ETV Bharat / state

ਹੁਸ਼ਿਆਰਪੁਰ ਰੋਡ 'ਤੇ ਦੋ ਟਰੱਕਾਂ ਵਿਚਾਲੇ ਟੱਕਰ, ਦੋਨੋ ਡਰਾਈਵਰ ਗੰਭੀਰ ਜ਼ਖਮੀ

author img

By

Published : Nov 23, 2019, 6:02 PM IST

ਟਾਂਡਾ ਹੁਸ਼ਿਆਰਪੁਰ ਰੋਡ ਦੇ ਉੱਪਰ ਪਿੰਡ ਹੰਬੜਾਂ ਦੇ ਨਜ਼ਦੀਕ ਦੋ ਟਰੱਕਾਂ ਦੀ ਆਪਸ ਵਿੱਚ ਭਿਆਨਕ ਟੱਕਰ ਹੋ ਗਈ। ਇਸ ਟੱਕਰ ਦੌਰਾਨ ਦੋਨਾਂ ਟਰੱਕਾਂ ਦੇ ਡਰਾਈਵਰ ਗੰਭੀਰ ਜ਼ਖਮੀ ਹੋ ਗਏ।

ਹੁਸ਼ਿਆਰਪੁਰ ਰੋਡ 'ਤੇ ਹਾਦਸਾ

ਹੁਸ਼ਿਆਰਪੁਰ: ਟਾਂਡਾ ਉੜਮੁੜ ਅੱਜ ਸਵੇਰੇ ਟਾਂਡਾ ਹੁਸ਼ਿਆਰਪੁਰ ਰੋਡ ਦੇ ਉੱਪਰ ਪਿੰਡ ਹੰਬੜਾਂ ਦੇ ਨਜ਼ਦੀਕ ਦੋ ਟਰੱਕਾਂ ਦੀ ਆਪਸ ਵਿੱਚ ਭਿਆਨਕ ਟੱਕਰ ਹੋ ਗਈ। ਇਸ ਟੱਕਰ ਦੌਰਾਨ ਦੋਨਾਂ ਟਰੱਕਾਂ ਦੇ ਡਰਾਈਵਰ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਸਿਵਲ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ।

ਵੇਖੋ ਵੀਡੀਓ

ਇਸ ਟੱਕਰ ਦੌਰਾਨ ਟਰੱਕਾਂ ਦੇ ਡਰਾਈਵਰ ਟਰੱਕ ਵਿੱਚ ਫਸ ਗਏ ਸਨ ਜਿਨ੍ਹਾਂ ਨੂੰ ਸਥਾਨਕ ਵਾਸੀਆਂ ਨੇ ਗੈਸ ਕੱਟਰ ਦੀ ਮਦਦ ਦੇ ਨਾਲ ਬਹੁਤ ਮੁਸ਼ਕਿਤ ਤੋਂ ਬਾਅਦ ਬਾਹਰ ਕੱਢਿਆ।

ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਇਹ ਹਾਦਸਾ ਸਵੇਰੇ 6 ਵਜੇ ਹੋਇਆ। ਉਨ੍ਹਾਂ ਨੇ ਕਿਹਾ ਕਿ ਇਹ ਹਾਦਸਾ ਇਨ੍ਹਾਂ ਭਿਆਨਕ ਸੀ ਕਿ ਦੋਵੇਂ ਗੱਡੀਆਂ ਕਰੈਸ਼ ਹੋ ਗਈਆ।

ਇਹ ਵੀ ਪੜੋ: ਭਾਜਪਾ ਦਾ ਸਮਰਥਨ ਕਰਨਾ NCP ਦਾ ਫੈਸਲਾ ਨਹੀਂ: ਸ਼ਰਦ ਪਵਾਰ

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਕ ਟਰੱਕ ਟਾਂਡਾ ਵੱਲੋਂ ਅਤੇ ਇਕ ਟਰੱਕ ਹੁਸ਼ਿਆਰਪੁਰ ਵੱਲੋਂ ਆ ਰਿਹਾ ਸੀ ਦੋਨਾਂ ਦੀ ਆਪਸ ਵਿੱਚ ਟੱਕਰ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਦੋਨਾਂ ਡਰਾਈਵਰਾਂ ਦੀਆਂ ਬੁਰੀ ਤਰ੍ਹਾਂ ਚਕਨਾਚੂਰ ਹੋ ਗਈਆ ਹਨ।

Intro:ਟਾਂਡਾ ਉੜਮੁੜ ਅੱਜ ਸਵੇਰੇ ਅੱਠ ਵਜੇ ਦੇ ਕਰੀਬ ਟਾਂਡਾ ਹੁਸ਼ਿਆਰਪੁਰ ਰੋਡ ਦੇ ਉੱਪਰ ਪਿੰਡ ਹੰਬੜਾਂ ਦੇ ਨਜ਼ਦੀਕ ਬਾਬੇ ਦੇ ਢਾਬੇ ਨਜ਼ਦੀਕ ਹੋਏ ਟਰੱਕਾਂ ਦੀਹੋਈ ਆਹਮੋ ਸਾਹਮਣੇ ਦੀ ਭਿਆਨਕ ਟੱਕਰ ਦੌਰਾਨ ਦੋਵਾਂ ਟਰੱਕਾਂ ਦੇ ਪਰਖੱਚੇ ਉਡ ਗਏ ਅਤੇਅਤੇ ਦੋਨੋਂ ਟਰੱਕਾਂ ਦੇ ਚਾਲਕ ਬੁਰੀ ਤਰ੍ਹਾਂ ਸਤੀ ਗ੍ਰਸਤ ਹੋਏ ਟਰੱਕਾਂ ਵਿੱਚ ਫਸ ਗਏ ਜਿਨ੍ਹਾਂ ਨੂੰ ਹੁਣ ਟਾਂਡਾ ਪੁਲਸ ਅਤੇ ਸਥਾਨਕ ਲੋਕ ਗੈਸ ਕੱਟਰ ਦੀ ਮਦਦ ਦੇ ਨਾਲ ਕੱਢਣ ਵਿਚ ਲੱਗੇ ਹੋਏ ਹਨBody:ਟਾਂਡਾ ਉੜਮੁੜ ਅੱਜ ਸਵੇਰੇ ਅੱਠ ਵਜੇ ਦੇ ਕਰੀਬ ਟਾਂਡਾ ਹੁਸ਼ਿਆਰਪੁਰ ਰੋਡ ਦੇ ਉੱਪਰ ਪਿੰਡ ਹੰਬੜਾਂ ਦੇ ਨਜ਼ਦੀਕ ਬਾਬੇ ਦੇ ਢਾਬੇ ਨਜ਼ਦੀਕ ਹੋਏ ਟਰੱਕਾਂ ਦੀਹੋਈ ਆਹਮੋ ਸਾਹਮਣੇ ਦੀ ਭਿਆਨਕ ਟੱਕਰ ਦੌਰਾਨ ਦੋਵਾਂ ਟਰੱਕਾਂ ਦੇ ਪਰਖੱਚੇ ਉਡ ਗਏ ਅਤੇਅਤੇ ਦੋਨੋਂ ਟਰੱਕਾਂ ਦੇ ਚਾਲਕ ਬੁਰੀ ਤਰ੍ਹਾਂ ਸਤੀ ਗ੍ਰਸਤ ਹੋਏ ਟਰੱਕਾਂ ਵਿੱਚ ਫਸ ਗਏ ਜਿਨ੍ਹਾਂ ਨੂੰ ਹੁਣ ਟਾਂਡਾ ਪੁਲਸ ਅਤੇ ਸਥਾਨਕ ਲੋਕ ਗੈਸ ਕੱਟਰ ਦੀ ਮਦਦ ਦੇ ਨਾਲ ਕੱਢਣ ਵਿਚ ਲੱਗੇ ਹੋਏ ਹਨConclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.