ETV Bharat / state

ਜਦੋਂ ਦਾ ਡੀਜੇ ਆਇਆ, ਤਿਰੰਜਣਾਂ ਤੋਂ ਸੱਭਿਆਚਾਰ ਭਜਾਇਆ

ਜਦੋਂ ਦਾ ਡੀਜੇ ਆਇਆ, ਤਿਰੰਜਣਾਂ ਤੋਂ ਸੱਭਿਆਚਾਰ ਭਜਾਇਆ। ਪਰ ਹੁਣ ਇਸ ਸੱਭਿਆਚਾਰ ਨੂੰ ਜੀਵਤ ਰੱਖਣ ਲਈ ਸੁਹਾਣੀਆਂ ਤੇ ਮੁਟਿਆਰਾਂ ਅੱਗੇ ਆਈਆਂ ਹਨ। ਇਨ੍ਹਾਂ ਸੁਹਾਣੀਆਂ ਤੇ ਮੁਟਿਆਰਾਂ ਨੇ ਜ਼ੀਰਾ ਦੇ ਪਿੰਡ ਚੂਚਕ ਵਿੰਡ ਦੇ ਇਕੱਠੀਆਂ ਹੋ ਕੇ ਤੀਆਂ ਦੇ ਤਿਉਹਾਰ ਨੂੰ ਬੜੀ ਧੂਮਧਾਮ ਨਾਲ ਮਨਾਇਆ।

author img

By

Published : Jul 26, 2021, 10:49 PM IST

ਜਦੋਂ ਦਾ ਡੀਜੇ ਆਇਆ, ਤਿਰੰਜਣਾਂ ਤੋਂ ਸੱਭਿਆਚਾਰ ਭਜਾਇਆ
ਜਦੋਂ ਦਾ ਡੀਜੇ ਆਇਆ, ਤਿਰੰਜਣਾਂ ਤੋਂ ਸੱਭਿਆਚਾਰ ਭਜਾਇਆ

ਫ਼ਿਰੋਜ਼ਪੁਰ : ਜਦੋਂ ਦਾ ਡੀਜੇ ਆਇਆ, ਤਿਰੰਜਣਾਂ 'ਚੋਂ ਸੱਭਿਆਚਾਰ ਭਜਾਇਆ। ਪਰ ਹੁਣ ਇਸ ਸੱਭਿਆਚਾਰ ਨੂੰ ਜੀਵਤ ਰੱਖਣ ਲਈ ਸੁਹਾਣੀਆਂ ਤੇ ਮੁਟਿਆਰਾਂ ਅੱਗੇ ਆਈਆਂ ਹਨ। ਇਨ੍ਹਾਂ ਸੁਹਾਣੀਆਂ ਤੇ ਮੁਟਿਆਰਾਂ ਨੇ ਜ਼ੀਰਾ ਦੇ ਪਿੰਡ ਚੂਚਕ ਵਿੰਡ ਦੇ ਇਕੱਠੀਆਂ ਹੋ ਕੇਤੀਆਂ ਦੇ ਤਿਉਹਾਰ ਨੂੰ ਬੜੀ ਧੂਮਧਾਮ ਨਾਲ ਮਨਾਇਆ।

ਇਸ ਦੌਰਾਨ ਜਦ ਔਰਤਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਸ ਤਿਉਹਾਰ ਤੇ ਔਰਤਾਂ ਸਜ ਸੰਵਰ ਕੇ ਆਉਂਦੀਆਂ ਹਨ ਤੇ ਗਿੱਧਾ ਬੋਲੀਆਂ ਤੇ ਭੰਗੜਾ ਪਾਉਂਦੀਆਂ ਹਨ। ਇਸ ਮੌਕੇ ਕੁਝ ਨੇ ਕਿਹਾ ਕਿ ਇਸ ਤਿਉਹਾਰ ਤੇ ਪੀਂਘਾਂ ਝੂਟੀਆਂ ਜਾਂਦੀਆਂ ਹਨ ਤੇ ਪੁਰਾਣੀਆਂ ਵਿੱਛੜੀਆਂ ਹੋਈਆਂ ਸਹੇਲੀਆਂ ਵੀ ਮਿਲ ਜਾਂਦੀਆਂ ਹਨ।

ਇਥੇ ਕੁਝ ਔਰਤਾਂ ਨੇ ਦੱਸਿਆ ਕਿ ਪੁਰਾਣੀਆਂ ਸਹੇਲੀਆਂ ਆਪਣੇ ਹਾਣਦਿਆਂ ਨਾਲ ਬੈਠ ਕੇ ਗੱਲਾਂਬਾਤਾਂ ਕਰਦੀਆਂ ਹਨ ਤੇ ਆਏ ਹੋਏ ਬੱਚਿਆਂ ਨੂੰ ਵੀ ਆਪਣੇ ਸੱਭਿਆਚਾਰ ਬਾਰੇ ਦੱਸਦੀਆਂ ਹਨ ਕਿ ਪੁਰਾਣੇ ਸਮੇਂ ਵਿੱਚ ਕਿਸ ਤਰ੍ਹਾਂ ਇਹ ਸੱਭਿਆਚਾਰ ਮਨਾਇਆ ਜਾਂਦਾ ਸੀ।

ਇਹ ਵੀ ਪੜ੍ਹੋ : ਕਿਸਾਨਾਂ ਦੇ ਵਿੱਚ ਪਹੁੰਚੀ ਫਿਲਮੀ ਅਦਾਕਾਰਾ ਗੁਲ ਪਨਾਗ, ਸੁਣੋ ਕੀ ਕਿਹਾ

ETV Bharat Logo

Copyright © 2024 Ushodaya Enterprises Pvt. Ltd., All Rights Reserved.