਤ ਸਿੰਘ ਦੀ ਜੀਵਨੀ ਤੇ ਅਧਾਰਿਤ ਹੈ। ਇਸ ਤੋਂ ਇਲਾਵਾ ਇੰਦਰਜੀਤ ਦੇ ਨਾਂ ''ਭਾਸਕਰ ਵੂਮੈਨ ਈਅਰ ਆਫ਼ ਅਵਾਰਡ2010, ਮਦਰ ਟੈਰੀਸਾ ਅਵਾਰਡ 2012, ਸਵਾਮੀ ਵਿਵੇਕਾ ਨੰਦ ਸਟੇਟ ਅਵਾਰਡ 2013'' ਦੇ ਨਾਲ-ਨਾਲ 35 ਸਾਲ ਤੋਂ ਘੱਟ ਉਮਰ ਵਾਲੀ ਇਕਲੌਤੀ ਦਾਅਵੇਦਾਰ ਹੈ ਜਿਸਨੂੰ ਸਾਲ2008 ਸੰਸਕ੍ਰਿਤੀ ਅਵਾਰਡ ਦੇ ਨਾਲ ਸਨਮਾਨਿਤ ਹੋਣ ਦਾ ਮਾਣਹਾਸਿਲ ਹੈ ਅਤੇ ਸਾਹਿਤ ਅਕੈਡਮੀ ਅਵਾਰਡ ਲਈ ਬਕਾਇਦਾ ਇੰਦਰਜੀਤ ਨੰਦਨ ਦਾ ਨਾਂ ਚੁਣਿਆ ਗਿਆ ਹੈ।

hjh
ਆਪਣੇ ਜੀਵਨ ਵਿਚ ਇੰਦਰਜੀਤ ਨੇ ਬਹੁਤ ਸਾਰੇ ਸਮਾਜਿਕ ਕੰਮਾਂ ਵਿਚ ਹਿੱਸਾ ਲਿਆ ਅਤੇ ਆਰਥਿਕ ਪੱਖੋਂ ਕਮਜ਼ੋਰ ਬੱਚਿਆਂ ਨੂੰ ਪੜ੍ਹਾਉਂਦੀ ਹੈ। ਇਥੇ ਹੀ ਬਸ ਨਹੀਂ ਇੰਦਰਜੀਤ ਨੇ ਆਪਣੇ ਨਾਲ ਕਈ ਔਰਤਾਂ ਨੂੰ ਜੋੜਿਆ ਹੋਇਆ ਹੈ ਅਤੇ ਸੈਲਫ਼ ਹੈਲਪ ਗਰੁੱਪ ਬਣਾਇਆ ਹੋਇਆ ਹੈ ਜਿਸ ਰਾਹੀਂ ਉਸ ਨੇ ਔਰਤਾਂ ਨੂੰ ਕਈ ਕੰਮਾਂ ਵਿਚ ਲਾਇਆ ਹੋਇਆ ਹੈ।

Assign.      Desk
Feed.          Ftp
Slug.           Woman day spl inderjeet hsp
 
anchor raed.......".ਜੀਣਾ ਓਹੀ ਜੋ ਹੋਰਾ ਦੇ ਕਮ ਆਵੇ " ਇਸ ਦੀ ਇਕ ਜੀਂਦੀ ਜਾਗਦੀ ਮਿਸਾਲ ਜ਼ਿਲਾ ਹੋਸ਼ਿਆਰਪੂਰ ਦੀ ਇੰਦਰਜੀਤ ਨੂ ਦੇਖਦੇ ਹੀ ਬਣਦੀ ਹੈ ਜਿਸਨੇ ਦੋਨਾ ਪੈਰਾ ਤੋ ਲਾਚਾਰ ਹੋਣ ਦੇ ਬਾਵਜੂਦ ਆਪਣੀ ਲਗਨ ਅਤੇ ਹਿਮਤ ਦੇ ਬਲ ਤੇ ਕਈ ਲਿਟਰੇਚਰ ਅਵਾਰਡ ਹਾਸਿਲ ਕਰਨ ਤੋ ਬਾਅਦ ਉਨਾ ਲੋਕਾ ਲਈ ਪ੍ਰੇਰਨਾ ਸਰੋਤ ਸਾਬਿਤ ਹੋਈ ਜਿਹੜੇ ਸੇਹਤਮੰਦ ਹੋਣ ਦੇ ਬਾਵਜੂਦ ਨਿਰਾਸ਼ਾ ਦਾ ਦਾਮਨ ਵਿਚ ਬੇਠੇ ਹਨ। 

ਵੋਇਸ ਓਵਰ -- " ਕੋਣ ਕਿਹਦਾ ਹੈ ਕੇ ਅਸਮਾਨ ਵਿਚ ਸੁਰਾਕ ਨੀ ਹੋ ਸਕਦਾ ਇਕ ਪੱਥਰ ਤਾ ਤਬੀਅਤ ਨਾਲ ਉਠਾਓ ਯਾਰੋ " ਕਿਸੀ ਸ਼ਾਇਰ ਨੇ ਸਚ ਕਿਹਾ ਹੈ " ਇਹ ਪੰਗਤੀਆ ਇੰਦਰਜੀਤ ਤੇ ਸਾਫ਼ ਢੁਕਦੀਆ ਹਨ। ਜੋ ਕਈ ਲੋਕਾ ਲਈ ਕਿਸੀ ਮਿਸਾਲ ਤੋ ਘਟ ਨਹੀ ਹੈ ਢਾਈ ਸਾਲ ਦੀ ਉਮਰ ਵਿਚ ਇੰਦਰਜੀਤ ਪੋਲਿਓ ਦੀ ਸ਼ਿਕਾਰ ਹੋ ਗਈ ਜਿਸਨੂ ਲੇਕੇ ਉਸ ਦੇ ਪਰਿਵਾਰ ਵਲੋਂ ਕਾਫੀ ਜਦੋ ਜੇਹਦ ਕੀਤੀ ਗਈ ਕੇ ਇੰਦਰਜੀਤ ਠੀਕ ਹੋ ਜਾਵੇ ਲੇਕਨ ਸਬ ਕੁਜ ਇਹ ਏਕ ਪਰਿਵਾਰ ਲਈ ਸੁਪਨਾ ਬਣ ਕੇ ਰਹ ਗਿਆ, ਲੇਕਿਨ ਇੰਦਰਜੀਤ ਨੇ ਹੌਸਲਾ ਨਹੀ ਹਾਰਿਆ ਅਤੇ ਅਜ ਆਪਣੇ ਪੈਰੇ ਤੇ ਨਾ ਹੋਣ ਦੇ ਬਾਵਜੂਦ ਅਜ ਕਿਸੇ ਤੋ ਘਟ ਨਹੀ ਹੈ। ਆਪਣੇ ਵਿਚ ਇੰਦਰਜੀਤ ਨੇ ਹੁਣ ਤਕ ਪੰਜ ਕਿਤਾਬਾ ਲਿਖਿਆ ਨੇ ਜਿਸ ਵਿਚ ਇਕ ਸ਼ਹੀਦ ਭਗਤ ਸਿੰਘ ਜੀ ਦੀ ਜੀਵਨੀ ਤੇ ਅਧਾਰਿਤ ਹੈ। ਇਸ ਤੋ ਇਲਾਵਾ ਇੰਦਰਜੀਤ ਦੇ ਨਾ ਭਾਸ੍ਕਰ ਵੋਮਨ ਜੀਅਰ ਓਫ ਅਵਾਰਡ 2010- ਮਦਰ ਟੇਰੀਸਾ ਅਵਾਰਡ 2012 -ਸਵਾਮੀ ਵਿਵੇਕ ਨੰਦ ਸਟੇਟ ਅਵਾਰਡ 2013 ਦੇ ਨਾਲ ਨਾਲ 35 ਸਾਲ ਤੋ ਘਟ ਉਮਰ ਵਾਲੀ ਇਕਲੌਤੀ ਦਾਵੇਦਾਰ ਹੈ ਜਿਸਨੂ ਸਾਲ 2008 ਸੰਸਕ੍ਰਿਤੀ ਅਵਾਰਡ ਦੇ ਨਾਲ ਸਮਮਾਨਿਤ ਹੋਣ ਦਾ ਮਾਨ ਹਾਸਿਲ ਹੈ ਅਤੇ ਹੁਣ ਸਾਹਿਤ ਅਕੇਡਮੀ ਅਵਾਰਡ ਦੇ ਨਾਲ ਸਮਮਾਨਿਤ ਕੀਤਾ ਜਾਵੇਗਾ ਜਿਸ ਲਈ ਬਾਕਾਇਦਾ ਇੰਦਰਜੀਤ ਨੰਦਨ ਦਾ ਚੁਣਿਆ ਜਾ ਚੁਕਾ ਹੈ। ਦੇਖਿਆ ਜਾਵੇ ਤਾ ਆਪਣੇ ਆਪ ਵਿਚ ਪੰਜਾਬ ਲਈ ਮਾਨ ਦੀ ਗਲ ਹੈ ਕੇ ਸਾਲ 2008 ਸੰਸਕ੍ਰਿਤੀ ਅਵਾਰਡ ਪੰਜਾਬ ਨੂ ਮਿਲਿਆ ਜਿਸਦਾ ਸ੍ਰੇਹ ਵੀ ਇੰਦਰਜੀਤ ਨੰਦਨ ਨੂ ਜਾਂਦਾ ਹੈ। ਆਪਣੇ ਜੀਵਨ ਵਿਚ ਇੰਦਰਜੀਤ ਨੇ ਬਹੁਤ ਸਾਰੇ ਸਮਾਜਿਕ ਸਮਾਗਮਾ ਵਿਚ ਹਿੱਸਾ ਲਿਆ ਅਤੇ ਅਜ ਵੀ ਆਰਥਿਕ ਪੱਖੋ ਕਮਜੋਰ ਬਚਿਆ ਨੇ ਪੜਾਉਦੀ ਹੈ।  ਇਥੇ ਹੀ ਬਸ ਨਹੀ ਇੰਦਰਜੀਤ ਨੇ ਆਪਣੇ ਨਾਲ ਨਾਲ ਕਈ ਔਰਤਾ ਨੂ ਜੋੜਿਆ ਹੋਇਆ ਹੈ ਅਤੇ ਸੇਲ੍ਫ਼ ਹੇਲ੍ਪ ਗਰੁਪ ਬਣਾਇਆ ਹੋਇਆ ਹੈ ਅਤੇ ਉਨਾ ਨੂ ਵਖ ਵਖ ਕੰਮਾ ਨਾਲ ਜੋੜਿਆ ਹੋਇਆ ਹੈ। ਉਸ ਦਾ ਕਹਨਾ ਹੈ ਲੰਬਾ ਸਮਾ ਬੀਤਣ ਦੇ ਬਾਦ ਵੀ ਕੇ ਨਾ ਤਾ ਔਰਤ ਆਪਣੇ ਹਕ ਨੂ ਜਾਣਦੀ ਹੈ ਅਤੇ ਨਾ ਹੀ ਜਾਗਰੂਕ ਹੈ। ਜਿਸ ਵਿਚ ਸਮੇ ਦੀਆ ਸਰਕਾਰਾ ਵੀ ਭਾਗੀਦਾਰ ਹਨ ਜੋ ਬਣਾਏ ਗਏ ਕਾਨੂਨ ਨੂ ਲਾਗੂ ਨਹੀ ਕਰ ਪੋਦੀਆ ਜਿਸਦਾ ਸਿਧਾ ਅਸਰ ਸਮਾਜ ਤੇ ਪੀਂਦਾ ਹੈ , ਅੱਜ ਇੰਦਰਜੀਤ ਕੌਰ ਨੂੰ ਮਾਣ ਹੈ ਉਣਾ ਨੂੰ ਉਣਾ ਦੀ ਇਸ ਕੋਸ਼ਿਸ ਦੇ ਸਦਕਾ ਰਾਸ਼ਟਰਪਤੀ ਐਵਾਰਡ ਨਾਲ ਸਮਮਾਨਿਤ ਕੀਤਾ ਗਿਆ ਹੈ ਅਤੇ ਉਣਾ ਲੋਕ ਲਈ ਮਿਸ਼ਾਲ ਹੈ ਜੋ ਤੰਦਰੁਸਤ ਹੋਣ ਦੇ ਬਾਵਜੂਦ ਵੀ ਆਪਣੇ ਆਪ ਨੂੰ ਮਾਯੂਸ ਸਮਝਦੇ ਹਨ 

ਬਾਇਟ -- ਇੰਦਰਜੀਤ ਨੰਦਨ ( ਸਮਾਜਸੇਵੀ )

ਸੱਤਪਾਲ ਸਿੰਘ 99888 14500 ਹੋਸ਼ੀਅਰਪੁਰ 

ETV Bharat Logo

Copyright © 2025 Ushodaya Enterprises Pvt. Ltd., All Rights Reserved.