ETV Bharat / state

ਕਬਜ਼ਾ ਛੁਡਾਉਣ ਗਈ ਪੁਲਿਸ 'ਤੇ ਹਮਲਾ

ਪਿੰਡ ਬਿਲਾਸਪੁਰ (Bilaspur village of Mahilpur block) 'ਚ ਮਾਹੌਲ ਉਸ ਸਮੇਂ ਗਰਮਾ ਗਿਆ ਜਦੋਂ ਅਦਾਲਤੀ ਹੁਕਮਾਂ 'ਤੇ ਪੰਚਾਇਤੀ ਜ਼ਮੀਨ 'ਤੇ ਕਬਜ਼ਾ (Occupying Panchayat land) ਛੁਡਾਉਣ ਲਏ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਕਬਜਾਧਾਰੀਆਂ ਨੇ ਮਹਿਲਾ ਪੁਲਿਸ ਅਧਿਕਾਰੀ ਸਮੇਤ ਥਾਣੇਦਾਰਾਂ 'ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਮਹਿਲਾਂ ਨੇ ਪੁਲਿਸ ਮੁਲਾਜ਼ਮਾਂ ਨੂੰ ਚਪੇੜਾਂ ਮਾਰੀਆਂ (Police officers slapped) ਅਤੇ ਨਾਲ ਹੀ ਉਨ੍ਹਾਂ ਦੀ ਵਰਦੀ ਨੂੰ ਵੀ ਹੱਥ ਪਾਇਆ। ਇਸ ਮੌਕੇ ਪੁਲਿਸ ਅਤੇ ਵਿਰੋਧੀ ਪਾਰਟੀ ਵਿੱਚ ਕਾਫ਼ੀ ਝਗੜਾ ਹੋਇਆ।

ਕਬਜ਼ਾ ਛਡਾਉਣ ਗਈ ਪੁਲਿਸ 'ਤੇ ਹਮਲਾ
ਕਬਜ਼ਾ ਛਡਾਉਣ ਗਈ ਪੁਲਿਸ 'ਤੇ ਹਮਲਾ
author img

By

Published : May 19, 2022, 2:11 PM IST

ਹੁਸ਼ਿਆਰਪੁਰ: ਮਹਿਲਪੁਰ ਬਲਾਕ ਦੇ ਪਿੰਡ ਬਿਲਾਸਪੁਰ (Bilaspur village of Mahilpur block) 'ਚ ਮਾਹੌਲ ਉਸ ਸਮੇਂ ਗਰਮਾ ਗਿਆ ਜਦੋਂ ਅਦਾਲਤੀ ਹੁਕਮਾਂ 'ਤੇ ਪੰਚਾਇਤੀ ਜ਼ਮੀਨ 'ਤੇ ਕਬਜ਼ਾ (Occupying Panchayat land) ਛੁਡਾਉਣ ਲਏ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਕਬਜਾਧਾਰੀਆਂ ਨੇ ਮਹਿਲਾ ਪੁਲਿਸ ਅਧਿਕਾਰੀ ਸਮੇਤ ਥਾਣੇਦਾਰਾਂ 'ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਮਹਿਲਾਂ ਨੇ ਪੁਲਿਸ ਮੁਲਾਜ਼ਮਾਂ ਨੂੰ ਚਪੇੜਾਂ ਮਾਰੀਆਂ (Police officers slapped) ਅਤੇ ਨਾਲ ਹੀ ਉਨ੍ਹਾਂ ਦੀ ਵਰਦੀ ਨੂੰ ਵੀ ਹੱਥ ਪਾਇਆ। ਇਸ ਮੌਕੇ ਪੁਲਿਸ ਅਤੇ ਵਿਰੋਧੀ ਪਾਰਟੀ ਵਿੱਚ ਕਾਫ਼ੀ ਝਗੜਾ ਹੋਇਆ।

ਉਧਰ ਘਟਨਾ ਸਮੇਂ ਮੌਕੇ ‘ਤੇ ਮੌਜੂਦ ਨਾਇਬ ਤਹਿਸੀਲਦਾਰ, ਪੁਲਿਸ ਅਤੇ ਬੀ.ਡੀ.ਪੀ.ਓ. (Naib Tehsildar, Police and BDPO) ਮੌਜੂਦ ਸਨ। ਇਸ ਮੌਕੇ ਪ੍ਰਸ਼ਾਸਨਿਕ ਅਧਿਕਾਰੀਆਂ ‘ਤੇ ਹੋਏ ਹਮਲਾ ਦਾ ਉਨ੍ਹਾਂ ਵੱਲੋਂ ਗੰਭੀਰ ਐਕਸ਼ਨ ਲਿਆ ਗਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਮੁਲਜ਼ਮ ਔਰਤ ਦੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਚਾਹੁੰਦੇ ਹਨ। ਜਿਸ ਤੋਂ ਬਾਅਦ ਮੌਕੇ ‘ਤੇ ਮੌਜੂਦ ਅਧਿਕਾਰੀਆਂ ਦੇ ਬਿਆਨਾਂ ਦੇ ਆਧਾਰ ‘ਤੇ ਮੁਲਜ਼ਮ ਔਰਤ ‘ਤੇ ਪਰਚਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਆਜ਼ਮ ਖਾਨ ਨੂੰ ਸੁਪਰੀਮ ਕੋਰਟ ਤੋਂ ਮਿਲੀ ਜ਼ਮਾਨਤ, ਜਲਦ ਰਿਹਾ ਹੋ ਸਕਦੇ ਹਨ ਸਪਾ ਨੇਤਾ

ਉਧਰ ਘਟਨਾ ਬਾਰੇ ਦੱਸਦੇ ਪਿੰਡ ਦੇ ਲੋਕਾਂ ਨੇ ਕਿਹਾ ਕਿ ਅਮਰਜੀਤ ਸਿੰਘ ਨਾਮ ਦੇ ਵਿਅਕਤੀ ਨੇ ਪਿਛਲੇ ਲੰਬੇ ਸਮੇਂ ਤੋਂ ਪੰਚਾਇਤੀ ਥਾਂ ‘ਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਪਹਿਲਾਂ ਵੀ ਕਈ ਵਾਰ ਪੰਚਾਇਤ ਵੱਲੋਂ ਕਬਜ਼ਾ ਛੱਡਣ ਦੇ ਲਈ ਕਿਹਾ ਗਿਆ ਸੀ, ਪਰ ਇਸ ਵਿਅਕਤੀ ਨੇ ਕਬਜ਼ਾ ਨਹੀਂ ਛੱਡਿਆ, ਪਰ ਜਦੋਂ ਹੁਣ ਅਦਾਲਤ ਵਿੱਚ ਕੇਸ ਹਾਰ ਗਿਆ ਤਾਂ ਵੀ ਉਹ ਕਬਜ਼ਾ ਨਹੀਂ ਛੱਡ ਰਿਹਾ।

ਇਹ ਵੀ ਪੜ੍ਹੋ: ਔਰੰਗਜ਼ੇਬ ਦਾ ਮਕਬਰਾ 5 ਦਿਨ ਸੈਲਾਨੀਆਂ ਲਈ ਬੰਦ, ਪੁਰਾਤੱਤਵ ਵਿਭਾਗ ਨੇ ਲਿਆ ਫੈਸਲਾ

ETV Bharat Logo

Copyright © 2024 Ushodaya Enterprises Pvt. Ltd., All Rights Reserved.