ETV Bharat / state

ਖਾਕੀ ਦੇ ਖ਼ਲਨਾਇਕ! ਨਸ਼ੇ 'ਚ ਟੱਲੀ ਪੁਲਿਸ ਮੁਲਾਜ਼ਮ ਦੀ ਦੇਖੋ ਕਰਤੂਤ - Capt. Amarinder Singh

ਵੀਡੀਓ ’ਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਏਐਸਆਈ ਰਾਜ ਕੁਮਾਰ ਸ਼ਰੇਆਰ ਗਾਲ੍ਹਾ ਕੱਢ ਰਿਹਾ ਹੈ। ਹੁਣ ਦੇਖਣਾ ਹੋਵੇਗਾ ਕਿ ਆਖਿਰਕਾਰ ਪੁਲਿਸ ਇਸ ’ਤੇ ਕੀ ਕਾਰਵਾਈ ਕਰੇਗੀ।

ਖਾਕੀ ਹੋਈ ਦਾਗਦਾਰ! ਸ਼ਰਾਬੀ ਪੁਲਿਸ ਵਾਲੇ ਦੀਆਂ ਇਹ ਹਰਕਤਾਂ ਦੇਖ ਤੁਸੀਂ ਵੀ ਹੋ ਜਾਵੋਗੇ ਹੈਰਾਨ

author img

By

Published : May 6, 2021, 7:37 PM IST

ਗੁਰਦਾਸਪੁਰ: ਜਿਥੇ ਇੱਕ ਪਾਸੇ ਕੋਰੋਨਾ ਕਾਲ ਦੌਰਾਨ ਲੋਕ ਇੱਕ ਦੂਜੇ ਦੀ ਸੇਵਾ ਕਰ ਰਹੇ ਹਨ ਉਥੇ ਹੀ ਦੂਜੇ ਪਾਸੇ ਖਾਕੀ ਇੱਕ ਵਾਰ ਫੇਰ ਦਾਗਦਾਰ ਹੋਈ ਹੈ। ਦਰਾਅਸਰ ਬਟਾਲਾ ਪੁਲਿਸ ਦੇ ਏਐਸਆਈ ਰਾਜ ਕੁਮਾਰ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜੋ ਨਜ਼ਦੀਕੀ ਪਿੰਡ ਤਾਰਾਗੜ ਵਿੱਚ ਸ਼ਰਾਬ ਪੀ ਕੇ ਖਲਾਰਾ ਪਾ ਰਿਹਾ ਸੀ। ਵੀਡੀਓ ’ਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਏਐਸਆਈ ਰਾਜ ਕੁਮਾਰ ਸ਼ਰੇਆਰ ਗਾਲ੍ਹਾ ਕੱਢ ਰਿਹਾ ਹੈ।

ਖਾਕੀ ਹੋਈ ਦਾਗਦਾਰ! ਸ਼ਰਾਬੀ ਪੁਲਿਸ ਵਾਲੇ ਦੀਆਂ ਇਹ ਹਰਕਤਾਂ ਦੇਖ ਤੁਸੀਂ ਵੀ ਹੋ ਜਾਵੋਗੇ ਹੈਰਾਨ

ਇਹ ਵੀ ਪੜੋ: ICU 'ਚ ਮਰੇ ਮਰੀਜ਼ਾਂ ਨੂੰ ਛੱਡ ਕੇ ਭੱਜਣ ਵਾਲੇ ਡਾਕਟਰਾਂ 'ਤੇ 6 ਦਿਨ ਬਾਅਦ ਵੀ ਕੋਈ ਕਾਰਵਾਈ ਨਹੀਂ

ਉਥੇ ਹੀ ਹੋਸ਼ ਆਉਣ ਤੋਂ ਮਗਰੋਂ ਜਦੋਂ ਇਸ ਸਬੰਧੀ ਏਐਸਆਈ ਰਾਜ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਹ ਸ਼ਰੇਆਮ ਹੀ ਮੁਕਰ ਗਏ ਤੇ ਕਿਹਾ ਮੈਂ ਤਾਂ ਸ਼ਰਾਬ ਪੀਂਦਾ ਹੀ ਨਹੀਂ ਹਾਂ। ਉਹਨਾਂ ਨੇ ਕਿਹਾ ਕਿ ਮੇਰੇ ਵਰਦੀ ਨੂੰ ਪਾੜਣ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਕਾਰਨ ਇਹ ਹੰਗਾਮਾ ਹੋਇਆ ਹੈ। ਹੁਣ ਦੇਖਣਾ ਹੋਵੇਗਾ ਕਿ ਆਖਿਰਕਾਰ ਪੁਲਿਸ ਇਸ ’ਤੇ ਕੀ ਕਾਰਵਾਈ ਕਰੇਗੀ।

ਇਹ ਵੀ ਪੜੋ: ਸ਼ਰਮਸਾਰ! ਨਵਜੰਮੀ ਬੱਚੀ ਦਾ ਸੜਕ ਕੰਢੇ ਮਿਲਿਆ ਭਰੂਣ

ETV Bharat Logo

Copyright © 2025 Ushodaya Enterprises Pvt. Ltd., All Rights Reserved.