ETV Bharat / state

ਫ਼ਿਰੋਜ਼ਪੁਰ ਪੁਲਿਸ ਨੇ ਸੁਲਝਾਇਆ ਮਾਮਲਾ, ਮਾਮਾ ਹੀ ਨਿਕਲਿਆ ਕਾਤਲ - ਫ਼ਿਰੋਜ਼ਪੁਰ

ਪਿਛਲੇ ਸਾਲ ਬਸਤੀ ਟੈਂਕਾਂ ਵਾਲੀ 'ਚ 27 ਨਵੰਬਰ 2018 ਨੂੰ ਘਰ ਦੇ ਬੈਡ ਬਾਕਸ 'ਚ ਪੂਜਾ ਨਾਂਅ ਦੀ ਲੜਕੀ ਦੀ ਲਾਸ਼ ਮਿਲੀ ਸੀ। ਪੁਲਿਸ ਨੇ ਹੁਣ ਇਸ ਮਾਮਲੇ ਨੂੰ ਸੁਲਝਾ ਲਿਆ ਹੈ। ਦਰਅਸਲ ਲੜਕੀ ਦਾ ਮਾਮਾ ਹੀ ਉਸ ਦਾ ਕਾਤਲ ਨਿਕਲਿਆ।

ਫ਼ਿਰੋਜ਼ਪੁਰ ਪੁਲਿਸ ਨੇ ਸੁਲਝਾਇਆ ਮਾਮਲਾ
author img

By

Published : Feb 19, 2019, 10:03 PM IST

ਫਿਰੋਜ਼ਪੁਰ: ਘਟਨਾ ਵਾਲੇ ਦਿਨ ਪੂਜਾ ਦਾ ਪਤੀ ਕੰਮ ਦੇ ਮਾਮਲੇ 'ਚ ਸ਼ਹਿਰ ਤੋਂ ਬਾਹਰ ਗਿਆ ਹੋਇਆ ਸੀ ਅਤੇ ਘਰ ਦੇ ਬੈੱਡ ਬਾਕਸ 'ਚੋਂ ਪੂਜਾ ਦੀ ਲਾਸ਼ ਮਿਲੀ ਸੀ। ਘਰ ਦੀ ਅਲਮਾਰੀ 'ਚੋਂ ਗਹਿਣੇ ਵੀ ਚੋਰੀ ਸਨ। ਪੁਲਿਸ ਇਸ ਮਾਮਲੇ ਨੂੰ ਸੁਲਝਾਉਣ 'ਚ ਲੱਗੀ ਹੋਈ ਸੀ ਪਰ ਕੋਈ ਸਿੱਟਾ ਨਹੀਂ ਨਿਕਲ ਰਿਹਾ ਸੀ।

ਫ਼ਿਰੋਜ਼ਪੁਰ ਪੁਲਿਸ ਨੇ ਸੁਲਝਾਇਆ ਮਾਮਲਾ

ਪੁਲਿਸ ਨੂੰ ਪਤਾ ਲੱਗਾ ਕਿ ਘਰ 'ਚ ਚੋਰੀ ਹੋਈ ਹੈ ਤਾਂ ਉਨ੍ਹਾਂ ਦਾ ਸ਼ੱਕ ਸਿੱਧਾ ਮਾਮੇ 'ਤੇ ਗਿਆ ਕਿਉਂਕਿ ਉਸ ਦਾ ਪੂਜਾ ਦੇ ਘਰ ਕਾਫ਼ੀ ਆਉਣਾ-ਜਾਣਾ ਸੀ ਅਤੇ ਉਹ ਨਸ਼ੇ ਦਾ ਆਦਿ ਵੀ ਸੀ। ਪੁਲਿਸ ਨੇ ਸਖ਼ਤੀ ਨਾਲ ਉਸ ਕੋਲੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣਾ ਜੁਰਮ ਕਬੂਲ ਕਰ ਲਿਆ।

ਮਾਮੇ ਨੇ ਦੱਸਿਆ ਕਿ ਉਸ ਦਿਨ ਉਹ ਪੂਜਾ ਦੇ ਘਰ ਗਿਆ ਸੀ ਅਤੇ ਪੂਜਾ ਨੇ ਉਸ ਨੂੰ ਗਹਿਣੇ ਚੋਰੀ ਕਰਦਿਆਂ ਵੇਖ ਲਿਆ ਸੀ। ਇਸ ਕਰਕੇ ਉਸ ਨੇ ਪੂਜਾ ਦਾ ਕਤਲ ਕਰ ਦਿੱਤਾ ਅਤੇ ਲਾਸ਼ ਬੈੱਡ ਬਾਕਸ ਚ ਲੁਕਾ ਦਿੱਤੀ ਤੇ ਉੱਥੋਂ ਫਰਾਰ ਹੋ ਗਿਆ। ਲਾਸ਼ ਮਿਲਣ ਤੋਂ ਬਾਅਦ ਹੀ ਉਹ ਵਾਪਸ ਆਇਆ।

Download link 
https://we.tl/t-N4VxwpG7Kf  

STORY SLUG : 19.2.19 FEROZEPUR BLIND MURDER SOLVE 

FOTAGE : ATTACHED LINK IN MAIL 

TOTAL FILE : 8 ( 4 SHOT , 1 BYTE , 1 PROFILE PIC , 2 MUDER PIC )

ਹੈੱਡਲਾਇਨ-ਫਿਰੋਜ਼ਪੁਰ ਦੀ ਬਸਤੀ ਟੈਂਕਾਂ ਵਾਲੀ ਵਿਚ 27.11.18 ਪੂਜਾ ਨਾਮ ਦੀ ਕੁੜੀ ਦੇ ਅਨੇ ਕਤਲ ਦਾ ਮਾਮਲਾ ਪੁਲਿਸ ਨੇ ਸੁਲਝਾ ਲਿਆ ਹੈ।

ਪੂਜਾ ਦਾ ਮਾਮਾ ਹੀ ਨਿਕਲਿਆ ਕਾਤਲ ਪੂਜਾ ਨੇ ਆਪਣੇ ਘਰ ਵਿਚੋਂ ਗਹਿਣੇ ਚੋਰੀ ਕਰ ਦੇ ਵੇਖ ਲਿਆ ਸੀ। ਕਤਲ ਕਰਕੇ ਲਾਸ਼ ਨੂੰ ਬੈਡ ਬਾਕਸ ਵਿਚ ਲੂਕਾ ਕੇ ਫਰਾਰ ਹੋ ਗਿਆ ਸੀ।

ਐਂਕਰ - ਫਿਰੋਜ਼ਪੁਰ ਵਿਚ ਪਿਛਲੇ ਸਾਲ 27 .11 ਨੂੰ ਪੂਜਾ ਨਾਮ ਦੀ ਲੜਕੀ ਦੀ ਲਾਸ਼ ਆਪਣੇ ਘਰ ਦੇ ਬੈਡ ਬਾਕਸ ਵਿਚੋਂ ਮਿਲੀ ਸੀ ਅਤੇ ਉਸਦਾ ਪਤੀ ਆਪਣੇ ਕੰਮ ਦੇ ਸਿਲਸਿਲੇ ਵਿਚ ਸ਼ਹਿਰ ਤੋਂ ਬਾਹਰ ਗਿਆ ਹੋਇਆ ਸੀ  ਪੁਲਿਸ ਨੇ ਇਸ ਅਨੇ ਕਤਲ ਦੇ ਕੇਸ ਦਾ ਹਾਲ ਕੱਢਣ ਲਈ ਦੀਨ ਰਾਤ ਮੇਹਨਤ ਕਰ ਰਹੀ ਸੀ ਪਰ ਕੋਈ ਸਿੱਟਾ ਨਹੀਂ ਨਿਕਲ ਰਿਹਾ ਸੀ ਆਖਿਰ ਪੁਲਿਸ ਨੂੰ ਘਰ ਦੀ ਅਲਮਾਰੀ ਵਿਚੋਂ ਗਹਿਣੇ ਚੋਰੀ ਹੋਣ ਦਾ ਪਤਾ ਲੱਗਿਆ ਤਾਂ ਪੁਲਿਸ ਦੀ ਸ਼ੱਕ ਦੀ ਸੂਈ ਮਾਮੇ ਵਲ ਹੋ ਗਈ ਕਿਉਂਕਿ ਉਸਦਾ ਪੂਜਾ ਦੇ ਘਰ ਆਣਾ ਜਾਣਾ ਸੀ ਅਤੇ ਉਹ ਨਸ਼ੇ  ਦਾ ਆਦਿ ਸੀ ਪੁਲਿਸ ਨੇ ਸਖਤੀ ਨਾਲ ਉਸਤੋਂ ਪੁੱਛਗਿੱਛ ਕੀਤੀ ਤਾਂ ਉਸਨੇ ਆਪਣਾ ਜੁਰਮ ਕਬੂਲ ਕਰ ਲਿਆ ਅਤੇ ਦੱਸਿਆ ਕਿ ਉਸ ਦਿਨ ਮੈਂ ਪੂਜਾ ਦੇ ਘਰ ਗਇਆ ਸੀ ਅਤੇ ਉਸਨੇ ਮੈਨੂੰ ਗਹਿਣੇ ਚੋਰੀ ਕਰਦੇ ਵੇਖ ਲਿਆ ਸੀ ਇਸ ਕਰਕੇ ਮੈਂ ਉਸਦਾ ਕਤਲ ਕਰ ਦਿਤਾ ਅਤੇ ਉਥੋਂ ਫਰਾਰ ਹੋ ਗਿਆ ਅਤੇ ਬਾਦ ਵਿਚ ਲਾਸ਼ ਮਿਲਣ ਤੋਂ ਬਾਦ ਵਾਪਸ ਆਇਆ।

ਬਾਈਟ- ( ਜਸਪਾਲ ਸਿੰਘ ਡੀ ਐਸ ਪੀ)
Sent from my Samsung Galaxy smartphone.
ETV Bharat Logo

Copyright © 2024 Ushodaya Enterprises Pvt. Ltd., All Rights Reserved.