ETV Bharat / state

ਹੁਸ਼ਿਆਰਪੁਰ 'ਚ ਆਪ ਦੇ ਉਮੀਦਵਾਰ ਨੇ ਕੀਤਾ ਨਾਮਜ਼ਦਗੀ ਪੱਤਰ ਦਾਖ਼ਿਲ - aap

ਜ਼ਿਲ੍ਹਾ ਹੁਸ਼ਿਆਰਪੁਰ ਤੋਂ ਡਾਕਟਰ ਰਵਜੋਤ ਸਿੰਘ ਨੇ ਆਪਣਾ ਨਾਮਜ਼ਦਗੀ ਪੱਤਰ ਦਾਖ਼ਿਲ ਕੀਤਾ ਹੈ।

ਡਿਜ਼ਾਈਨ ਫ਼ੋਟੋ
author img

By

Published : Apr 25, 2019, 6:13 PM IST

ਹੁਸ਼ਿਆਰਪੁਰ : ਲੋਕਸਭਾ ਚੋਣਾਂ 2019 ਦੇ ਮੱਦੇਨਜ਼ਰ ਵੀਰਵਾਰ ਨੂੰ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਡਾਕਟਰ ਰਵਜੋਤ ਸਿੰਘ ਨੇ ਆਪਣਾ ਨਾਮਜ਼ਦਗੀ ਪੱਤਰ ਦਾਖ਼ਿਲ ਉਪਰੰਤ ਇਕ ਰੋਡ ਸ਼ੋਅ ਕੱਢਿਆ ਜਿਸ ਦਾ ਨਾਂਅ ਪਰਿਵਰਤਨ ਯਾਤਰਾ ਸੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾਕਟਰ ਰਵਜੋਤ ਸਿੰਘ ਨੇ ਕਿਹਾ ਕਿ ਇਹ ਪਰਿਵਰਤਨ ਯਾਤਰਾ ਪਹਿਲਾਂ ਪੜਾਅ ਸੀ ਹੁਸ਼ਿਆਰਪੁਰ ਨੂੰ ਬਦਲਨ ਦਾ, ਲੋਕ ਸਾਨੂੰ ਬੜੀਆਂ ਆਸਾਂ ਦੇ ਨਾਲ ਵੇਖ ਰਹੇ ਸਨ।

Hoshiarpur candidate submits nomination form
ਪਾਰਟੀਆਂ 'ਚ ਨਿੱਤ-ਦਿਨ੍ਹ ਹੋ ਰਹੇ ਦਲ-ਬਦਲ ਸਬੰਧੀ ਜਦੋਂ ਗੜ੍ਹਸ਼ੰਕਰ ਦੇ ਐਮਐਲਏ ਜੈ ਕ੍ਰਿਸ਼ਨ ਸਿੰਘ ਰੋਡੀ ਤੋਂ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਅੱਜ-ਕੱਲ੍ਹ ਲੋਕ ਕਿਸੇ ਨੂੰ ਵੀ ਖੜ੍ਹਾਂ ਕਰਕੇ ਇਹ ਆਖ਼ ਦਿੰਦੇ ਨੇ ਕਿ ਇਹ ਪਾਰਟੀ ਛੱਡ ਕੇ ਆਇਆ ਹੈ।

Assign.      Desk
Feed.          Ftp
Slug.           Nomination aap hsp
Sign.           Input 

 ਐਂਕਰ ਰੀਡ -- ਲੋਕ ਸਭਾ ਚੋਣਾਂ ਨੂੰ ਲੈਕੇ ਅੱਜ ਆਮ ਆਦਮੀ ਪਾਰਟੀ ਉਮੀਦਵਾਰ ਹੋਸ਼ੀਅਰਪੁਰ ਵਲੋਂ ਡਾਕਟਰ ਰਵਜੋਤ ਸਿੰਘ ਵਲੋਂ ਅਪਣੇ ਨਾਮਜ਼ਦਗੀ ਪੇਪਰ ਦਾਖਿਲ ਕੀਤੇ ਗਏ , ਇੰਸ ਮੌਕੇ ਡਾਕਟਰ ਰਵਜੋਤ ਸਿੰਘ ਨੇ ਕਿਹਾ ਕਿ ਉਣਾ ਨੂੰ ਜਨਤਾ ਵਲੋਂ ਭਰਵਾ ਹੁੰਗਾਰਾ ਮਿਲ ਰਿਹਾ ਹੈ ਇੰਸ ਮੌਕੇ ਉਣਾ ਪੇਪਰ ਦਾਖਿਲ ਕਰਨ ਤੋਂ ਪਹਿਲਾਂ ਸ਼ਹਿਰ ਭਰ ਵਿਚ ਇਕ ਰੋਡ ਸ਼ੋ ਕੱਢਿਆ ਗਿਆ ਜਿਸਨੂੰ ਪਰਿਵਰਤਨ ਯਾਤਰਾਂ ਦਾ ਨਾਂ ਦਿੱਤਾ ਗਿਆ , ਇੰਸ ਮੌਕੇ ਉਣਾ ਨਾਲ ਐਨ ਆਰ ਆਈ ਆਮ ਤੋਂ ਪੰਜਾਬ ਪ੍ਰਧਾਨ ਜੈ ਕਿਸ਼ਨ ਸਿੰਘ ਰੋਡ਼ੀ ਨੇ ਕਿਹਾ ਕਿ ਅੱਜ ਅਕਾਲੀ ਭਾਜਪਾ ,ਕਾਂਗਰਸ ਛੱਡ ਆਪ ਵਿਚ ਆ ਰਹੀ ਹੈ , ਜਬ ਕਿ ਕੁਜ ਆਪ ਵਲੋਂ ਅਕਾਲੀ ਦਲ ਵਿੱਚ ਜਾਣ ਤੇ ਬੋਲਦਿਆਂ ਕਿਹਾ ਕਿ ਅਕਾਲੀ ਦਲ ਰਾਹਗੀਰ ਕੋ ਪਕੜ ਸਰੋਪਾ ਪਹਿਨਾ ਕੇ ਆਪ ਵਰਕਰ ਕਹਿ ਦਿੰਦੇ ਹਨ 

ਬਾਇਤ -- ਡਾਕਟਰ ਰਵਜੋਤ ਸਿੰਘ 
ਬਾਇਤ -- ਜੈ ਕਿਸ਼ਨ ਰੋਡ਼ੀ ( ਐਮ ਐਲ ਏ )

ਸਤਪਲ ਸਿੰਘ 99888 14500 ਹੁਸ਼ਿਆਰਪੁਰ 
ETV Bharat Logo

Copyright © 2025 Ushodaya Enterprises Pvt. Ltd., All Rights Reserved.