ETV Bharat / state

ਆਖਿਰ ਕਿਵੇਂ ਹੋਈ ਕਿਸਾਨ ਦੀ ਖੇਤ ਵਿੱਚ ਮੌਤ ? - How did the farmer

ਮ੍ਰਿਤਕ ਦੇ ਪਰਿਵਾਰ ਦਾ ਇਲਜ਼ਾਮ ਹੈ ਕਿ ਉਨ੍ਹਾਂ ਦਾ ਕਤਲ ਕੀਤਾ ਗਿਆ ਹੈ। ਉਹਨਾਂ ਨੇ ਹੀ ਮੰਗਲ ਸਿੰਘ ਦਾ ਕਤਲ ਕੀਤਾ ਗਿਆ ਹੈ ਅਤੇ ਕਤਲ ਕਰਨ ਪਿੱਛੇ ਉਸ ਦੇ ਮਾਲਕ ਹੀ ਹਨ।

ਆਖਿਰ ਕਿਵੇਂ ਹੋਈ ਕਿਸਾਨ ਦੀ ਖੇਤ ਵਿੱਚ ਮੌਤ ?
ਆਖਿਰ ਕਿਵੇਂ ਹੋਈ ਕਿਸਾਨ ਦੀ ਖੇਤ ਵਿੱਚ ਮੌਤ ?
author img

By

Published : Aug 7, 2021, 2:13 PM IST

ਗੁਰਦਾਸਪੁਰ: ਬਟਾਲਾ ਦੇ ਇਕ ਪਿੰਡ ਗਜੂਗਾਜੀ ਵਿੱਚ ਰਹਿਣ ਵਾਲੇ ਇਕ ਵਿਆਕਤੀ ਮੰਗਲ ਸਿੰਘ ਦੀ ਭੇਦਭਰੇ ਹਾਲਾਤਾਂ 'ਚ ਹੋਈ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰ ਦਾ ਇਲਜ਼ਾਮ ਹੈ ਕਿ ਉਨ੍ਹਾਂ ਦਾ ਕਤਲ ਕੀਤਾ ਗਿਆ ਹੈ। ਉਹਨਾਂ ਨੇ ਹੀ ਮੰਗਲ ਸਿੰਘ ਦਾ ਕਤਲ ਕੀਤਾ ਗਿਆ ਹੈ ਅਤੇ ਕਤਲ ਕਰਨ ਪਿੱਛੇ ਉਸ ਦੇ ਮਾਲਕ ਹੀ ਹਨ। ਜਿਹਨਾਂ ਦੇ ਖੇਤਾਂ ਅਤੇ ਘਰ 'ਚ ਉਹ ਕੰਮ ਕਰਦਾ ਸੀ। ਇਹ ਘਟਨਾ ਬੀਤੀ ਰਾਤ ਦੀ ਹੈ ਅਤੇ ਪੁਲਿਸ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਕਰਵਾਉਣ ਲਈ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ।

ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ 'ਤੇ ਮ੍ਰਿਤਕ ਦੇ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ਼ ਕੀਤਾ ਜਾਵੇਗਾ। ਮ੍ਰਿਤਕ ਦੇ ਭਰਾ ਜਸਵੰਤ ਸਿੰਘ ਅਤੇ ਪਤਨੀ ਸਰਬਜੀਤ ਕੌਰ ਨੇ ਦੱਸਿਆ ਕਿ ਬੀਤੀ ਦੇਰ ਸ਼ਾਮ ਨੂੰ ਮੰਗਲ ਸਿੰਘ ਨੂੰ ਤਿੰਨ ਲੋਕ ਅੱਧ ਮਰੀ ਹਾਲਤ 'ਚ ਘਰ ਛੱਡ ਕੇ ਚਲੇ ਗਏ। ਜਦੋਂ ਉਹਨਾਂ ਤੋਂ ਮੰਗਲ ਦੀ ਉਸ ਹਾਲਤ ਬਾਰੇ ਪੁੱਛਿਆ ਤਾਂ ਉਹਨਾਂ ਕੋਈ ਜਵਾਬ ਨਹੀਂ ਦਿੱਤਾ ਅਤੇ ਉੱਥੋਂ ਭੱਜ ਨਿਕਲੇ। ਉਸ ਤੋਂ ਬਾਅਦ ਪਰਿਵਾਰਿਕ ਮੈਂਬਰ ਮੰਗਲ ਨੂੰ ਹਸਪਤਾਲ ਲੈ ਕੇ ਗਏ ਜਿੱਥੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਮੰਗਲ ਸਿੰਘ ਦੇ ਪਰਿਵਾਰ ਦਾ ਆਰੋਪ ਹੈ ਕਿ ਮੰਗਲ ਸਿੰਘ ਨੇੜਲੇ ਪਿੰਡ ਜੋੜਾ ਸਿੰਘਾ ਇਕ ਕਿਸਾਨ ਦੇ ਘਰ ਨੌਕਰੀ ਕਰਦਾ ਸੀ। ਉਨ੍ਹਾਂ ਨੇ ਹੀ ਮੰਗਲ ਸਿੰਘ ਦੇ ਕਤਲ ਕੀਤਾ ਹੈ। ਮ੍ਰਿਤਕ ਮੰਗਲ ਸਿੰਘ ਦਾ ਪਰਿਵਾਰ ਇਨਸਾਫ਼ ਦੀ ਗੁਹਾਰ ਲਗਾ ਰਿਹਾ ਹੈ।

ਆਖਿਰ ਕਿਵੇਂ ਹੋਈ ਕਿਸਾਨ ਦੀ ਖੇਤ ਵਿੱਚ ਮੌਤ ?

ਮ੍ਰਿਤਕ ਦੇ ਘਰ ਪਹੁਚੇ ਪੁਲਿਸ ਥਾਣਾ ਘੁੰਮਣਕਲਾਂ ਦੀ ਪੁਲਿਸ ਟੀਮ ਨੇ ਦੱਸਿਆ ਕਿ ਉਹਨਾਂ ਨੂੰ ਜਿਵੇਂ ਹੀ ਇਸ ਘਟਨਾ ਦੀ ਜਾਣਕਾਰੀ ਮਿਲੀ ਹੈ ਤਾਂ ਉਹਨਾਂ ਵੱਲੋਂ ਮੌਕੇ 'ਤੇ ਪਹੁੰਚ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਲਈ ਲਾਸ਼ ਨੂੰ ਸਿਵਲ ਹਸਪਤਾਲ ਬਟਾਲਾ ਭੇਜਿਆ ਗਿਆ ਹੈ ਅਤੇ ਜੋ ਵੀ ਪੋਸਟਮਾਰਟਮ ਦੀ ਰਿਪੋਰਟ 'ਚ ਸਾਮਣੇ ਆਵੇਗਾ ਅਤੇ ਮ੍ਰਿਤਕ ਦੇ ਪਰਿਵਾਰ ਦੇ ਬਿਆਨ ਦੇ ਅਨੁਸਾਰ ਉਹਨਾਂ ਵੱਲੋਂ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜੋ: SOI ਆਗੂ ਦਾ ਚੜ੍ਹਦੀ ਸਵੇਰ ਕਤਲ, ਚੱਲੀਆਂ ਗੋਲੀਆਂ

ETV Bharat Logo

Copyright © 2024 Ushodaya Enterprises Pvt. Ltd., All Rights Reserved.