ETV Bharat / state

ਸਰਕਾਰੀ ਸਕੂਲ ਦੇ ਅਧਿਆਪਕ ਨੇ ਬੱਚਿਆਂ ਦਾ ਚਾੜਿਆ ਕੁਟਾਪਾ, ਮਾਮਲਾ ਪਹੁੰਚਿਆ ਥਾਣੇ - Government Primary school kahnuwan

ਗੁਰਦਾਸਪੁਰ ਦੇ ਇੱਕ ਸਰਕਾਰੀ ਪ੍ਰਾਇਮਰੀ ਸਕੂਲ ਦੇ ਅਧਿਆਪਕ 'ਤੇ ਸਕੂਲ ਵਿੱਚ ਬੱਚਿਆਂ ਨਾਲ ਕੁੱਟਮਾਰ ਕਰਨ ਦੇ ਇਲਜ਼ਾਮ ਲੱਗੇ ਹਨ। ਮਾਮਲਾ ਇੰਨਾ ਵੱਧ ਗਿਆ ਕਿ ਬੱਚਿਆਂ ਦੇ ਪਰਿਵਾਰਕ ਮੈਂਬਰ ਨੇ ਇਸ ਦੀ ਸ਼ਿਕਾਇਤ ਪੁਲਿਸ ਥਾਣੇ ਕਰਵਾਈ।

ਫ਼ੋਟੋ
author img

By

Published : Sep 18, 2019, 5:57 PM IST

ਗੁਰਦਾਸਪੁਰ: ਜ਼ਿਲ੍ਹੇ ਦੇ ਬਲਾਕ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਪੈਣੀ ਪਸਵਾਲ ਦੇ ਸਰਕਾਰੀ ਪ੍ਰਾਇਮਰੀ ਸਕੂਲ 'ਚ ਇੱਕ ਅਧਿਆਪਕ 'ਤੇ ਸਕੂਲ ਵਿੱਚ ਬੱਚਿਆਂ ਨੂੰ ਬੁਰੀ ਤਰ੍ਹਾਂ ਕੁੱਟਣ ਦੇ ਇਲਜ਼ਾਮ ਲੱਗੇ ਹਨ। ਬੱਚਿਆਂ ਦੇ ਪਰਿਵਾਰਕ ਮੈਂਬਰਾਂ ਮੁਤਾਬਕ ਸਰਕਾਰੀ ਸਕੂਲ ਦੇ ਅਧਿਆਪਕ ਬਲਬੀਰ ਰਾਏ ਨੇ ਕਈ ਵਾਰ ਬੱਚਿਆਂ ਨਾਲ ਕੁੱਟਮਾਰ ਕੀਤੀ।

ਵੀਡੀਓ

ਇਸ ਵਾਰ ਉਸ ਨੇ ਇੱਕ ਬੱਚੀ ਨਾਲ ਜ਼ਿਆਦਾ ਕੁੱਟਮਾਰ ਕੀਤੀ, ਜਿਸ ਦੀ ਸ਼ਿਕਾਇਤ ਪੁਲਿਸ ਥਾਣੇ ਦਰਜ ਕਰਵਾਈ ਗਈ ਹੈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਅਤੇ ਪੀੜਤ ਪਰਿਵਾਰ ਨੂੰ ਕਾਰਵਾਈ ਦਾ ਭਰੋਸਾ ਦਿੱਤਾ।

ਸਕੂਲੀ ਬੱਚਿਆਂ ਅਤੇ ਪੀੜਤ ਪਰਿਵਾਰਾਂ ਨੇ ਦੋਸ਼ ਲਗਾਇਆ ਹੈ ਕਿ ਸਰਕਾਰੀ ਸਕੂਲ ਦੇ ਅਧਿਆਪਕ ਬਲਬੀਰ ਰਾਏ ਨੇ ਬੱਚਿਆਂ ਨਾਲ ਕਈ ਵਾਰ ਕੁੱਟਮਾਰ ਕੀਤੀ ਹੈ। ਇੰਨਾ ਹੀ ਨਹੀਂ ਅਧਿਆਪਕ ਬੱਚਿਆਂ ਤੋਂ ਸਿਰ ਵੀ ਘੁੱਟਵਾਉਂਦਾ ਹੈ ਅਤੇ ਮਾਲਸ਼ਾ ਕਰਵਾਉਂਦਾ ਹੈ।

ਪੀੜਤ ਬੱਚੇ ਨੇ ਦੱਸਿਆ ਕਿ ਅਧਿਆਪਕ ਨੇ ਉਨ੍ਹਾਂ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਘਰ ਜਾ ਕੇ ਦੱਸਿਆ ਤਾਂ ਹੋਰ ਡੰਡੇ ਵੱਜਣਗੇ। ਬੱਚਿਆਂ ਦੇ ਸ਼ਰੀਰ 'ਤੇ ਮਾਰਕੁਟਾਈ ਦੇ ਨਿਸ਼ਾਨ ਵੀ ਬਣੇ ਹਨ। ਇਸ ਸਬੰਧ 'ਚ ਜਦੋਂ ਐੱਸਐੱਚਓ ਪ੍ਰਭਜੋਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਸ਼ਿਕਾਇਤ ਆਈ ਹੈ ਕਿ ਅਧਿਆਪਕ ਨੇ ਬੱਚਿਆਂ ਨੂੰ ਕੁੱਟਿਆ ਹੈ ਤੇ ਡਾਕਟਰੀ ਰਿਪੋਰਟ ਮੁਤਾਬਕ ਪੀੜਤ ਬੱਚੀ ਦੇ ਸ਼ਰੀਰ 'ਤੇ ਤਿੰਨ ਸੱਟਾਂ ਦੇ ਨਿਸ਼ਾਨ ਬਣੇ ਹੋਏ ਹਨ। ਫ਼ਿਲਹਾਲ ਪੁਲਿਸ ਨੇ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।

Intro:ਐਂਕਰ::--- ਗੁਰਦਾਸਪੁਰ ਦੇ ਬਲਾਕ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਪੈਣੀ ਪਸਵਾਲ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਇਕ ਅਧਿਆਪਕ  ਉਪਰ ਸਕੂਲ ਵਿੱਚ ਬੱਚਿਆਂ ਨੂੰ ਬੁਰੀ ਤਰ੍ਹਾਂ ਕੁੱਟਣ ਅਤੇ ਉਹਨਾਂ ਤੋਂ ਸਿਰ ਘੁਟਵਾਉਣ ਅਤੇ ਮਾਲਸ਼ਾ ਕਰਵਾਉਣ ਦੇ ਆਰੋਪ ਲਗੇ ਹਨ ਬੱਚਿਆਂ ਦੇ ਪਰਿਵਾਰ ਦਾ ਕਹਿਣਾ ਹੈ ਕਿ ਸਰਕਾਰੀ ਸਕੂਲ ਦੇ ਅਧਿਆਪਕ ਬਲਬੀਰ ਰਾਏ ਨੇ ਕਈ ਵਾਰ ਬੱਚਿਆਂ ਨਾਲ ਕੁੱਟਮਾਰ ਕੀਤੀ ਹੈ ਪਰ ਫ਼ੈਸਲਾ ਹੋ ਜਾਂਦਾ ਰਿਹਾ ਪਰ ਇਸ ਵਾਰ ਉਸਨੇ ਇੱਕ ਬੱਚੀ ਨਾਲ ਜਾਂਦਾ ਕੁੱਟਮਾਰ ਕੀਤੀ ਜਿਸਦੀ ਸ਼ਿਕਾਇਤ ਠਾਣੇ ਵਿਚ ਵੀ ਕੀਤੀ ਗਈ ਹੈ ਦੂਜੇ ਪਾਸੇ ਪੁਲਿਸ ਮਾਮਲਾ ਦਰਜ ਕਰ ਜਾਂਚ ਦੀ ਗੱਲ ਕਹਿ ਰਹੀ ਹੈ Body:ਵੀ ਓ :--- ਜਾਣਕਾਰੀ ਦਿੰਦਿਆਂ ਸਕੂਲੀ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਦਾ ਕਹਿਣਾ ਹੈ ਸਰਕਾਰੀ ਸਕੂਲ ਦਾ ਅਧਿਆਪਕ ਬਲਬੀਰ ਰਾਏ ਨੇ ਬੱਚਿਆਂ ਨਾਲ ਕਈ ਵਾਰ ਕੁੱਟਮਾਰ ਕੀਤੀ ਹੈ ਅਤੇ ਬੱਚਿਆਂ ਤੋਂ ਸਿਰ ਘੁਟਵਾਂਦਾ ਅਤੇ ਮਾਲਸ਼ਾ ਕਰਵਾਉਂਦਾ ਹੈ ਛੋਟੇ ਬੱਚਿਆਂ ਨੂੰ ਪੰਜਵੀ ਕਲਾਸ ਦੇ ਸਵਾਲ  ਕੱਢਣ ਲਈ ਕਹਿੰਦਾ ਹੈ ਅਤੇ ਸਵਾਲ ਨਾਂ ਆਉਣ ਤੇ ਉਹਨਾਂ ਨੂੰ ਡੰਡਿਆਂ ਨਾਲ ਮਾਰਦਾ ਹੈ ਅਤੇ ਡਰਾਵਾ ਦਿੰਦਾਂ ਹੈ ਕਿ ਜੇਕਰ ਘਰ ਜਾ ਕੇ ਦੱਸਿਆ ਤਾਂ ਹੋਰ ਡੰਡੇ ਵੱਜਣਗੇ ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਅਸੀਂ ਬੱਚਿਆਂ ਸਰੀਰ ਉਪਰ ਕਿ ਵਾਰ ਲਾਸ਼ਾ ਦੇ ਨਿਸ਼ਾਨ ਵੇਖੇ ਹਨ ਕਈ ਵਾਰ ਇਸ ਅਧਿਆਪਕ ਨੂੰ ਸਮਜਾਉਂ ਦੀ ਕੋਸ਼ਿਸ਼ ਕੀਤੀ ਪਰ ਕਹਿੰਦਾ ਹੈ ਜੋ ਕਰਨਾ ਕਰ ਲਵੋ ਅੱਜ ਵੀ ਜਦ ਅਸੀਂ ਸਕੂਲ ਆਏ ਤਾਂ ਅਧਿਆਪਕ ਬਲਬੀਰ ਰਾਏ ਸਕੂਲ ਤੋਂ ਭੱਜ ਗਿਆ ਅਤੇ ਉਹਨਾਂ ਨੂੰ ਨਹੀਂ ਮਿਲਿਆ 

ਬਾਈਟ::-- ਸਕੂਲੀ ਬੱਚੇ 

ਬਾਈਟ ::-- ਕੋਸ਼ਅਲੋ (ਬੱਚੇ ਦੀ ਮਾਤਾ)

ਬਾਈਟ :--ਪਰਮਜੀਤ ਕੌਰ (ਬੱਚੇ ਦੀ ਮਾਤਾ)

ਵੀ ਓ :-- ਇਸ ਸਬੰਧ ਵਿੱਚ ਜਦ ਐਸਐਚਓ ਪ੍ਰਭਜੋਤ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਉਹਨਾਂ ਨੂੰ ਸ਼ਿਕਾਇਤ ਆਈ ਹੈ ਕਿ ਅਧਿਆਪਕ ਨੇ ਬੱਚਿਆਂ ਨੂੰ ਕੁੱਟਿਆ ਹੈ ਅਤੇ ਡਾਕਟਰੀ ਰਿਪੋਰਟ ਮੁਤਾਬਕ ਏਨਜਲ ਬੱਚੀ ਦੇ ਸ਼ਰੀਰ ਤੇ ਤਿੰਨ ਸੱਟਾਂ ਆਈਆਂ ਹਨ ਬੱਚਿਆਂ ਦੇ ਮਾਪਿਆਂ ਦੇ ਬਿਆਨ ਦਰਜ ਕਰ ਬਣਦੀ ਕਾਰਵਾਈ ਕੀਤੀ ਜਾਵੇਗੀ

ਬਾਈਟ::-- ਪ੍ਰਭਜੋਤ ਸਿੰਘ (ਐਸਐਚਓ)

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.