ETV Bharat / state

ਨੌਜਵਾਨ ਨੇ ਘਰ 'ਚ ਦਾਖ਼ਲ ਹੋ ਕੇ ਔਰਤ 'ਤੇ ਕੀਤਾ ਜਾਨਲੇਵਾ ਹਮਲਾ - police case

ਆਪਸੀ ਰੰਜਿਸ਼ ਦੇ ਚੱਲਦਿਆਂ ਨੌਜਵਾਨ ਨੇ ਘਰ 'ਚ ਦਾਖ਼ਲ ਹੋ ਕੇ ਔਰਤ ਨੂੰ ਜਾਣ ਤੋਂ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਮੁਲਜ਼ਮ ਮਹਿਲਾ ਨੂੰ ਤੇਜ਼ਧਾਰ ਹਥਿਆਰ ਨਾਲ ਜ਼ਖਮੀ ਕਰ ਕੇ ਦੋਸ਼ੀ ਫਰਾਰ ਹੋ ਗਿਆ।

attack on women by unknown man in dinanagar
author img

By

Published : Apr 3, 2019, 7:39 PM IST

ਗੁਰਦਾਸਪੂਰ: ਦੀਨਾਨਗਰ ਦੇ ਪਿੰਡ ਨਿਆਮਤਾ 'ਚਇੱਕ ਵਿਆਕਤੀ ਨੇ ਦੇਰ ਰਾਤਘਰ ਦਾਖ਼ਲ ਹੋ ਕੇ ਔਰਤ 'ਤੇ ਜਾਨਲੇਵਾ ਹਮਲਾ ਕਰ ਦਿੱਤਾ।28 ਸਾਲਾਜਯੋਤੀ 'ਤੇ ਮੁਲਜ਼ਮ ਨੇਤੇਜ਼ਧਾਰ ਹਥਿਆਰ ਨਾਲ ਜ਼ਖਮੀ ਕਰ ਦਿੱਤਾ। ਔਰਤਨੂੰ ਬਚਾਉਣ ਆਏ ਉਸ ਦੇ ਪਰਿਵਾਰਕ ਮੈਂਬਰਾਂ 'ਤੇ ਵੀ ਹਮਲਾ ਕਰ ਦਿੱਤਾ। ਹਮਲੇ 'ਚ ਔਰਤਬੁਰੀ ਤਰ੍ਹਾਂ ਜ਼ਖਮੀ ਹੋ ਗਈ ਜਿਸ ਤੋਂ ਬਾਅਦ ਉਸ ਨੂੰਨਾਜ਼ੁਕ ਹਾਲਤ 'ਚ ਜਲੰਧਰ ਦੇ ਇਕ ਨਿਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਨੋਜਵਾਨ ਹਰਪ੍ਰੀਤ ਸਿੰਘ ਸਕੂਲ ਦੀ ਵੈਨ ਚਲਾਉਂਦਾ ਸੀ ਅਤੇ ਪੀੜਤ ਮਹਿਲਾ ਘਰ ਬੱਚਿਆਂ ਨੂੰ ਲੈਣ ਲਈ ਆਉਂਦਾ ਸੀ।

ਵੀਡੀਓ

ਪੁਲਿਸ ਨੇ ਨੌਜਵਾਨ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਉਸਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ, ਮੁਲਜ਼ਮ ਮਹਿਲਾ ਨੂੰ ਪਹਿਲਾਂ ਵੀ ਪਰੇਸ਼ਾਨ ਕਰਦਾ ਸੀ। ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ ਹੈ ਤੇ ਮਾਮਲੇ ਦੀ ਜਾਂਚ ਜਾਰੀ ਹੈ। ਮੁਲਜ਼ਮ ਦੀ ਭਾਲ 'ਚਪੁਲਿਸ ਥਾਂ-ਥਾਂ ਛਾਪੇਮਾਰੀ ਕਰ ਰਹੀ ਹੈ। ਪਰਿਵਾਰ ਦਾ ਕਹਿਣਾ ਹੈ ਕਿ ਮੁਲਜ਼ਮ ਵਿਰੁੱਧਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।

Intro:ਐਂਕਰ::-- ਦੀਨਾਨਗਰ ਦੇ ਪਿੰਡ ਨਿਆਮਤਾਂ ਵਿਚ ਇਕ ਨੌਜਵਾਨ ਨੇ ਬੀਤੀ ਦੇਰ ਰਾਤ ਇਕ ਘਰ ਵਿੱਚ ਵੜ ਕੇ ਤੇਜ਼ਧਾਰ ਹਥਿਆਰ ਨਾਲ ਇਕ ਵਿਆਹੁਤਾ ਮਹਿਲਾ ਜੋਤੀ ਤੇ ਹਮਲਾ ਕਰ ਉਸਨੂੰ ਗੰਭੀਰ ਰੂਪ ਵਿੱਚ ਜਖਮੀ ਕਰ ਦਿਤਾ ਅਤੇ ਮਹਿਲਾ ਨੂੰ ਬਚਾਉਣ ਆਏ ਉਸ ਦੇ ਸੋਹਰੇ ਤੇ ਵੀ ਹਮਲਾ ਕਰ ਦਿੱਤਾ ਹਮਲੇ ਵਿਚ ਮਹਿਲਾ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਜਿਸਦੀ ਨਾਜ਼ੁਕ ਹਾਲਤ ਨੂੰ ਵੇਖਦੇ ਹੋਏ ਉਸਨੂੰ ਜਲੰਧਰ ਦੇ ਇਕ ਨਿਜੀ ਹਸਪਤਾਲ ਵਿੱਚ ਦਾਖ਼ਿਲ ਕਰਵਾ ਦਿੱਤਾ ਹੈ ਦੱਸਿਆ ਜਾ ਰਿਹਾ ਹੈ ਕਿ ਨੋਜਵਾਨ ਹਰਪ੍ਰੀਤ ਸਿੰਘ ਸਕੂਲ ਦੀ ਵੈਨ ਚਲਾਉਂਦਾ ਸੀ ਅਤੇ ਪੀੜਤ ਮਹਿਲਾ ਘਰ ਬੱਚਿਆਂ ਨੂੰ ਲੈਣ ਲਈ ਆਉਂਦਾ ਸੀ ਅਤੇ ਪੀੜਤ ਮਹਿਲਾਂ ਨੂੰ ਤੰਗ ਪ੍ਰੇਸ਼ਾਨ ਵੀ ਕਰਦਾ ਸੀ ਫਿਲਹਾਲ ਪੁਲਸ ਨੇ ਨੌਜਵਾਨ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਉਸਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ

Body:ਵੀ ਓ ::-- ਜਾਣਕਾਰੀ ਦਿੰਦਿਆਂ ਪੀੜਤ ਮਹਿਲਾ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਬੀਤੀ ਦੇਰ ਰਾਤ ਨੌਜਵਾਨ ਹਰਪ੍ਰੀਤ ਸਿੰਘ ਨੇ ਉਹਨਾਂ ਦੇ ਘਰ ਵਿਚ ਵੜ ਕੇ ਜੋਤੀ ਉਪਰ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਉਸਨੂੰ ਬੁਰੀ ਤਰ੍ਹਾਂ ਨਾਲ ਜ਼ਖਮੀ ਕਰ ਦਿੱਤਾ ਅਤੇ ਜੋਤੀ ਨੂੰ ਬਚਾਉਣ ਆਏ ਉਸਦੇ ਸੋਹਰੇ ਤੇ ਵੀ ਹਮਲਾ ਕਰ ਉਸਨੂੰ ਵੀ ਜਖਮੀ ਕਰ ਦਿੱਤਾ ਜੋਤੀ ਦੀ ਹਾਲਤ ਨਾਜ਼ੁਕ ਹੋਣ ਦੇ ਕਾਰਣ ਉਸਨੂੰ ਜਲੰਧਰ ਦੇ ਨਿੱਜੀ ਹਸਪਤਾਲ ਵਿੱਚ ਦਾਖਿਲ ਕਰਵਾ ਦਿੱਤਾ ਹੈ ਪਰਿਵਾਰ ਨੇ ਦੱਸਿਆ ਕਿ ਨੌਜਵਾਨ ਹਰਪ੍ਰੀਤ ਸਿੰਘ ਸਕੂਲ ਵੈਨ ਚਲਾਉਂਦਾ ਸੀ ਅਤੇ ਉਹਨਾਂ ਦੇ ਬੱਚਿਆਂ ਨੂੰ ਸਕੂਲ ਲਿਜਾਣ ਲਈ ਆਉਂਦਾ ਸੀ ਅਤੇ ਕਈ ਵਾਰ ਘਰ ਵਿਚ ਵੀ ਆ ਜਾਂਦਾ ਸੀ ਅਤੇ ਇਕ ਦੋ ਵਾਰ ਉਸਨੇ ਜੋਤੀ ਨੂੰ ਤੰਗ ਪ੍ਰੇਸ਼ਾਨ ਵੀ ਕੀਤਾ ਸੀ ਜਿਸਦਾ ਜੋਤੀ ਨੇ ਵਿਰੋਧ ਕੀਤਾ ਸੀ ਜਿਸ ਕਰਕੇ ਉਸਨੇ ਜੋਤੀ ਉਪਰ ਜਾਣਲੇਵਾ ਹਮਲਾ ਕੀਤਾ ਹੈ ਪਰਿਵਾਰ ਨੇ ਕਿਹਾ ਕਿ ਦੋਸ਼ੀ ਉਪਰ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ

ਬਾਈਟ ::-- ਮਨਦੀਪ ਕੌਰ (ਪੀੜਤ ਮਹਿਲਾ ਦੀ ਜੇਠਾਣੀ)

ਬਾਈਟ ::-- ਮੋਨਿਕਾ (ਪੀੜਤ ਮਹਿਲਾ ਦੀ ਦਰਾਣੀ)

ਵੀ ਓ :-- ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਐਸ ਐਚ ਓ ਸੋਨਮਦੀਪ ਕੌਰ ਨੇ ਦੱਸਿਆ ਕਿ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਉਸਦੀ ਤਲਾਸ਼ ਕੀਤੀ ਜਾ ਰਹੀ ਅਤੇ ਉਸਨੂੰ ਜਲਦ ਗਿਰਫ਼ਤਾਰ ਕਰ ਲਿਆ ਜਾਵੇਗਾ

ਬਾਈਟ :--- ਸੋਨਮਦੀਪ ਕੌਰ (ਐਸ ਐਚ ਓ)

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.