ETV Bharat / state

ਸਦਰ ਥਾਣੇ ਦੇ ਰਿਹਾਇਸ਼ੀ ਮਕਾਨਾਂ ‘ਚ ਬਿਜਲੀ ਵਿਭਾਗ ਦੀ ਰੇਡ - Police

ਫਿਰੋਜ਼ਪੁਰ ਦੇ ਸਦਰ ਥਾਣੇ ਦੇ ਰਿਹਾਇਸ਼ੀ (Residential) ਇਲਾਕੇ ਵਿਚ ਬਿਜਲੀ ਬੋਰਡ ਵੱਲੋ ਛਾਪੇਮਾਰੀ ਕੀਤੀ ਗਈ।ਇਸ ਦੌਰਾਨ ਬਿਜਲੀ ਵਿਭਾਗ ਨੇ ਪੁਲਿਸ (Police) ਰਿਹਾਇਸ਼ੀ ਇਲਾਕੇ ਦੀਆਂ ਕੁੰਡੀਆਂ ਫੜ ਲਈਆ।

ਸਦਰ ਥਾਣੇ ਦੇ ਰਿਹਾਇਸ਼ੀ ਮਕਾਨਾਂ ਚ ਬਿਜਲੀ ਵਿਭਾਗ ਦੀ ਰੇਡ

author img

By

Published : Aug 24, 2021, 2:23 PM IST

ਫਿਰੋਜ਼ਪੁਰ: ਸਦਰ ਥਾਣੇ ਦੇ ਰਿਹਾਇਸ਼ੀ ਇਲਾਕੇ ਵਿਚ ਬਿਜਲੀ ਬੋਰਡ ਨੇ ਛਾਪੇਮਾਰੀ ਕੀਤੀ। ਬਿਜਲੀ ਵਿਭਾਗ ਨੇ ਕੁੰਡੀਆ ਲੱਗੀਆ ਹੋਈਆ ਉਤਾਰ ਦਿੱਤੀਆ। ਬਿਜਲੀ ਵਿਭਾਗ ਦਾ ਕਹਿਣਾ ਹੈ ਕਿ ਪੁਲਿਸ (Police) ਵਿਭਾਗ ਸ਼ਰੇਆਮ ਬਿਜਲੀ ਚੋਰੀ ਕਰਕੇ ਏਸੀ ਦਾ ਆਨੰਦ ਲੈ ਰਹੇ ਸਨ। ਬਿਜਲੀ ਵਿਭਾਗ ਦਾ ਕਹਿਣਾ ਹੈ ਕਿ ਕੁੰਡੀਆਂ ਲਗਾਉਣ ਵਾਲਿਆਂ ਉਤੇ ਕਾਰਵਾਈ ਕੀਤੀ ਜਾਵੇਗੀ।

ਬਿਜਲੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੁਲਿਸ ਦੇ ਰਿਹਾਇਸ਼ੀ (Residential) ਇਲਾਕੇ ਵਿਚ ਏਸੀ ਕੁੰਡੀ ਲਗਾ ਕੇ ਚਲਾਏ ਜਾਂਦੇ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਸਾਰੀਆਂ ਕੁੰਡੀਆਂ ਲਾ ਕੇ ਕਾਰਵਾਈ ਕੀਤੀ ਜਾ ਰਹੀ ਹੈ।

ਸਦਰ ਥਾਣੇ ਦੇ ਰਿਹਾਇਸ਼ੀ ਮਕਾਨਾਂ ਚ ਬਿਜਲੀ ਵਿਭਾਗ ਦੀ ਰੇਡ

ਮੀਡੀਆ ਨੇ ਜਦੋਂ ਐਸਐਚਓ ਨਾਲ ਗੱਲਬਾਤ ਕਰਨੀ ਚਾਹੀਦੀ ਕਿ ਐਸਐਚਓ ਨੇ ਚੁੱਪੀ ਧਾਰੀ ਰੱਖੀ। ਬਿਜਲੀ ਵਿਭਾਗ ਦੀ ਕਹਿਣਾ ਹੈ ਬਿਜਲੀ ਚੋਰੀ ਕਾਰਨ ਵਾਲਿਆਂ ਉਤੇ ਸ਼ਖਤੀ ਨਾਲ ਕਾਰਵਾਈ ਹੋਵੇਗੀ।

ਬਿਜਲੀ ਵਿਭਾਗ ਦਾ ਕਹਿਣਾ ਹੈ ਕਿ ਜਿਨ੍ਹਾਂ ਦੀਆਂ ਕੁੰਡੀਆਂ ਫੜੀਆ ਹਨ ਉੁਨ੍ਹਾਂ ਜੇ ਚਲਾਨ ਕੱਟੇ ਹਨ। ਬਿਜਲੀ ਵਿਭਾਗ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਬਿਜਲੀ ਚੋਰੀ ਕਰਨੀ ਇਕ ਚੰਗਾ ਕੰਮ ਨਹੀ ਹੈ।

ਇਹ ਵੀ ਪੜੋ:ਨੌਜਵਾਨ ਦੀ ਮ੍ਰਿਤਕ ਦੇਹ ਦੁਬਈ ਤੋਂ ਪੁੱਜੀ ਭਾਰਤ

ETV Bharat Logo

Copyright © 2025 Ushodaya Enterprises Pvt. Ltd., All Rights Reserved.