ਗੁਰਦਾਸਪੁਰ: ਲੋਕ ਸਭਾ ਚੋਣਾਂ ਤੋਂ ਪਹਿਲਾਂ ਸੂਬੇ 'ਚ ਨਸ਼ੇ ਵਿਰੁੱਧ ਜਾਗਰੂਕਤਾ ਰੈਲੀ ਕੱਢੀ ਗਈ। ਇਸੇ ਲੜੀ 'ਤਹਿਤ ਬਟਾਲਾ ਪੁਲਿਸ ਵੱਲੋਂ ਸਕੂਲੀ ਬੱਚਿਆਂ ਦੇ ਹੱਥਾਂ ਵਿੱਚ ਨਸ਼ੇ ਵਿਰੁੱਧ ਬੈਨਰ ਫੜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਜਾਗਰੂਕਤਾ ਰੈਲੀ ਬਟਾਲਾ ਸ਼ਹਿਰ ਦੇ ਬਾਜ਼ਾਰਾਂ ਵਿੱਚ ਕੱਢੀ ਗਈ। ਸਲੀ ਵਿੱਚ ਬੱਚਿਆਂ ਨੇ ਲੋਕਾਂ ਨੂੰ ਨਸ਼ਾ ਨਾਂ ਕਰਨ ਦਾ ਸੁਨੇਹਾ ਦਿੱਤਾ ਹੈ।
ਨਸ਼ਿਆਂ ਵਿਰੁੱਧ ਕੱਢੀ ਜਾਗਰੂਕਤਾ ਰੈਲੀ
ਨਸ਼ਿਆਂ ਦੇ ਖ਼ਾਤਮੇ ਲਈ ਪੁਲਿਸ ਵੱਲੋਂ ਸਕੂਲ ਦੇ ਬੱਚਿਆਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕੀਤਾ ਗਿਆ ਤੇ ਇਸ ਦੇ ਲਈ ਪ੍ਰਸ਼ਾਸਨ ਵੱਲੋਂ ਜਾਗਰੂਕਤਾ ਰੈਲੀ ਵੀ ਕੱਢੀ ਗਈ।
ਨਸ਼ਿਆਂ ਦੇ ਖਿਲਾਫ਼ ਕੱਢੀ ਜਾਗਰੂਕਤਾ ਰੈਲੀ
ਗੁਰਦਾਸਪੁਰ: ਲੋਕ ਸਭਾ ਚੋਣਾਂ ਤੋਂ ਪਹਿਲਾਂ ਸੂਬੇ 'ਚ ਨਸ਼ੇ ਵਿਰੁੱਧ ਜਾਗਰੂਕਤਾ ਰੈਲੀ ਕੱਢੀ ਗਈ। ਇਸੇ ਲੜੀ 'ਤਹਿਤ ਬਟਾਲਾ ਪੁਲਿਸ ਵੱਲੋਂ ਸਕੂਲੀ ਬੱਚਿਆਂ ਦੇ ਹੱਥਾਂ ਵਿੱਚ ਨਸ਼ੇ ਵਿਰੁੱਧ ਬੈਨਰ ਫੜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਜਾਗਰੂਕਤਾ ਰੈਲੀ ਬਟਾਲਾ ਸ਼ਹਿਰ ਦੇ ਬਾਜ਼ਾਰਾਂ ਵਿੱਚ ਕੱਢੀ ਗਈ। ਸਲੀ ਵਿੱਚ ਬੱਚਿਆਂ ਨੇ ਲੋਕਾਂ ਨੂੰ ਨਸ਼ਾ ਨਾਂ ਕਰਨ ਦਾ ਸੁਨੇਹਾ ਦਿੱਤਾ ਹੈ।
Story : . . rally against drugs
Reporter : . . Gurpreet singh Gurdaspur
Story at ftp : Gurdaspur_6_april_rally against drugs_ > 3 files
ਏੰਕਰ . . . . ਬਟਾਲਾ ਪੁਲਿਸ ਵੱਲੋਂ ਨਸ਼ੇ ਦੇ ਖਿਲਾਫ ਸਕੂਲੀ ਬੱਚੀਆਂ ਨੂੰ ਲੈ ਕੇ ਜਾਗਰੁਕਤਾ ਰੈਲੀ ਕੱਢੀ ਗਈ । ਰੈਲੀ ਦੇ ਦੌਰਾਨ ਬੱਚੀਆਂ ਨੇ ਨਸ਼ੇ ਦੇ ਖਿਲਾਫ ਬੈਨਰ ਫੜ ਲੋਕਾਂ ਨੂੰ ਨਸ਼ਾ ਰੂਪੀ ਕੋਹੜ ਨੂੰ ਸਮਾਜ ਤੋਂ ਬਾਹਰ ਕਰਣ ਦਾ ਸੁਨੇਹਾ ਦਿੱਤਾ । ਉਥੇ ਹੀ ਐਸ ਪੀ ਬਟਾਲਾ ਨੇ ਕਿਹਾ ਕਿ ਬਟਾਲਾ ਪੁਲਿਸ ਨਸ਼ੇ ਦੇ ਖਿਲਾਫ ਪੂਰੀ ਤਰ੍ਹਾਂ ਨਾਲ ਸਖ਼ਤ ਹੈ ਅਤੇ ਨਸ਼ਾ ਕਰਣ ਵਾਲੀਆਂ ਨੂੰ ਓਟ ਸੈਂਟਰਾਂ ਵਿੱਚ ਇਲਾਜ ਲਈ ਭਰਤੀ ਕਰਵਾਇਆ ਜਾ ਰਿਹਾ ਹੈ ਜਦੋਂ ਕਿ ਨਸ਼ੇ ਦਾ ਕਾਰੋਬਾਰ ਕਰਣ ਵਾਲੀਆਂ ਉੱਤੇ ਮਾਮਲੇ ਦਰਜ ਕਰ ਉਨ੍ਹਾਂ ਨੂੰ ਜੇਲ੍ਹ ਵਿੱਚ ਭੇਜਿਆ ਜਾ ਰਿਹਾ ਹੈ ।
ਵੀ ਓ . . . . ਬਟਾਲਾ ਦੇ ਆਰ ਡੀ ਖੋਸਲਾ ਮਾਡਲ ਸਕੂਲ ਦੇ ਬੱਚੀਆਂ ਵੱਲੋਂ ਆਪਣੇ ਹੱਥਾਂ ਵਿੱਚ ਨਸ਼ੇ ਦੇ ਖਿਲਾਫ ਬੈਨਰ ਫੜ ਕਰ ਨਸ਼ੇ ਦੇ ਖਿਲਾਫ ਜਾਗਰੁਕਤਾ ਰੇਲੀ ਬਟਾਲਾ ਦੇ ਬਾਜ਼ਾਰਾਂ ਵਿੱਚ ਕੱਢੀ ਗਈ ।ਸਕੂਲ ਦੀ ਪ੍ਰਿੰਸੀਪਲ ਨੇ ਦੱਸਿਆ ਕਿ ਨਸ਼ੇ ਦੇ ਖਿਲਾਫ ਕੱਢੀ ਗਈ ਰੈਲੀ ਵਿੱਚ ਬੱਚੇ ਲੋਕਾਂ ਨੂੰ ਤਾਂ ਨਸ਼ਾ ਨਹੀਂ ਕਰਣ ਦਾ ਸੁਨੇਹੇ ਦੇ ਰਹੇ ਹਨ ਨਾਲ ਹੀ ਬੱਚੀਆਂ ਨੂੰ ਘਰ ਜਾ ਕੇ ਆਪਣੇ ਪਰਿਵਾਰ ਅਤੇ ਆਸਪਾਸ ਦੇ ਲੋਕਾਂ ਨੂੰ ਵੀ ਨਸ਼ੇ ਦੇ ਖਿਲਾਫ ਜਗਰੂਕ ਕਰਣ ਲਈ ਮੋਟੀਵੇਟ ਕੀਤਾ ਜਾ ਰਿਹਾ ਹੈ ।
ਬਾਈਟ . . . ਪ੍ਰਿੰਸੀਪਲ ਅਣੀ ਭੱਲਾ
ਵੀ ਓ . . . . . ਇਸ ਦੌਰਾਨ ਐਸ ਪੀ ਬਟਾਲਾ ਨੇ ਦੱਸਿਆ ਕਿ ਨਸ਼ੇ ਦੇ ਖਿਲਾਫ ਸੂਬਾ ਸਰਕਾਰ ਵੱਲੋਂ ਐਸ ਟੀ ਐਫ ਬਣਾਈ ਗਈ ਹੈ। ਨਸ਼ੇ ਦੇ ਖਿਲਾਫ ਪੁਲਿਸ ਵੱਲੋਂ ਸਮਾਂ ਸਮੇਂ ਤੇ ਜਗਰੂਕ ਕੀਤਾ ਜਾਂਦਾ ਹੈ ਅਤੇ ਨਸ਼ੇ ਦਾ ਸੇਵਨ ਕਰਣ ਵਾਲੀਆਂ ਨੂੰ ਪੁਲਿਸ ਵੱਲੋਂ ਸਰਕਾਰੀ ਨਸ਼ਾ ਛੁੜਾਊ ਸੇਂਟਰ ਵਿੱਚ ਇਲਾਜ ਲਈ ਵੀ ਭੇਜਿਆ ਜਾਂਦਾ ਹੈ । ਹਾਲਾਂਕਿ ਨਸ਼ਾ ਖਤਮ ਕਰਣਾ ਇੰਨਾ ਆਸਾਨ ਨਹੀਂ ਲੇਕਿਨ ਫਿਰ ਵੀ ਨਸ਼ੇ ਨੂੰ ਘੱਟ ਕੀਤਾ ਜਾ ਚੁੱਕਿਆ ਹੈ । ਬਿਜਲੀ ਵਾਲ ਪਿੰਡ ਵਿੱਚ ਨਸ਼ੇ ਦੇ ਕਾਰਨ ਹੋਈ ਮੌਤ ਉੱਤੇ ਉਹਨਾਂ ਆਖਿਆ ਜੇਕਰ ਪੁਲਿਸ ਕੋਲ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਪੁਲਿਸ ਕਾਰਵਾਈ ਕਰਦੀ ਹੈ।
ਬਾਈਟ . ਕੇ . ਐਸ . ਹੀਰ . ( ਐਸ ਪੀ ਪੁਲਿਸ ਜ਼ਿਲਾ ਬਟਾਲਾ )