ETV Bharat / state

ਬਰਫ਼ੀਲੇ ਤੁਫ਼ਾਨ ਦੇ ਆਉਣ ਨਾਲ 2 ਫ਼ੌਜੀ ਸ਼ਹੀਦ, ਸਰਕਾਰੀ ਸਨਮਾਨਾਂ ਹੋਵੇਗਾ ਅੰਤਿਮ ਸਸਕਾਰ

ਲੇਹ ਲਦਾਖ਼ ਵਿੱਚ ਦੇਸ਼ ਦੀ ਰਾਖੀ ਲਈ ਤਾਇਨਾਤ ਫ਼ੌਜੀ ਬੀਤੇ ਦਿਨੀਂ ਬਰਫ਼ੀਲੇ ਤੁਫ਼ਾਨ ਆਉਣ ਕਾਰਨ ਸ਼ਹੀਦ ਹੋ ਗਏ ਸਨ। ਇਨ੍ਹਾਂ ਵਿੱਚ ਪੰਜਾਬ ਦੇ ਵੀ 2 ਫ਼ੌਜੀ ਸ਼ਾਮਿਲ ਸਨ। ਸ਼ਹੀਦ ਹੋਏ ਫ਼ੌਜੀਆਂ ਦਾ ਸਸਕਾਰ ਸਰਕਾਰੀ ਸਨਮਾਨ ਨਾਲ ਹੋਵੇਗਾ।

ਫ਼ੋਟੋੋ
ਫ਼ੋਟੋੋ
author img

By

Published : Jan 19, 2020, 3:31 PM IST

ਹੁਸ਼ਿਆਰਪੁਰ: ਲੇਹ ਲਦਾਖ਼ ਵਿੱਚ ਦੇਸ਼ ਦੀ ਰਾਖੀ ਲਈ ਤਾਇਨਾਤ ਫ਼ੌਜੀ ਦੀ ਬੀਤੇ ਦਿਨੀਂ ਬਰਫ਼ੀਲੇ ਤੁਫ਼ਾਨ ਆਉਣ ਕਾਰਨ ਸ਼ਹੀਦ ਹੋ ਗਏ ਸਨ।

ਇਨ੍ਹਾਂ ਵਿੱਚ ਪੰਜਾਬ ਦੇ ਵੀ 2 ਫ਼ੌਜੀ ਸ਼ਮਿਲ ਸਨ। ਇਨ੍ਹਾਂ ਸ਼ਹੀਦ ਹੋਏ ਫ਼ੌਜੀਆਂ ਵਿੱਚੋਂ ਇੱਕ ਦਾ ਸਸਕਾਰ ਸਰਕਾਰੀ ਸਨਮਾਨ ਕੁੱਝ ਦਿਨ ਪਹਿਲਾਂ ਹੀ ਕੀਤਾ ਗਿਆ ਹੈ ਤੇ ਦੂਜੇ ਜਵਾਨ ਦੀ ਮ੍ਰਿਤਕ ਦੇਹ ਉਸ ਦੇ ਜੱਦੀ ਪਿੰਡ ਜਹੂਰਾ ਪਹੁੰਚ ਚੁੱਕੀ ਹੈ।

ਸ਼ਹੀਦ ਹੋਏ ਫ਼ੌਜੀ ਦਾ ਨਾਂਅ ਹੌਲਦਾਰ ਬਲਜਿੰਦਰ ਸਿੰਘ ਹੈ, ਜੋ ਬੀਤੇ ਦਿਨੀਂ ਡਿਊਟੀ ਦੌਰਾਨ ਬਰਫੀਲੇ ਤੁਫ਼ਾਨ ਦੀ ਲਪੇਟ ਵਿੱਚ ਆਉਣ ਕਾਰਨ ਸ਼ਹੀਦ ਹੋ ਗਿਆ ਸੀ। ਸ਼ਹੀਦ ਬਲਜਿੰਦਰ ਸਿੰਘ ਦਾ ਅੰਤਿਮ ਸਸਕਾਰ ਸਰਕਾਰੀ ਸਨਮਾਨ ਦੇ ਨਾਲ ਉਸ ਦੇ ਜੱਦੀ ਪਿੰਡ ਹੀ ਕੀਤਾ ਜਾਵੇਗਾ।

ਬਰਫੀਲੇ ਤੂਫ਼ਾਨ   ਵਿੱਚ ਸ਼ਹੀਦ ਹੋਏ ਪਿੰਡ ਜ਼ਹੂਰਾ ਦੇ ਫੌਜੀ ਜਵਾਨ ਹੌਲਦਾਰ ਬਲਜਿੰਦਰ ਸਿੰਘ ਦਾ ਅੱਜ ਹੋਵੇਗਾ ਸਰਕਾਰੀ ਸਨਮਾਨ ਨਾਲ ਅੰਤਿਮ ਸੰਸਕਾਰ                                                                                                                                                ਲੇਹ ਲਦਾਖ਼ ਵਿੱਚ ਦੇਸ਼ ਦੀ ਰਾਖੀ ਲਈ ਤਾਇਨਾਤ ਪਿੰਡ ਜਹੂਰਾ ਦੇ 2 ਸਿੱਖ ਲਾਈ ਦੇ   ਫੌਜੀ ਜਵਾਨ ਹੌਲਦਾਰ ਬਲਜਿੰਦਰ ਸਿੰਘ ਬੀਤੇ ਦਿਨੀ ਡਿਊਟੀ ਦੌਰਾਨ ਆਏ ਬਰਫੀਲੇ ਤੂਫ਼ਾਨ ਦੀ ਲਪੇਟ ਆਉਣ ਕਾਰਨ ਸ਼ਹੀਦ ਹੋ ਗਿਆ ਸੀ | ਅੱਜ ਦੁਪਹਿਰ ਸ਼ਹੀਦ ਫੌਜੀ ਜਵਾਨ ਦੀ ਮ੍ਰਤਿਕ ਦੇਹ ਪਿੰਡ ਜਹੂਰਾ ਪਹੁੰਚੇਗੀ ਅਤੇ ਫੌਜੀ ਅਤੇ ਸਰਕਾਰੀ ਸਨਮਾਨ ਦੇ ਨਾਲ ਸ਼ਹੀਦ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ|
ETV Bharat Logo

Copyright © 2024 Ushodaya Enterprises Pvt. Ltd., All Rights Reserved.