ETV Bharat / state

ਪੰਚਾਇਤੀ ਜ਼ਮੀਨ ਦੀ ਬੋਲੀ ਦੌਰਾਨ ਹਥਿਆਰ ਲਹਿਰਾਉਣ ਵਾਲੇ ਸਾਬਕਾ ਫੌਜੀ ਖਿਲਾਫ਼ ਮਾਮਲਾ ਦਰਜ

ਏਡੀਸੀ ਵਿਕਾਸ ਬਲਰਾਜ ਸਿੰਘ ਨੇ ਦੱਸਿਆ ਕਿ ਸਾਬਕਾ ਫੌਜੀ ਜਸਵਿੰਦਰ ਸਿੰਘ ਵੱਲੋਂ ਕੁਝ ਹੋਰ ਜਣਿਆਂ ਨਾਲ ਮਿਲ ਕੇ ਪਹਿਲਾਂ ਵੀ ਪੰਚਾਇਤੀ ਬੋਲੀ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ ਜਾ ਚੁੱਕੀ ਹੈ। ਉਸ ਸਮੇਂ ਵਰਤਮਾਨ ਵਿਚ ਏਡੀਸੀ ਵਿਕਾਸ ਦੇ ਪਦ ਤੇ ਅੰਮ੍ਰਿਤਸਰ ਵਿਖੇ ਤੈਨਾਤ ਸਰਕਾਰੀ ਅਧਿਕਾਰੀ ਰਣਬੀਰ ਸਿੰਘ ਮੂਧਲ ਉੱਪਰ ਵੀ ਹਮਲਾ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਭਾਵੇਂ ਪਿਸਤੌਲ ਨਾਲ ਦਹਿਸ਼ਤ ਪਾਉਣ ਵਾਲੇ ਸਾਬਕਾ ਫੌਜੀ ਉਪਰ ਪੁਲਿਸ ਕਾਰਵਾਈ ਕੀਤੀ ਜਾ ਰਹੀ ਹੈ ਪਰ ਫਿਰ ਵੀ ਪੰਚਾਇਤੀ ਜਮੀਨ ਦੀ ਬੋਲੀ ਵਿਚ ਲੋੜੀਂਦੀ ਗਿਣਤੀ ਵਿਚ ਪੁਲਿਸ ਮੁਲਾਜ਼ਮ ਤੈਨਾਤ ਕਰਨੇ ਚਾਹੀਦੇ ਹਨ।

ਪੰਚਾਇਤੀ ਜ਼ਮੀਨ ਦੀ ਬੋਲੀ ਦੌਰਾਨ ਹਥਿਆਰ ਲਹਿਰਾਉਣ ਵਾਲੇ ਸਾਬਕਾ ਫੌਜੀ ਖਿਲਾਫ਼ ਮਾਮਲਾ ਦਰਜ
ਪੰਚਾਇਤੀ ਜ਼ਮੀਨ ਦੀ ਬੋਲੀ ਦੌਰਾਨ ਹਥਿਆਰ ਲਹਿਰਾਉਣ ਵਾਲੇ ਸਾਬਕਾ ਫੌਜੀ ਖਿਲਾਫ਼ ਮਾਮਲਾ ਦਰਜ
author img

By

Published : Jun 18, 2021, 10:23 PM IST

ਗੁਰਦਾਸਪੁਰ:ਜ਼ਿਲ੍ਹਾ ਗੁਰਦਾਸਪੁਰ ਦੀ ਗ੍ਰਾਮ ਪੰਚਾਇਤ ਖਵਾਜਾ ਵਰਦਨ ਦੀ ਸ਼ਾਮਲਾਟ ਜਮੀਨ 208 ਏਕੜ ਦੀ ਬੋਲੀ ਰੱਖੀ ਗਈ ਸੀ ਪਹਿਲਾਂ ਵੀ ਕਿਸੇ ਇਤਰਾਜ਼ ਦੇ ਚਲਦੇ ਇਹ ਬੋਲੀ ਦਾ ਸਮਾਂ ਬਦਲਿਆ ਗਿਆ ਸੀ।ਇਸ ਬਾਬਤ ਜਾਣਕਾਰੀ ਦਿੰਦੇ ਹੋਏ ਡੀਡੀਪੀਓ ਹਰਜਿੰਦਰ ਸਿੰਘ ਨੇ ਦੱਸਿਆ ਕਿ ਅੱਜ ਤੀਸਰੀ ਵਾਰ ਬੋਲੀ ਦੌਰਾਨ ਪਿੰਡ ਦੇ ਹੀ ਰਹਿਣ ਵਾਲੇ ਜ਼ਸਵਿੰਦਰ ਸਿੰਘ ਵਲੋਂ ਪੈਸਿਆਂ ਦੇ ਵਿੱਚ ਪਿਸਟਲ ਲੁਕਾ ਕੇ ਨਾਲ ਲੈ ਆਇਆ ਅਤੇ ਬੋਲੀ ਦੌਰਾਨ ਇਕ ਦੂਸਰੇ ਉੱਪਰ ਬੋਲੀ ਦਿੰਦਿਆਂ ਹਥਿਆਰ ਕੱਢ ਕੇ ਬੋਲੀਕਾਰਾਂ ਨੂੰ ਜਾਨੋਂ ਮਾਰਨ ਦੇ ਇਰਾਦੇ ਨਾਲ ਚਲਾਉਣ ਦੀ ਕੋਸ਼ਿਸ ਕੀਤੀ ਗਈ।ਇਸ ਮਾਮਲੇ ਦੀ ਲਾਈਵ ਵੀਡੀਓ ਵੀ ਸਾਹਮਣੇ ਆਈ ਸੀ।

ਪੰਚਾਇਤੀ ਜ਼ਮੀਨ ਦੀ ਬੋਲੀ ਦੌਰਾਨ ਹਥਿਆਰ ਲਹਿਰਾਉਣ ਵਾਲੇ ਸਾਬਕਾ ਫੌਜੀ ਖਿਲਾਫ਼ ਮਾਮਲਾ ਦਰਜ

ਉਧਰ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਡੇਰਾ ਬਾਬਾ ਨਾਨਕ ਜਿੰਦਰਪਾਲ ਸਿੰਘ ਵੱਲੋਂ ਉਕਤ ਵਿਅਕਤੀ ਨੂੰ ਕਾਫੀ ਜਦੋਂ ਜਾਹਿਦ ਕਰਕੇ ਕਾਬੂ ਪਾਇਆ ਗਿਆ ਅਤੇ ਬੀ ਡੀ ਪੀ ਓ ਵੱਲੋਂ ਕਾਬੂ ਕਰ ਉਕਤ ਵਿਕਅਤੀ ਨੂੰ ਪੁਲਿਸ ਦੇ ਹਵਾਲੇ ਕਰ ਬੋਲੀ ਦੀ ਪ੍ਰਕ੍ਰਿਆ ਨੂੰ ਪੂਰਾ ਕੀਤਾ ਗਿਆ | ਇਸ ਦੇ ਨਾਲ ਹੀ ਡੀਡੀਪੀਓ ਹਰਜਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਉਕਤ ਵਿਅਕਤੀ ਜਸਵਿੰਦਰ ਸਿੰਘ ਖਿਲਾਫ਼ ਕੇਸ ਦਰਜ ਕਰ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ।

ਉੱਥੇ ਹੀ ਏਡੀਸੀ ਵਿਕਾਸ ਬਲਰਾਜ ਸਿੰਘ ਨੇ ਦੱਸਿਆ ਕਿ ਸਾਬਕਾ ਫੌਜੀ ਜਸਵਿੰਦਰ ਸਿੰਘ ਵੱਲੋਂ ਕੁਝ ਹੋਰ ਜਣਿਆਂ ਨਾਲ ਮਿਲ ਕੇ ਪਹਿਲਾਂ ਵੀ ਪੰਚਾਇਤ ਬੋਲੀ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ ਜਾ ਚੁੱਕੀ ਹੈ। ਉਸ ਸਮੇਂ ਵਰਤਮਾਨ ਵਿਚ ਏਡੀਸੀ ਵਿਕਾਸ ਦੇ ਪਦ ਤੇ ਅੰਮ੍ਰਿਤਸਰ ਵਿਖੇ ਤੈਨਾਤ ਸਰਕਾਰੀ ਅਧਿਕਾਰੀ ਰਣਬੀਰ ਸਿੰਘ ਮੂਧਲ ਉੱਪਰ ਵੀ ਹਮਲਾ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਭਾਵੇਂ ਪਿਸਤੌਲ ਨਾਲ ਦਹਿਸ਼ਤ ਪਾਉਣ ਵਾਲੇ ਸਾਬਕਾ ਫੌਜੀ ਉਪਰ ਪੁਲਿਸ ਕਾਰਵਾਈ ਕੀਤੀ ਜਾ ਰਹੀ ਹੈ ਪਰ ਫਿਰ ਵੀ ਪੰਚਾਇਤੀ ਜਮੀਨ ਦੀ ਬੋਲੀ ਵਿਚ ਲੋੜੀਂਦੀ ਗਿਣਤੀ ਵਿਚ ਪੁਲਿਸ ਮੁਲਾਜ਼ਮ ਤੈਨਾਤ ਕਰਨੇ ਚਾਹੀਦੇ ਹਨ।

ਇਹ ਵੀ ਪੜ੍ਹੋ:WTC final : ਰਿਜ਼ਰਵ ਡੇਅ ਬਾਰੇ ਫੈਸਲਾ 5 ਵੇਂ ਦਿਨ ਹੋਵੇਗਾ

ETV Bharat Logo

Copyright © 2024 Ushodaya Enterprises Pvt. Ltd., All Rights Reserved.