ਫਿਰੋਜ਼ਪੁਰ: ਭਾਜਪਾ ਦੇ ਫਿਰੋਜਪੁਰ ਸ਼ਹਿਰ ਤੋਂ ਸਾਬਕਾ ਵਿਧਾਇਕ ਸੁਖਪਾਲ ਸਿੰਘ ਨੰਨੂ ਅਤੇ ਸਾਬਕਾ ਚੀਫ ਪਾਰਲੀਮੈਂਟਰੀ ਸੈਕਟਰੀ ਸੁਖਪਾਲ ਸਿੰਘ ਨੰਨੂ ਨੇ ਇਕ ਪੱਤਰ ਲਿਖਿਆ ਅਤੇ ਪਾਰਟੀ ਨੂੰ ਕਿਹਾ ਕਿ ਅਗਰ ਕਿਸਾਨ ਬਿੱਲਾਂ ਤੇ ਕੇਂਦਰ ਨੇ ਜਲਦ ਫੈਸਲਾ ਨਾ ਲਿਆ ਤਾਂ ਲੋਕ ਉਹਨਾ ਨੂੰ ਪਿੰਡਾਂ ਚ ਨਹੀਂ ਵੜਣ ਦੇਣਗੇ।
ਸੁਖਪਾਲ ਸਿੰਘ ਨੰਨੂ ਦੀਆਂ ਫਿਰੋਜ਼ਪੁਰ ਸ਼ਹਿਰ ਤੋਂ ਅਜ਼ਾਦ ਉਮੀਵਾਰ ਚੋਣ ਲੜਨ ਦੀਆ ਵੀ ਚਰਚਾਵਾਂ ਵੀ ਜ਼ੋਰਾਂ ਤੇ ਚੱਲ ਰਹੀਆਂ ਹਨ।
ਇਹ ਵੀ ਪੜ੍ਹੋ:- ਅਫ਼ਗਾਨਿਸਤਾਨ ‘ਚ ਕੰਮ ਕਰੇਗਾ ਸ਼ਰੀਆ ਕਾਨੂੰਨ, ਨਹੀਂ ਚੱਲੇਗਾ ਲੋਕਤੰਤਰ