ETV Bharat / state

ਪੰਜਾਬ ਦੇ ਸਮਾਰਟ ਸਕੂਲ ਸਿਰਫ ਕਾਗਜ਼ਾਂ 'ਚ ਹੀ ਸਮਾਰਟ... - ਸਮਾਰਟ ਸਕੂਲ

ਹੁਸ਼ਿਆਰਪੁਰ : ਬੇਸ਼ੱਕ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਦੇ ਲੱਖ ਦਾਅਵੇ ਕੀਤੇ ਜਾ ਰਹੇ ਹਨ। ਪਰ ਇਨ੍ਹਾਂ ਦਾਅਵਿਆਂ ਚ ਕਿੰਨੀ ਕੁ ਸੱਚਾਈ ਹੈ ਇਸ ਦਾ ਖੁਲਾਸਾ ਅੱਜ ਪੱਤਰਕਾਰਾਂ ਵੱਲੋਂ ਉਸ ਵਕਤ ਕਰ ਦਿੱਤਾ ਗਿਆ ਜਦੋਂ ਹੁਸ਼ਿਆਰਪੁਰ ਦੇ ਹਲਕਾ ਚੱਬੇਵਾਲ ਅਧੀਨ ਆਉਂਦੇ ਪਿੰਡ ਹੇੜੀਆਂ ਵਿਖੇ ਸਰਕਾਰ ਵੱਲੋਂ ਬਣਾਏ ਗਏ ਸਮਾਰਟ ਸਕੂਲ ਦਾ ਦੌਰਾ ਕੀਤਾ ਗਿਆ।

ਪੰਜਾਬ ਦੇ ਸਮਾਰਟ ਸਕੂਲ ਸਿਰਫ ਕਾਗਜ਼ਾਂ ਚ ਹੀ ਸਮਾਰਟ

author img

By

Published : Jun 14, 2021, 10:01 PM IST

ਹੁਸ਼ਿਆਰਪੁਰ : ਬੇਸ਼ੱਕ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਦੇ ਲੱਖ ਦਾਅਵੇ ਕੀਤੇ ਜਾ ਰਹੇ ਹਨ। ਪਰ ਇਨ੍ਹਾਂ ਦਾਅਵਿਆਂ ਚ ਕਿੰਨੀ ਕੁ ਸੱਚਾਈ ਹੈ ਇਸ ਦਾ ਖੁਲਾਸਾ ਅੱਜ ਪੱਤਰਕਾਰਾਂ ਵੱਲੋਂ ਉਸ ਵਕਤ ਕਰ ਦਿੱਤਾ ਗਿਆ ਜਦੋਂ ਹੁਸ਼ਿਆਰਪੁਰ ਦੇ ਹਲਕਾ ਚੱਬੇਵਾਲ ਅਧੀਨ ਆਉਂਦੇ ਪਿੰਡ ਹੇੜੀਆਂ ਵਿਖੇ ਸਰਕਾਰ ਵੱਲੋਂ ਬਣਾਏ ਗਏ ਸਮਾਰਟ ਸਕੂਲ ਦਾ ਦੌਰਾ ਕੀਤਾ ਗਿਆ।

ਪੰਜਾਬ ਦੇ ਸਮਾਰਟ ਸਕੂਲ ਸਿਰਫ ਕਾਗਜ਼ਾਂ ਚ ਹੀ ਸਮਾਰਟ

ਹਲਕਾ ਚੱਬੇਵਾਲ ਅਧੀਨ ਆਉਂਦੇ ਪਿੰਡ ਹੇੜੀਆ ਦਾ ਸਰਕਾਰੀ ਸਮਾਰਟ ਸਕੂਲ ਸਮਾਰਟ ਸਕੂਲ ਘੱਟ ਜਾਪ ਕੇ ਕੋਈ ਜੰਗਲਨੁਮਾ ਸਥਾਨ ਵਧੇਰੇ ਜਾਪ ਰਿਹਾ ਹੈ। ਬੇਸ਼ੱਕ ਸਿੱਖਿਆ ਵਿਭਾਗ ਵੱਲੋਂ ਸਕੂਲ ਦੀਆਂ ਬਾਹਰੀ ਕੰਧਾਂ ਨੂੰ ਤਾਂ ਚੰਗੀ ਤਰ੍ਹਾਂ ਚਮਕਾਇਆ ਗਿਆ ਹੈ ਪਰ ਸਕੂਲ ਦੇ ਇਰਦ ਗਿਰਦ ਦੇ ਹਾਲਾਤ ਦੇਖ ਕੇ ਸਥਿਤੀ ਬੇਹੱਦ ਹੀ ਹਾਸੋਹੀਣੀ ਹੋ ਜਾਂਦੀ ਹੈ। ਕਿਉਂਕਿ ਸਕੂਲ ਦੇ ਚਾਰੇ ਪਾਸਿਆਂ ਤੋਂ ਤਿਵਾਰੀ ਨਹੀਂ ਅਤੇ ਸਕੂਲ ਤਕਰੀਬਨ ਵੀਹ ਵੀਹ ਫੁੱਟ ਭੰਗਾਂ ਦੇ ਵਿੱਚ ਲੁਕਿਆ ਹੋਇਆ ਹੈ।

ਇਹ ਵੀ ਪੜ੍ਹੋ:ਬਿਜਲੀ ਕਾਨੂੰਨ ਜ਼ਰੀਏ ਸੂਬਿਆਂ ਨੂੰ ਕਰਜ਼ਾਈ ਕਰ ਰਹੀ ਕੇਂਦਰ ਸਰਕਾਰ : ਮਾਨ

ਇਸ ਸੰਬੰਧੀ ਜਦੋਂ ਆਮ ਆਦਮੀ ਪਾਰਟੀ ਦੇ ਜਿਲ੍ਹਾ ਦਿਹਾਤੀ ਪ੍ਰਧਾਨ ਮੋਹਨ ਲਾਲ ਚਿੱਤੋਂ ਨਾਲ ਗੱਲਬਾਤ ਕੀਤੀ ਤਾਂ ਉਨਾਂ ਕਿਹਾ ਕਿ ਸਰਕਾਰ ਵੱਲੋਂ ਪੰਜਾਬ ਦੇ ਹਜ਼ਾਰਾਂ ਹੀ ਸਕੂਲਾਂ ਨੂੰ ਸਮਾਰਟ ਸਕੂਲ ਬਣਾ ਦਿੱਤਾ ਗਏ। ਪਰ ਇਹ ਸਮਾਰਟ ਸਕੂਲ ਹਕੀਕਤ ਚ ਨਹੀਂ ਬਲਕਿ ਕਾਗਜ਼ਾਂ ਵਿੱਚ ਹੀ ਸਮਾਰਟ ਬਣੇ ਹਨ ਜੇਕਰ ਸਰਕਾਰ ਵੱਲੋਂ ਸੱਚਮੁੱਚ ਹਕੀਕੀ ਪੱਧਰ ਤੇ ਕੰਮ ਕੀਤਾ ਹੁੰਦਾ ਤਾਂ ਅੱਜ ਸਮਾਰਟ ਸਕੂਲਾਂ ਦੇ ਹਾਲਾਤ ਅਜਿਹੇ ਨਾ ਹੁੰਦੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.