ETV Bharat / state

ਰਮੇਸ਼ ਸਲਾਰੀਆ ਨੇ ਸ਼ੁਰੂ ਕੀਤੀ ਡਰੈਗਨ ਫਰੂਟ ਦੀ ਖੇਤੀ, ਸੋਸ਼ਲ ਮੀਡੀਆ 'ਤੇ ਹਨ ਖੂਬ ਚਰਚੇ - ਰਮੇਸ਼ ਸਲਾਰੀਆ ਨੇ ਸ਼ੁਰੂ ਕੀਤੀ ਡਰੈਗਨ ਫਰੂਟ ਦੀ ਖੇਤੀ

ਦੀਨਾਨਗਰ ਦਾ ਰਹਿਣ ਵਾਲਾ ਕਿਸਾਨ ਦਾ ਪੁੱਤਰ ਰਮੇਸ਼ ਸਲਾਰੀਆ ਕਰੀਬ 15 ਸਾਲ ਨੌਕਰੀ ਕਰਨ ਤੋਂ ਬਾਦ 1 ਲੱਖ ਮਹੀਨਾ ਦੀ ਨੌਕਰੀ ਛੱਡਕੇ ਪੰਜਾਬ ਆਇਆ। ਪੰਜਾਬ ਆ ਕੇ ਉਸ ਨੇ ਡਰੈਗਨ ਫਰੂਟ (Dragon fruit cultivation in Gurdaspur) ਦੀ ਖੇਤੀ ਸ਼ੁਰੂ ਕੀਤੀ ਤੇ ਇਕ ਸਫ਼ਲ ਕਿਸਾਨ ਬਣਕੇ ਉੱਭਰਿਆ ਹੈ।

Ramesh Salaria of Dinanagar of Gurdaspur started the cultivation of dragon fruit

author img

By

Published : Dec 9, 2022, 3:05 PM IST

ਗੁਰਦਾਸਪੁਰ: ਜਿੱਥੇ ਇੱਕ ਪਾਸੇ ਕਿਸਾਨ ਆਪਣੀਆਂ ਜ਼ਮੀਨਾਂ ਵੇਚਕੇ ਵਿਦੇਸ਼ਾਂ ਵਿੱਚ ਜਾ ਰਹੇ ਹਨ, ਓਥੇ ਹੀ ਦੀਨਾਨਗਰ ਦਾ ਰਹਿਣ ਵਾਲਾ ਕਿਸਾਨ ਦਾ ਪੁੱਤਰ ਰਮੇਸ਼ ਸਲਾਰੀਆ (Ramesh Salaria) ਕਰੀਬ 15 ਸਾਲ ਨੌਕਰੀ ਕਰਨ ਤੋਂ ਬਾਦ 1 ਲੱਖ ਮਹੀਨਾ ਦੀ ਨੌਕਰੀ ਛੱਡਕੇ ਪੰਜਾਬ ਆਇਆ। ਪੰਜਾਬ ਆ ਕੇ ਉਸ ਨੇ ਡਰੈਗਨ ਫਰੂਟ ਦੀ ਖੇਤੀ (Dragon fruit cultivation in Gurdaspur) ਸ਼ੁਰੂ ਕੀਤੀ ਤੇ ਇਕ ਸਫ਼ਲ ਕਿਸਾਨ ਬਣਕੇ ਉੱਭਰਿਆ।

Ramesh Salaria of Dinanagar of Gurdaspur started the cultivation of dragon fruit

ਬਾਕੀ ਕਿਸਾਨਾਂ ਲਈ ਇਕ ਮਿਸਾਲ ਬਣਿਆ ਰਮੇਸ਼ ਵਸਲਾਰੀਆ: ਰਮੇਸ਼ ਸਲਾਰੀਆਂ (Ramesh Salarian) ਬਾਕੀ ਕਿਸਾਨਾਂ ਲਈ ਇਕ ਮਿਸਾਲ ਬਣ ਗਿਆ ਹੈ। ਇਸ ਸੰਬਧੀ ਜਾਣਕਾਰੀ ਦਿੰਦੇ ਹੋਏ ਰਮੇਸ਼ ਸਲਾਰੀਆ (ਕਿਸਾਨ) ਨੇ ਦੱਸਿਆ ਕਿ ਸ਼ੁਰੂ ਵਿੱਚ ਜਦੋਂ ਉਸ ਨੇ ਰਵਾਇਤੀ ਖੇਤੀ ਨਾ ਕਰਕੇ ਡਰੈਗਨ ਫਰੂਟ ਦੀ ਖੇਤੀ ਕਰਨੀ ਸ਼ੁਰੂ ਕੀਤੀ ਤੇ ਲੋਕਾਂ ਵੱਲੋਂ ਉਸਦਾ ਮਜ਼ਾਕ ਬਣਾਇਆ ਗਿਆ ਕਿ ਇਹ ਨੌਜਵਾਨ ਚੰਗੀ ਨੌਕਰੀ ਛੱਡ ਇਹ ਕਿ ਕਰ ਰਿਹਾ ਹੈ, ਪਰ ਰਮੇਸ਼ ਨੇ ਆਪਣੀ ਮਹਿਨਤ ਜਾਰੀ ਰੱਖੀ ਤੇ ਅੱਜ ਉਸਦਾ ਕੰਮ ਨੌਕਰੀ ਨਾਲੋਂ ਕਈ ਹਿੱਸੇ ਚੰਗਾ ਹੈ। ਰਮਨ ਨੇ ਕਿਹਾ ਕਿ ਮੈ ਡਰੈਗਨ ਫਰੂਟ ਸਿੱਧਾ ਹੀ ਗ੍ਰਾਹਕਾਂ ਤੱਕ ਪਹੁੰਚਾਉਂਦਾ ਹਾਂ। ਜਿਸ ਵਿੱਚ ਸੋਸ਼ਲ ਮੀਡੀਆ ਦਾ ਬਹੁਤ ਵੱਡਾ ਯੋਗਦਾਨ ਹੈ, ਉਹਨਾਂ ਨੇ ਬਾਕੀ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਰਵਾਇਤੀ ਫ਼ਸਲਾਂ ਛੱਡ ਕੁਝ ਨਵਾ ਕਰਨ ਦੀ ਕੋਸ਼ਿਸ਼ ਕਰਨ ਤੇ ਚੰਗੀ ਕਮਾਈ ਕਰ ਸਕਦੇ ਹਨ।

ਦਿੱਲੀ ਵਿਖੇ ਕਰੀਬ 15 ਸਾਲ ਕਰ ਚੁੱਕਾ ਹੈ ਨੌਕਰੀ: ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਰਮੇਸ਼ ਸਲਾਰੀਆ ਨੇ ਕਿਹਾ ਕਿ ਉਸ ਨੇ ਬੀਟੇਕ ਕੀਤੀ ਹੋਈ ਹੈ ਤੇ ਉਹ ਦਿੱਲੀ ਵਿਖੇ ਕਰੀਬ 15 ਸਾਲ ਨੌਕਰੀ ਕਰ ਚੁੱਕਾ ਹੈ। ਜਿਸ ਦੌਰਾਨ ਉਸਦੀ ਤਨਖਾਹ ਕਰੀਬ 1 ਲੱਖ ਰੁਪਏ ਸੀ ਪਰ ਉਸ ਨੇ ਕਿਹਾ ਕਿ ਮੈ ਚਾਹੁੰਦਾ ਸੀ ਕਿ ਆਪਣੇ ਘਰ ਪਰਿਵਾਰ ਵਿੱਚ ਰਹਿਕੇ ਕੁਝ ਕੰਮ ਕਰਾਂ। ਜਿਸ ਕਰਕੇ ਮੈਂ ਖੇਤੀ ਕਰਨ ਦਾ ਸੋਚਿਆ ਉਹਨਾਂ ਨੇ ਕਿਹਾ ਕਿ ਮੈਂ ਡਰੈਗਨ ਫਰੂਟ ਦੀ ਖੇਤੀ ਕਰਨ ਦਾ ਸੋਚਿਆ ਅਤੇ ਇਸ ਬਾਰੇ ਰਿਸਰਚ ਸ਼ੁਰੂ ਕੀਤੀ ਕਿ ਇਹ ਕਿਵੇਂ ਹੋ ਸਕਦਾ ਹੈ।

ਪੰਜਾਬ ਵਿੱਚ ਡਰੈਗਨ ਫਰੂਟ ਦੀ ਹੋ ਰਹੀ ਹੈ ਸਪਲਾਈ: ਇਸ ਦਾ ਬੀਜ਼ ਕਿੱਥੋਂ ਮਿਲਦਾ ਹੈ, ਇਸ ਦੇ ਕੀ ਫਾਇਦੇ ਹਨ ਮਾਰਕੀਟ ਵਿੱਚ ਇਸ ਦੀ ਕਿ ਕੀਮਤ ਹੈ। ਸਭ ਰਿਸਰਚ ਕਰਨ ਤੋਂ ਬਾਅਦ ਮੈਂ ਇਸ ਦੀ ਖੇਤੀ ਸ਼ੁਰੂ ਕੀਤੀ। ਜਿਸ ਦੌਰਾਨ ਲੋਕਾਂ ਨੇ ਮੇਰਾ ਬਹੁਤ ਮਜਾਕ ਬਣਾਇਆ ਅਤੇ ਕਿਹਾ ਕਿ ਇਸ ਦਾ ਕੁਝ ਨਹੀਂ ਬਣਨਾ ਪਰ ਮੈ ਮਿਹਨਤ ਜਾਰੀ ਰੱਖੀ ਅਤੇ ਸੋਸ਼ਲ ਮੀਡੀਆ ਦੇ ਜਰਿਆ ਆਪਣੇ ਕੰਮ ਦਾ ਪ੍ਰਚਾਰ ਕਰਨਾ ਸ਼ੁਰੂ ਕੀਤਾ ਉਹਨਾਂ ਨੇ ਕਿਹਾ ਕਿ ਇਸ ਸਮੇਂ ਮੇਰਾ ਕੰਮ ਬਹੁਤ ਵਧੀਆ ਚੱਲ ਰਿਹਾ ਹੈ ਤੇ ਪੂਰੇ ਹੀ ਪੰਜਾਬ ਵਿੱਚ ਮੇਰੇ ਡਰੈਗਨ ਫਰੂਟ ਦੀ ਸਪਲਾਈ ਹੋ ਰਹੀ ਹੈ।

ਉਹਨਾਂ ਨੇ ਕਿਹਾ ਕਿ ਇਸ ਦੇ ਸਾਡੀ ਸਿਹਤ ਲਈ ਵੀ ਕਾਫ਼ੀ ਫਾਇਦੇਮੰਦ ਹੈ। ਰਮੇਸ਼ ਸਲਾਰੀਆ ਨੇ ਕਿਹਾ ਕਿ ਇਸ ਤੋਂ ਇਲਾਵਾ ਵੀ ਅਸੀਂ ਸਟੌਬੇਰੀ, ਦਵਾਣਾ, ਪਪੀਤਾ, ਖਰਬੂਜਾ ਆਦਿ ਦੀਆਂ ਫਸਲਾਂ ਦੀ ਖੇਤੀ ਕਰਦੇ ਹਾਂ। ਉਹਨਾਂ ਨੇ ਕਿਹਾ ਕਿ ਬਾਕੀ ਕਿਸਾਨਾਂ ਨੂੰ ਵੀ ਰਵਾਇਤੀ ਫ਼ਸਲਾਂ ਛੱਡ ਕੇ ਇਸ ਤਰ੍ਹਾਂ ਦੇ ਸਹਾਇਕ ਧੰਦੇ ਅਪਣਾਉਣੇ ਚਾਹੀਦੇ ਹਨ। ਉਹਨਾਂ ਨੇ ਕਿਹਾ ਕਿ ਕਿਸਾਨ ਵੀਰਾ ਨੂੰ ਸੋਸ਼ਲ ਮੀਡੀਆ ਨਾਲ ਜੁੜਨ ਦੀ ਲੋੜ ਹੈ। ਇਸ ਤੋਂ ਅਸੀਂ ਕਈ ਤਰ੍ਹਾਂ ਦੇ ਫਾਇਦੇ ਲੈ ਸਕਦੇ ਹਾਂ ਅਤੇ ਵਧੀਆ ਮੁਨਾਫਾ ਕਮਾ ਸਕਦੇ ਹਾਂ।

ਇਹ ਵੀ ਪੜ੍ਹੋ: ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਦਸਤਖ਼ਤੀ ਮੁਹਿੰਮ ਨੂੰ ਮਿਲਿਆ ਭਰਵਾਂ ਹੁੰਗਾਰਾ

ETV Bharat Logo

Copyright © 2025 Ushodaya Enterprises Pvt. Ltd., All Rights Reserved.