ETV Bharat / state

ਨਿਰਭਯਾ ਕਾਂਡ ਦੇ ਦੋਸ਼ੀ ਦੀ ਫ਼ੋਟੋ ਲਾਉਣ ਵਾਲਿਆਂ ਵਿਰੁੱਧ ਕਾਰਵਾਈ ਦੇ ਹੁਕਮ - ਨਿਰਭਯਾ ਕਾਂਡ

ਪਿਛਲੇ ਦਿਨੀਂ ਸ਼ੋਸ਼ਲ ਮੀਡੀਆ 'ਤੇ ਨਿਰਭਯਾ ਕਾਂਡ ਦੇ ਮੁਲਜ਼ਮ ਦੀ ਤਸਵੀਰ ਹੁਸ਼ਿਆਰਪੁਰ ਚੋਣ ਦਫ਼ਤਰ ਵੱਲੋਂ ਜਨਤਕ ਕਰਨ ਦੇ ਮਾਮਲੇ 'ਚ ਡਿਪਟੀ ਕਮਿਸ਼ਨਰ ਨੇ ਜਾਂਚ ਦੇ ਹੁਕਮ ਦਿੱਤੇ ਸਨ। ਜਾਂਚ ਤੋਂ ਬਾਅਦ ਸਾਹਮਣੇ ਆਇਆ ਹੈ ਕਿ ਮਾਮਲੇ ਵਿੱਚ 2 ਚੋਣ ਵਿਭਾਗ ਤੇ 1 ਪ੍ਰਿੰਟਿੰਗ ਪ੍ਰੈਸ ਦਾ ਅਧਿਕਾਰੀ ਮੁਲਜ਼ਮ ਹਨ ਤੇ ਜਿਨ੍ਹਾਂ ਖ਼ਿਲਾਫ਼ ਵਿਭਾਗੀ ਕਾਰਵਾਈ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ।

ਫ਼ੋਟੋ
author img

By

Published : Jul 24, 2019, 9:27 PM IST

ਹੁਸ਼ਿਆਰਪੁਰ: ਪਿਛਲੇ ਦਿਨੀਂ ਸ਼ੋਸ਼ਲ ਮੀਡੀਆ ਤੇ ਨਿਰਭਯਾ ਕਾਂਡ ਦੇ ਮੁਲਜ਼ਮ ਦੀ ਫ਼ੋਟੋ ਹੁਸ਼ਿਆਰਪੁਰ ਚੋਣ ਦਫ਼ਤਰ ਨੇ ਜਨਤਕ ਤੌਰ 'ਤੇ ਪ੍ਰਕਾਸ਼ਿਤ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਮਾਮਲੇ 'ਚ ਜਾਂਚ ਕਰਨ ਲਈ ਜ਼ਿਲ੍ਹਾ ਕਮਿਸ਼ਨਰ ਈਸ਼ਾ ਕਾਲੀਆ ਨੇ ਜਾਂਚ ਦੇ ਹੁਕਮ ਦਿੱਤੇ ਸਨ ਤੇ ਟੀਮ ਦੀ ਕਾਰਵਾਈ ਤੋਂ ਬਾਅਦ ਚੋਣ ਵਿਭਾਗ ਦੇ 2 ਤੇ 1 ਪ੍ਰਿੰਟਿੰਗ ਪ੍ਰੈਸ ਅਧਿਕਾਰੀ ਕਸੂਰਵਾਰ ਪਾਏ ਗਏ ਹਨ। ਹੁਣ ਵਿਭਾਗ ਨੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਦੇ ਹੁਕਮ ਕਰ ਦਿੱਤੇ ਹਨ।

ਇਹ ਵੀ ਪੜ੍ਹੋ: ਸੂਬੇ 'ਚ ਭਾਰੀ ਮੀਂਹ ਦਾ ਅਲਰਟ, ਕੈਪਟਨ ਨੇ ਜਾਰੀ ਕੀਤੀਆਂ ਹਿਦਾਇਤਾਂ

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਿਛਲੇ ਦਿਨੀਂ ਇੱਕ ਦੋਸ਼ੀ ਦੀ ਫ਼ੋਟੋ ਵਾਇਰਲ ਹੋਣ 'ਤੇ ਬਣਾਈ ਟੀਮ ਨੇ ਆਪਣੀ ਰਿਪੋਰਟ ਪੇਸ਼ ਕੀਤੀ ਹੈ। ਇਸ 'ਤੇ ਚੋਣ ਦਫ਼ਤਰ ਦੇ 2 ਅਧਿਕਾਰੀ ਸਾਹਮਣੇ ਆਏ ਹਨ, ਜਿਨ੍ਹਾਂ ਦੀ ਰਿਪੋਰਟ ਚੋਣ ਵਿਭਾਗ ਨੂੰ ਅਤੇ ਇੱਕ ਪ੍ਰਿੰਟਿੰਗ ਪ੍ਰੈਸ ਦੀ ਲਾਪਰਵਾਹੀ 'ਤੇ ਪੁਲਿਸ ਨੂੰ ਰਿਪੋਰਟ ਭੇਜੀ ਹੈ। ਇਸ ਦੇ ਨਾਲ ਹੀ ਟੀਮ ਨੇ ਬਣਦੀ ਕਾਰਵਾਈ ਦੀ ਮੰਗ ਕੀਤੀ ਹੈ ਤਾਂਕਿ ਅਸਲ ਕਾਰਨ ਸਾਹਮਣੇ ਆ ਸਕੇ।

ਜ਼ਿਕਰਯੋਗ ਹੈ ਇਹ ਮਾਮਲਾ ਹੁਸ਼ਿਆਰਪੁਰ ਮਿੰਨੀ ਸਕੱਤਰੇਤ 'ਚ ਪੈਂਦੇ ਜ਼ਿਲ੍ਹਾ ਚੋਣ ਕਮਿਸ਼ਨ ਦਫ਼ਤਰ ਦਾ ਹੈ ਜਿੱਥੇ ਚੋਣ ਕਮਿਸ਼ਨ ਨੇ ਵੋਟਰਾਂ ਨੂੰ ਜਾਗਰੂਕ ਕਰਨ ਲਈ ਪੋਸਟਰ ਲਾਏ ਸਨ ਜਿਸ 'ਤੇ ਬਹੁ-ਚਰਚਿਤ ਨਿਰਭਯਾ ਕਾਂਡ ਦੇ ਮੁੱਖ ਦੋਸ਼ੀ ਨੂੰ ਬ੍ਰਾਂਡ ਅੰਮਬੈਸਡਰ ਬਣਾ ਕੇ ਉਸ ਦੀ ਫ਼ੋਟੋ ਲਗਾ ਦਿੱਤੀ ਸੀ। ਇਨ੍ਹਾਂ ਪੋਸਟਰਾਂ ਦੀ ਫ਼ੋਟੋ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਪੋਸਟਰ ਉਤਾਰ ਦਿੱਤੇ ਸਨ।

ਇਹ ਵੀ ਪੜ੍ਹੋ: ਮੌਸਮ ਵਿਭਾਗ ਨੇ ਪੰਜਾਬ ਨੂੰ ਕੀਤਾ ਹਾਈ ਅਲਰਟ

Intro:ਐਂਕਰ ਰੀਡ -- ਪਿਛਲੇ ਦਿਨੀ ਸ਼ੋਸ਼ਲ ਮੀਡੀਆ ਤੇ ਨਿਰਭੈਅ ਰੇਪ ਕਾਂਡ ਦੇ ਆਰੋਪੀ ਦੀ ਫੋਟੋ ਹੋਸ਼ਿਆਰਪੁਰ ਚੋਣ ਦਫਤਰ ਵਲੋਂ ਜਨਤਕ ਤੌਰ ਤੇ ਪ੍ਰਕਾਸ਼ਿਤ ਕਰਨ ਦਾ ਮਾਮਲਾ ਸਾਮਣੇ ਆਇਆ ਸੀ , ਜਿਸ ਤੇ ਸ਼ੋਸ਼ਲ ਮੀਡੀਆ ਅਤੇ ਮੀਡੀਆ ਵਿਚ ਕਾਫੀ ਚਰਚਾ ਦਾ ਵਿਸ਼ਾ ਬਣਿਆ ਸੀ , ਜਿਸ ਤੇ ਜ਼ਿਲਾ ਡਿਪਟੀ ਕਮਿਸ਼ਰ ਵਾਲੀ ਬਣਾਈ ਟੀਮ ਨੇ ਚੋਣ ਵਿਭਾਗ ਦੇ ਦੋ ਅਤੇ ਇਕ ਪ੍ਰਿੰਟਿੰਗ ਪ੍ਰੈਸ ਅਧਿਕਾਰੀ ਨੂੰ ਕਸੂਰਵਾਰ ਪਾਇਆ ਹੈ ਅਤੇ ਵਿਭਾਗੀ ਕਾਰਵਾਈ ਦੇ ਹੁਕਮ ਜਾਰੀ ਕੀਤੇ ਹਨ ।

Body:ਵੋਇਸ ਓਵਰ -- ਜ਼ਿਲਾ ਵਹੋਂ ਦਫਤਰ ਅਧਿਕਾਰੀਆਂ ਵਲੋਂ ਇਕ ਵੱਡੀ ਕੋਤਾਹੀ ਜਿਸ ਵਿਚ ਉਨ੍ਹਾਂ ਵਲੋਂ ਬਣਾਏ ਗਏ " ਵੋਟਰ ਨੂੰ ਵੋਟ ਪ੍ਰਤੀ ਜਾਗਰੂਕ ਕਰਨ ਲਈ ਬੋਰਡ " ਤੇ ਨਿਰਭੈਅ ਰੇਪ ਕਾਂਡ ਦੇ ਆਰੋਪੀ ਦੀ ਲਗਾਈ ਤਸਵੀਰ ਵਿਚ ਬਤੌਰ ਬ੍ਰਾਂਡ ਅੰਬੈਸਡਰ ਪ੍ਰਕਾਸ਼ਿਤ ਕਰਨ ਤੇ ਬਕਾਇਦਾ ਪ੍ਰਸ਼ਾਸ਼ਨ ਵਲੋਂ ਇਕ ਕਮੇਟੀ ਗਠਿਤ ਕੀਤੀ ਹੈ , ਜਿਸ ਤੇ ਡਿਪਟੀ ਕਮਿਸ਼ਰ ਵਲੋਂ ਇਸ ਲਾਪਰਵਾਹੀ ਵਿਚ ਦੋ ਅਧਿਕਾਰੀ ਚੋਣ ਦਫਤਰ ਅਤੇ ਇਕ ਪ੍ਰਿੰਟਿੰਗ ਪ੍ਰੈਸ ਦੇ ਨਾ ਉਜਾਗਰ ਹੋਏ ਹਨ , ਇਸ ਮੌਕੇ ਬੋਲਿਆ ਡੀ ਸੀ ਹੋਸ਼ਿਆਰਪੁਰ ਨੇ ਦੱਸਿਆ ਕਿ ਪਿਛਲੇ ਦਿਨੀ ਇਕ ਦੋਸ਼ੀ ਦੀ ਫੋਟੋ ਵਾਇਰਲ ਹੋਣ ਤੇ ਬਣਾਈ ਟੀਮ ਨੇ ਆਪਣੀ ਰਿਪੋਰਟ ਪੇਸ਼ ਕੀਤੀ ਹੈ । ਜਿਸਤੇ ਦੋ ਚੋਣ ਦਫਤਰ ਦੇ ਅਧਿਆਕਰੀ ਸਾਮ੍ਹਣੇ ਆਏ ਹਨ ਜਿਨ੍ਹਾਂ ਦੀ ਰਿਪੋਰਟ ਚੋਣ ਵਿਭਾਗ ਨੂੰ ਅਤੇ ਇਕ ਪ੍ਰਿੰਟਿੰਗ ਪ੍ਰੈਸ ਦੀ ਲਾਪਰਵਾਹੀ ਤੇ ਪੁਲਿਸ ਨੂੰ ਰਿਪੋਰਟ ਭੇਜੀ ਹੈ ਜਿਨ੍ਹਾਂ ਵਲੋਂ ਬਣਦੀ ਕਾਰਵਾਈ ਦੀ ਮੰਗ ਕੀਤੀ ਹੈ ਤਾਕਿ ਅਸਲ ਕਾਰਨ ਸਾਮਣੇ ਆ ਸਕੇ ਕਿ ਕਿਸ ਦੀ ਗ਼ਲਤੀ ਸਾਮਣੇ ਆਉਦੀ ਹੈ

ਬੌਇਤ -- ਈਸ਼ਾ ਕਾਲੀਆ ( ਡਿਪਟੀ ਕਮਿਸ਼ਨਰ )

( ਜਿਕਰਯੋਗ ਹੈ ਕਿ ਚੋਣ ਦਫਤਰ ਦੇ ਦਰਵਾਜੇ ਤੇ ਚੋਣ ਵਿਭਾਗ ਵਲੋ ਦਿੱਲੀ ਨਿਰਭੈਅ ਰੇਪ ਕੇਸ ਕਾਂਡ ਵਿਚ ਦੋਸ਼ੀ ਦੀਵੋਇਸ ਓਵਰ -- ਜ਼ਿਲਾ ਵਹੋਂ ਦਫਤਰ ਅਧਿਕਾਰੀਆਂ ਵਲੋਂ ਇਕ ਵੱਡੀ ਕੋਤਾਹੀ ਜਿਸ ਵਿਚ ਉਨ੍ਹਾਂ ਵਲੋਂ ਬਣਾਏ ਗਏ " ਵੋਟਰ ਨੂੰ ਵੋਟ ਪ੍ਰਤੀ ਜਾਗਰੂਕ ਕਰਨ ਲਈ ਬੋਰਡ " ਤੇ ਨਿਰਭੈਅ ਰੇਪ ਕਾਂਡ ਦੇ ਆਰੋਪੀ ਦੀ ਲਗਾਈ ਤਸਵੀਰ ਵਿਚ ਬਤੌਰ ਬ੍ਰਾਂਡ ਅੰਬੈਸਡਰ ਪ੍ਰਕਾਸ਼ਿਤ ਕਰਨ ਤੇ ਬਕਾਇਦਾ ਪ੍ਰਸ਼ਾਸ਼ਨ ਵਲੋਂ ਇਕ ਕਮੇਟੀ ਗਠਿਤ ਕੀਤੀ ਹੈ , ਜਿਸ ਤੇ ਡਿਪਟੀ ਕਮਿਸ਼ਰ ਵਲੋਂ ਇਸ ਲਾਪਰਵਾਹੀ ਵਿਚ ਦੋ ਅਧਿਕਾਰੀ ਚੋਣ ਦਫਤਰ ਅਤੇ ਇਕ ਪ੍ਰਿੰਟਿੰਗ ਪ੍ਰੈਸ ਦੇ ਨਾ ਉਜਾਗਰ ਹੋਏ ਹਨ , ਇਸ ਮੌਕੇ ਬੋਲਿਆ ਡੀ ਸੀ ਹੋਸ਼ਿਆਰਪੁਰ ਨੇ ਦੱਸਿਆ ਕਿ ਪਿਛਲੇ ਦਿਨੀ ਇਕ ਦੋਸ਼ੀ ਦੀ ਫੋਟੋ ਵਾਇਰਲ ਹੋਣ ਤੇ ਬਣਾਈ ਟੀਮ ਨੇ ਆਪਣੀ ਰਿਪੋਰਟ ਪੇਸ਼ ਕੀਤੀ ਹੈ । ਜਿਸਤੇ ਦੋ ਚੋਣ ਦਫਤਰ ਦੇ ਅਧਿਆਕਰੀ ਸਾਮ੍ਹਣੇ ਆਏ ਹਨ ਜਿਨ੍ਹਾਂ ਦੀ ਰਿਪੋਰਟ ਚੋਣ ਵਿਭਾਗ ਨੂੰ ਅਤੇ ਇਕ ਪ੍ਰਿੰਟਿੰਗ ਪ੍ਰੈਸ ਦੀ ਲਾਪਰਵਾਹੀ ਤੇ ਪੁਲਿਸ ਨੂੰ ਰਿਪੋਰਟ ਭੇਜੀ ਹੈ ਜਿਨ੍ਹਾਂ ਵਲੋਂ ਬਣਦੀ ਕਾਰਵਾਈ ਦੀ ਮੰਗ ਕੀਤੀ ਹੈ ਤਾਕਿ ਅਸਲ ਕਾਰਨ ਸਾਮਣੇ ਆ ਸਕੇ ਕਿ ਕਿਸ ਦੀ ਗ਼ਲਤੀ ਸਾਮਣੇ ਆਉਦੀ ਹੈ

ਬੌਇਤ -- ਈਸ਼ਾ ਕਾਲੀਆ ( ਡਿਪਟੀ ਕਮਿਸ਼ਨਰ )

Conclusion:ਜਿਕਰਯੋਗ ਹੈ ਕਿ ਚੋਣ ਦਫਤਰ ਦੇ ਦਰਵਾਜੇ ਤੇ ਚੋਣ ਵਿਭਾਗ ਵਲੋ ਦਿੱਲੀ ਨਿਰਭੈਅ ਰੇਪ ਕੇਸ ਕਾਂਡ ਵਿਚ ਦੋਸ਼ੀ ਦੀ ਫੋਟੋ ਜਨਤਕ ਕੀਤੀ ਪਾਈ ਗਈ । ਜਿਸਨੂੰ ਇਕ ਬ੍ਰਾਂਡ ਅੰਬੈਸਡਰ ਦੇ ਤੌਰ ਤੇ ਦਰਸ਼ਾਇਆ ਗਿਆ ਸੀ ਜਿਸ ਨੂੰ ਕਿਸੇ ਨੇ ਸ਼ੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤਾ ਜੋ ਜ਼ਿਲਾ ਪ੍ਰਸ਼ਾਸ਼ਨ ਹੋਸ਼ਿਆਰਪੁਰ ਲਈ ਇਕ ਵੱਡਾ ਸਵਾਲ ਸੀ ਜਿਸ ਨੂੰ ਟੀਮ ਨੇ ਤਿੰਨ ਬੰਦਿਆ ਦੀ ਪਛਾਣ ਹੋਈ ਹੈ ਜਿਨ੍ਹਾਂ ਨੂੰ ਤਲਬ ਕੀਤਾ ਗਿਆ ਹੈ ਅਤੇ ਜਾਂਚ ਜਾਰੀ ਹੈ )
ਫੋਟੋ ਜਨਤਕ ਕੀਤੀ ਪਾਈ ਗਈ । ਜਿਸਨੂੰ ਇਕ ਬ੍ਰਾਂਡ ਅੰਬੈਸਡਰ ਦੇ ਤੌਰ ਤੇ ਦਰਸ਼ਾਇਆ ਗਿਆ ਸੀ ਜਿਸ ਨੂੰ ਕਿਸੇ ਨੇ ਸ਼ੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤਾ ਜੋ ਜ਼ਿਲਾ ਪ੍ਰਸ਼ਾਸ਼ਨ ਹੋਸ਼ਿਆਰਪੁਰ ਲਈ ਇਕ ਵੱਡਾ ਸਵਾਲ ਸੀ ਜਿਸ ਨੂੰ ਟੀਮ ਨੇ ਤਿੰਨ ਬੰਦਿਆ ਦੀ ਪਛਾਣ ਹੋਈ ਹੈ ਜਿਨ੍ਹਾਂ ਨੂੰ ਤਲਬ ਕੀਤਾ ਗਿਆ ਹੈ ਅਤੇ ਜਾਂਚ ਜਾਰੀ ਹੈ )

ਸਤਪਾਲ ਰਤਨ 99888 14500 ਹੁਸ਼ਿਆਰਪੁਰ
ETV Bharat Logo

Copyright © 2024 Ushodaya Enterprises Pvt. Ltd., All Rights Reserved.