ETV Bharat / state

ਬਰਸਾਤ ਤੋਂ ਪਹਿਲਾ ਡੀ.ਸੀ. ਨੇ ਸਤਲੁਜ ਦੇ ਨਾਲ ਲਗਦੇ ਧੁਸੀ ਬਣ ਦਾ ਕੀਤਾ ਦੌਰਾ - D.C. visit

ਬਰਸਾਤ ਦੇ ਸੀਜਨ ਨੂੰ ਵੇਖਦੇ ਹੋਏ ਡਿਪਟੀ ਕਮਿਸ਼ਨਰ ਨੇ ਨਹਿਰੀ ਮਹਿਕਮੇ ਦੇ ਅਫਸਰਾਂ ਨਾਲ ਸਤਲੁਜ ਦੇ ਨਾਲ ਲਗਦੇ ਧੁਸੀ ਬਣ ਦਾ ਨਿਰਖਣ ਕੀਤਾ।

ਫ਼ਿਰੋਜ਼ਪੁਰ
author img

By

Published : Jun 19, 2019, 5:23 AM IST

ਫ਼ਿਰੋਜ਼ਪੁਰ: ਡਿਪਟੀ ਕਮਿਸ਼ਨਰ ਨੇ ਸਤਲੁਜ ਦਰਿਆ ਦੇ ਨਾਲ ਲਗਦੇ ਧੁਸੀ ਬਣ ਦਾ ਨਿਰਖਣ ਕੀਤਾ। ਡੀ.ਸੀ. ਚੰਦਰ ਗੈਂਧ ਨੇ ਦੱਸਿਆ ਕਿ ਮੰਗਲਵਾਰ ਨੂੰ ਕਰੀਬ 60 ਕਿਲੋਮੀਟਰ ਤੱਕ ਚਲ ਕੇ ਧੁਸੀ ਬਣ ਦਾ ਨਿਰਖਣ ਕੀਤਾ ਗਿਆ। ਬਰਸਾਤ ਦੇ ਸੀਜਨ ਨੂੰ ਵੇਖਦੇ ਹੋਏ ਬਣ ਜਿਹੜੀ ਥਾਵਾਂ ਤੋ ਕਮਜ਼ੋਰ ਹਨ, ਉਸ ਨੂੰ ਜਲਦ ਠੀਕ ਕਰਨ ਦੇ ਨਹਿਰੀ ਮਹਿਕਮੇ ਦੇ ਅਫਸਰਾਂ ਨੂੰ ਹਿਦਾਇਤਾਂ ਦਿੱਤੀਆਂ ਗਇਆ ਹਨ।

ਫ਼ਿਰੋਜ਼ਪੁਰ
ਇਸ ਦੇ ਨਾਲ ਹੀ ਬਰਸਾਤਾ ਤੋਂ ਪਹਿਲਾ ਦਰਿਆ 'ਚ ਬਣਿਆ ਕਮਜ਼ੋਰ ਨੋਚਾ ਨੂੰ ਜਲਦ ਤੋਂ ਜਲਦ ਟੈਂਡਰ ਲਗਾ ਕੇ ਕੰਮ ਪੁਰਾ ਕੀਤਾ ਜਾਵੇ, ਤਾਂਕਿ ਆਉਣ ਵਾਲੇ ਕਿਸੀ ਵੀ ਹਾਲਾਤ 'ਤੇ ਕਾਬੂ ਪਾਇਆ ਜਾ ਸਕੇ।

Intro:Body:

gsdfg

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.