ETV Bharat / state

ਪ੍ਰੋਪਰਟੀ ਟੈਕਸ ਨਾ ਭਰਨ 'ਤੇ ਡੋਮੀਨੌਜ਼ ਵਰਗੀਆਂ ਨਾਮੀ ਹੱਟੀਆਂ ਸੀਲ - domino's

ਪ੍ਰੋਪਰਟੀ ਟੈਕਸ ਨਾ ਭਰਨ 'ਤੇ ਡੋਮੀਨੌਜ਼ ਸਣੇ ਕਈ ਹੋਰ ਸ਼ੋਅ ਰੂਮਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਇੰਨ੍ਹਾਂ ਕੰਪਨੀਆਂ ਨੇ ਲੱਖਾਂ ਰੁਪਏ ਦਾ ਟੈਕਸ ਨਹੀਂ ਭਰਿਆ ਸੀ।

ਫੋਟੋਂ
author img

By

Published : Jul 11, 2019, 2:33 AM IST

ਗੁਰਦਾਸਪੁਰ: ਇਨਕਮ ਟੈਕਸ ਵਿਭਾਗ ਨੇ ਪ੍ਰੋਪਰਟੀ ਟੈਕਸ ਨਾ ਭਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਹੈ। ਇਥੋਂ ਤੱਕ ਕਿ ਡੋਮੀਨੌਜ਼ ਵਰਗੀਆਂ ਮਸ਼ਹੂਰ ਕੰਪਨੀਆਂ ਵੀ ਟੈਕਸ ਨਾ ਭਰਨ ਕਾਰਨ ਵਿਭਾਗ ਦੇ ਅੜਿੱਕੇ ਚੜ੍ਹ ਗਈਆਂ। ਬਟਾਲਾ 'ਚ ਇਨਕਮ ਟੈਕਸ ਵਿਭਾਗ ਨੇ ਤਿੰਨ ਬਿਲਡਿੰਗਾਂ ਨੂੰ ਸੀਲ ਕਰ ਦਿੱਤਾ।

ਵੀਡੀਉ

ਬਟਾਲਾ ਦੇ ਜਲੰਧਰ ਰੋਡ ਤੇ ਬਣੀਆਂ ਇਨ੍ਹਾਂ ਤਿੰਨ ਬਿਲਡਿੰਗਾਂ ਵਿੱਚ ਡੋਮੀਨੋਜ਼, ਗਰਿਲ ਇੰਨ, ਅਰਬਨ ਤੜਕਾ ਸਮੇਤ ਕਈ ਹੋਰ ਸ਼ੋਅ ਰੂਮ ਸ਼ਾਮਲ ਹਨ। ਪ੍ਰਸ਼ਾਸ਼ਨ ਦਾ ਕਹਿਣਾ ਹੈ ਕਿ ਇਨ੍ਹਾਂ ਦੁਆਰਾ ਲੱਖਾਂ ਰੁਪਏ ਦਾ ਟੈਕਸ ਅਦਾ ਨਹੀ ਕੀਤਾ ਗਿਆ ਸੀ ਜਿਸ ਕਾਰਨ ਇਨ੍ਹਾਂ ਸ਼ੋਅ ਰੂਮਾਂ ਨੂੰ ਸੀਲ ਕਰ ਦਿੱਤਾ ਗਿਆ।

Intro:ਪ੍ਰੋਪਰਟੀ ਟੈਕਸ ਨੂੰ ਲੈ ਕੇ ਪੰਜਾਬ ਸਰਕਾਰ ਦੀਆ ਹਦਾਇਤਾਂ ਦੇ ਅਨੁਸਾਰ ਪ੍ਰੋਪਰਟੀ ਟੈਕਸ ਨਾ ਅਦਾ ਕਰਨ ਤੇ ਖਿਲਾਫ ਹੋਵੇਗੀ ਕਰਵਾਈ ਦੇ ਨਕਸ਼ੇ ਕਦਮ ਉੱਤੇ ਚਲਦੇ ਹੋਏ ਬਟਾਲਾ ਨਗਰ ਕੌਂਸਲ ਵਲੋਂ ਸਖ਼ਤ ਕਰਵਾਈ ਕਰਦੇ ਹੋਏ ਬਟਾਲਾ ਦੇ ਜਾਲੰਧਰ ਰੋਡ ਉੱਤੇ ਮੌਜੂਦ ਮਾਰਕਿਟ ਵਿੱਚ ਤਿੰਨ ਯੂਨਿਟ ਬਿਲਡਿੰਗ ਜਿਥੇ ਡੋਮੀਨੋਜ , ਗਰਿਲ ਇੰਨ , ਅਰਬਨ ਤੜਕਾ ਸਮੇਤ ਨਾਮੀ ਸ਼ੋਰੂਮੋ ਨੂੰ ਸਵੇਰੇ ਖੁੱਲਣ ਤੋਂ ਪਹਿਲਾਂ ਹੀ ਸੀਲ ਕਰ ਦਿੱਤਾ ਨਗਰ ਕੌਸਿਲ ਦੇ ਅਧਿਕਾਰੀਆਂ ਦੇ ਮੁਤਾਬਕ ਸੀਲ ਕੀਤੀ ਗਈ ਪ੍ਰੋਪਰਟੀ ਮਾਲਿਕਾਂ ਵਲੋਂ ਪ੍ਰੋਪਰਟੀ ਟੈਕਸ ਜਮਾਂ ਨਹੀ ਕਰਵਾਇਆ ਗਿਆ ਜਿਸਦੇ ਚਲਦੇ ਇਹ ਕਰਵਾਈ ਕੀਤੀ ਗਈ ਹੈ। Body:ਬਟਾਲਾ ਦੇ ਜਾਲੰਧਰ ਰੋਡ ਦੇ ਨਾਲ ਮੌਜੂਦ ਪਾਸ਼ ਇਲਾਕੇ ਦੇ ਤਿੰਨ ਯੂਨਿਟ ਬਿਲਡਿੰਗ ਮਾਰਕਿਟ ਜਿਸ ਵਿੱਚ ਡੋਮੀਨੋਜ , ਗਰਿਲ ਇੰਨ , ਅਰਬਨ ਤੜਕਾ ਅਤੇ ਆਇਲੇਟਸ ਵਰਗੇ ਵੱਡੇ ਨਾਮੀ ਸ਼ੋ ਰੂਮਾਂ ਨੂੰ ਪ੍ਰੋਪਰਟੀ ਟੈਕਸ ਅਦਾ ਨਾ ਕਰਣ ਦੇ ਚਲਦੇ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਸੀਲ ਕਰ ਦਿਤਾ ਨਗਰ ਕੌਂਸਲ ਦੇ ਈ ਓ ਭੂਪਿੰਦਰ ਸਿੰਘ ਨੇ ਦੱਸਿਆ ਕਿ ਇਹਨਾਂ ਪ੍ਰੋਪਰਟੀ ਦੇ ਮਾਲਿਕਾਂ ਵਲੋਂ ਲੱਖਾਂ ਰੁਪਏ ਦਾ ਪ੍ਰੋਪਰਟੀ ਟੈਕਸ ਜਮਾਂ ਨਹੀਂ ਕਰਵਾਇਆ ਗਿਆ ਹੈ ਅਤੇ ਅਦਾ ਨਾ ਕਰਨ ਦੀ ਸੂਰਤ ਚ ਉਨ੍ਹਾਂ ਦੀ ਪ੍ਰੋਪਰਟੀ ਨੂੰ ਸੀਲ ਕੀਤਾ ਗਿਆ ਹੈ ਅਤੇ ਜੋ ਲੋਕ ਆਪਣੀ ਪ੍ਰੋਪਰਟੀ ਦਾ ਟੈਕਸ ਨਹੀ ਜਮਾਂ ਕਰਵਾਉਣਗੇ ਉਨ੍ਹਾਂ ਦੇ ਖਿਲਾਫ ਅਜਿਹੀ ਕਰਵਾਈ ਹੁੰਦੀ ਰਹੇਗੀ ਜਦੋਂ ਇਹ ਲੋਕ ਪ੍ਰੋਪਰਟੀ ਟੈਕਸ ਜਮਾਂ ਕਰਵਾ ਕਰਨਗੇ ਸੀਲ ਹਟਾ ਲਈ ਜਾਵੇਗੀ ਲੇਕਿਨ ਤੱਦ ਤੱਕ ਇਹ ਪ੍ਰੋਪਰਟੀ ਸੀਲ ਹੀ ਰਹੇਗੀ

ਬਾਈਟ . . . . ਭੂਪਿੰਦਰ ਸਿੰਘ ( ਈ ਓ ਨਗਰ ਕੌਂਸਲ ਬਟਾਲਾ ) Conclusion: ਉਥੇ ਹੀ ਸ਼ੋ ਰੂਮ ਵਿੱਚ ਕੰਮ ਕਰਣ ਵਾਲੇ ਕਰਮਚਾਰੀਆਂ ਅਤੇ ਆਇਲੇਟਸ ਸੇਂਟਰ ਵਿੱਚ ਆਇਲੇਟਸ ਕਰਣ ਵਾਲੇ ਨੌਜਵਾਨਾਂ ਦਾ ਕਹਿਣਾ ਸੀ ਕਿ ਅਸੀ ਜਦੋਂ ਆਪਣੇ ਸਮਾਂ ਦੇ ਮੁਤਾਬਕ ਇੱਥੇ ਪੁੱਜੇ ਤਾਂ ਪਤਾ ਚਲਾ ਦੇ ਇਸ ਦੁਕਾਨਾਂ ਨੂੰ ਨਗਰ ਕੌਂਸਲ ਦੇ ਵੱਲੋਂ ਇਹਨਾਂ ਨੂੰ ਸੀਲ ਕਰ ਦਿੱਤਾ ਗਿਆ ਹੈ ਉਨ੍ਹਾਂ ਦਾ ਕਹਿਣਾ ਸੀ ਦੇ ਇਸ ਦੁਕਾਨਾਂ ਵਿੱਚ ਕੰਮ ਕਰਣ ਵਾਲਾਂ ਨੇ ਤਾਂ ਇਹ ਦੁਕਾਨਾਂ ਕਿਰਾਇਆ ਉੱਤੇ ਲੈ ਰੱਖਿਆ ਹਨ ਲੇਕਿਨ ਮਾਲਿਕਾਂ ਅਤੇ ਨਗਰ ਕੌਂਸਲ ਵਿੱਚ ਟੈਕਸ ਵਿਵਾਦ ਦੇ ਚਲਦੇ ਨੁਕਸਾਨ ਕਿਰਾਏਦਾਰਾਂ ਦਾ ਹੁੰਦਾ ਵਿਖਾਈ ਦੇ ਰਿਹਾ ਹੈ।

ਬਾਈਟ . . . . ਆਇਲੇਟਸ ਸੇਂਟਰ ਵਿੱਚ ਆਉਣ ਵਾਲੇ ਨੌਜਵਾਨ
ETV Bharat Logo

Copyright © 2024 Ushodaya Enterprises Pvt. Ltd., All Rights Reserved.