ETV Bharat / state

ਇੱਕ ਬੱਚੇ ਦੇ ਪਿਓ ਨੇ ਨਾਬਾਲਗ ਕੁੜੀ ਨਾਲ ਕੀਤਾ ਵਿਆਹ

ਕਾਦੀਆਂ ਨੇੜੇ ਭਿੱਟੇਵੱਡ ਚੀਮਾ ਪਿੰਡ 'ਚ ਇੱਕ ਬੱਚੇ ਦੇ ਬਾਪ ਨੇ ਦਲਿਤ ਪਰਿਵਾਰ ਦੀ ਨਾਬਾਲਗ ਕੁੜੀ ਨੂੰ ਵਰਗਲਾ ਕੇ ਉਸ ਨਾਲ ਵਿਆਹ ਕਰਵਾ ਲਿਆ। ਕੁੜੀ ਦੇ ਪਰਿਵਾਰ ਨੇ ਪੁਲਿਸ 'ਤੇ ਇਸ ਮਾਮਲੇ 'ਤੇ ਕੋਈ ਕਾਰਵਾਈ ਨਾ ਕਰਨ ਦੇ ਦੋਸ਼ ਲਗਾਏ ਹਨ।

ਫ਼ੋਟੋ
author img

By

Published : Jun 3, 2019, 2:59 PM IST

ਗੁਰਦਾਸਪੁਰ: ਕਾਦੀਆਂ ਨੇੜੇ ਭਿੱਟੇਵੱਡ ਚੀਮਾ ਪਿੰਡ 'ਚ ਇੱਕ ਸ਼ਾਦੀਸ਼ੁਦਾ ਵਿਅਕਤੀ ਵੱਲੋਂ ਦਲਿਤ ਪਰਿਵਾਰ ਦੀ ਨਾਬਾਲਗ਼ ਕੁੜੀ ਨਾਲ ਵਿਆਹ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਵਿਅਕਤੀ ਨੇ ਜਾਅਲੀ ਦਸਤਾਵੇਜ਼ਾਂ ਦੇ ਸਹਾਰੇ ਹਾਈਕੋਰਟ 'ਚ ਵਿਆਹ ਕਰਵਾਇਆ।

ਵੀਡੀਓ

ਭਿੱਟੇਵੱਡ ਚੀਮਾ ਦੇ ਦਲਿਤ ਪਰਿਵਾਰ ਦੇ ਮੈਂਬਰਾਂ ਨੇ ਜਨਮ ਅਤੇ ਸਕੂਲ ਸਰਟੀਫਿਕੇਟ ਦਿਖਾਉਂਦਿਆਂ ਦੱਸਿਆ ਕਿ ਉਕਤ ਕੁੜੀ ਜਿਸ ਦੀ ਜਨਮ ਮਿਤੀ 3 ਫਰਵਰੀ 2002 ਹੈ ਅਤੇ ਇਸ ਮੁਤਾਬਕ ਉਸ ਦੀ ਉਮਰ ਸਤਾਰਾਂ ਸਾਲ ਤਿੰਨ ਮਹੀਨੇ ਬਣਦੀ ਹੈ।

ਉਨ੍ਹਾਂ ਕਿਹਾ ਕਿ ਪਿਛਲੇ ਮਹੀਨੇ ਪਿੰਡ ਦਾ ਇੱਕ ਸ਼ਾਦੀਸ਼ੁਦਾ ਵਿਅਕਤੀ ਜਿਸ ਦਾ ਇੱਕ ਲੜਕਾ ਵੀ ਹੈ ਉਹ ਕੁੜੀ ਨੂੰ ਵਰਗਲਾ ਕੇ ਲੈ ਗਿਆ। ਉਨ੍ਹਾਂ ਦੋਸ਼ ਲਗਾਏ ਹਨ ਕਿ 24 ਮਈ ਨੂੰ ਪੁਲਿਸ ਥਾਣਾ ਕਾਦੀਆਂ 'ਚ ਕੁੜੀ ਦੇ ਗੁੰਮ ਹੋਣ ਦੀ ਰਿਪੋਰਟ ਲਿਖਵਾਈ ਪਰ ਉਸ 'ਤੇ ਕੋਈ ਸੁਣਵਾਈ ਨਹੀਂ ਹੋਈ|

Story from Gurdaspur 
Reporter:..Gurpreet Singh Gurdaspur 
We transfer link below 
- Fe.tl/t-W0BEH4Q2uJ

ਦਲਿਤ ਪਰਿਵਾਰ ਦੀ ਨਾਬਾਲਗ ਲੜਕੀ ਨਾਲ ਸ਼ਾਦੀ-ਸ਼ੁਦਾ ਵਿਅਕਤੀ ਨੇ ਕੀਤਾ ਵਿਆਹ  ਜੋ ਕਿ ਇੱਕ
ਬੱਚੇ ਦਾ ਪਿਤਾ ਵੀ ਹੈ

ਦਸ ਦਿਨ ਬੀਤ ਜਾਣ ਦੇ ਬਾਵਜੂਦ ਪੁਲਸ ਵੱਲੋਂ ਕੋਈ ਵੀ ਕਾਰਵਾਈ ਨਾ ਕਰਨ ਦੇ ਲਾਏ ਗਏ ਪਰਿਵਾਰ
ਵੱਲੋਂ ਦੋਸ਼
ਲੜਕੀ ਜਿਸ ਦੇ ਕਿ ਮਾਤਾ ਪਿਤਾ ਦੀ ਮੌਤ ਹੋ ਚੁੱਕੀ ਹੈ ਤੇ ਉਹ ਆਪਣੇ ਦਾਦਾ ਦਾਦੀ ਦਾ ਇਕਲੌਤਾ
ਸਹਾਰਾ ਸੀ
ਕਾਦੀਆਂ ਨਜ਼ਦੀਕੀ ਪਿੰਡ ਭਿੱਟੇਵੱਡ ਚੀਮਾ ਦੇ ਇੱਕ ਦਲਿਤ ਪਰਿਵਾਰ ਦੀ ਨਾਬਾਲਗ ਲੜਕੀ ਨੂੰ
ਵਰਗਲਾ ਕੇ ਪਿੰਡ ਦੇ ਹੀ ਇੱਕ ਸ਼ਾਦੀਸ਼ੁਦਾ ਵਿਅਕਤੀ ਵੱਲੋਂ ਜਾਅਲੀ ਦਸਤਾਵੇਜ਼ਾਂ ਦੇ ਸਹਾਰੇ
ਹਾਈਕੋਰਟ ਵਿੱਚ ਜਾ ਕੇ  ਵਿਆਹ ਕਰਵਾਉਣ ਦੀ ਖ਼ਬਰ ਪ੍ਰਾਪਤ ਹੋਈ ਹੈ ਇਸ ਸਬੰਧੀ ਪਿੰਡ
ਭਿੱਟੇਵੱਡ ਚੀਮਾ ਦੇ ਇਸ ਦਲਿਤ ਪਰਿਵਾਰ ਦੇ ਮੈਂਬਰਾਂ ਨੇ ਜਨਮ ਅਤੇ ਸਕੂਲ ਸਰਟੀਫਿਕੇਟ
ਦਿਖਾਉਂਦੇ ਹੋਏ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਲੜਕੀ ਜਿਸ ਦੀ ਜਨਮ ਮਿਤੀ ਤਿੰਨ ਫਰਵਰੀ
ਦੋ ਹਜ਼ਾਰ ਦੋ ਹੈ ਜਿਸ ਅਨੁਸਾਰ ਉਸ ਦੀ ਉਮਰ ਸਤਾਰਾਂ ਸਾਲ ਤਿੰਨ ਮਹੀਨੇ ਬਣਦੀ ਹੈ ਨੂੰ ਮਿਤੀ
ਤੇ ਮਈ ਨੂੰ ਪਿੰਡ ਦਾ ਇੱਕ ਸ਼ਾਦੀਸ਼ੁਦਾ ਵਿਅਕਤੀ ਜਿਸ ਦਾ ਇੱਕ ਲੜਕਾ ਵੀ ਹੈ ਵਰਗਲਾ ਕੇ ਲੈ
ਗਿਆ, ਉਨ੍ਹਾਂ ਦੱਸਿਆ ਕਿ ਅਸੀਂ ਆਪਣੀ ਲੜਕੀ ਦੇ ਗੁੰਮ ਹੋਣ ਦੀ ਪੁਲਸ ਥਾਣਾ ਕਾਦੀਆਂ ਵਿਖੇ 24
ਮਈ ਨੂੰ ਰਿਪੋਰਟ ਲਿਖਵਾਈ ਹੈ ਪਰ ਇਸ ਤੇ ਕੋਈ ਸੁਣਵਾਈ ਨਹੀਂ ਹੋਈ ਹੈ | 

ETV Bharat Logo

Copyright © 2024 Ushodaya Enterprises Pvt. Ltd., All Rights Reserved.