ETV Bharat / state

ਫਿਰੋਜ਼ਪੁਰ ਦਾ ਸਿਵਲ ਹਸਪਤਾਲ ਖ਼ੁਦ ਹੋਇਆ ਬੀਮਾਰ - civil hospital

ਜਾਂਚ ਦੌਰਾਨ ਸਿਵਲ ਹਸਪਤਾਲ ਬੜੀ ਹੀ ਖਸਤਾ ਹਾਲਤ 'ਚ ਪਾਇਆ ਗਿਆ। ਹਸਪਤਾਲ ਵਿੱਚ  ਬਾਥਰੂਮਾਂ ਦੀ ਹਾਲਤ ਹੋਰ ਵੀ ਮਾੜੀ ਅਤੇ ਕਈ ਬਾਥਰੂਮਾਂ ਨੂੰ ਤਾਲੇ ਲਗੇ ਹੋਏ ਹਨ। ਗਰਭਵਤੀ ਔਰਤਾਂ ਨੂੰ ਪਹਿਲੀ ਮੰਜਿਲ 'ਤੇ ਬਣੇ ਵਾਰਡ ਤੱਕ ਲੈ ਕੇ ਜਾਣ ਲਈ ਮੁਸ਼ਕਿਲ ਆ ਰਹੀ ਹੈ।

civil hospital in bad condition in firozpur
author img

By

Published : Apr 5, 2019, 10:05 PM IST

Updated : Apr 5, 2019, 10:10 PM IST

ਫਿਰੋਜ਼ਪੁਰ: ਸ਼ਹਿਰ ਦਾ ਸਿਵਲ ਹਸਪਤਾਲ ਜਾਂਚ ਦੌਰਾਨ ਬੜੀ ਹੀ ਖਸਤਾ ਹਾਲਤ 'ਚ ਪਾਇਆ ਗਿਆ ਹੈ। ਕਈ ਸਰਕਾਰਾਂ ਆਈਆਂ ਤੇ ਚਲੀਆ ਗਈਆਂ ਪਰ ਕਿਸੇ ਵੀ ਸਰਕਾਰ ਨੇ ਫਿਰੋਜ਼ਪੁਰ ਦੇ ਸਿਵਲ ਹਸਪਤਾਲ 'ਤੇ ਕੋਈ ਖਾਸ ਧਿਆਨ ਨਹੀਂ ਦਿੱਤਾ। ਇਥੋਂ ਦੇ ਵਾਰਡ ਦੇ ਬਾਥਰੂਮਾ ਨੂੰ ਵੀ ਤਾਲੇ ਲਗੇ ਹੋਏ ਹਨ ਅਤੇ ਵਾਰਡਾਂ ਦੇ ਅੰਦਰ ਕੋਈ ਪੱਖਾਂ ਨਹੀਂ ਚੱਲਦਾ। ਹਸਪਤਾਲ 'ਚ ਮੌਜੂਦ ਸਾਰੇ ਮਰੀਜ਼ ਮਾੜੀ ਹਾਲਤ 'ਚ ਰਹਿਣ ਨੂੰ ਮਜ਼ਬੂਰ ਹਨ।
ਇਥੋਂ ਤੱਕ ਕੇ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਖ਼ੁਦ ਸਿਵਲ ਹਸਪਤਾਲ ਦੀ ਮਾੜੀ ਹਾਲਤ ਨੂੰ ਲੈ ਕੇ ਚਿੰਤਤ ਹਨ। ਡੀਸੀ ਚੰਦਰ ਗੇਂਦ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਿਵਲ ਹਸਪਤਾਲ ਦਾ ਦੌਰਾ ਕੀਤਾ ਸੀ। ਡਿਪਟੀ ਕਮਿਸ਼ਨਰ ਮੁਤਾਬਕ ਇਹ ਹਸਪਤਾਲ ਤਾਂ ਆਪ ਬੀਮਾਰ ਹੈ। ਉਨ੍ਹਾਂ ਨੇ ਦੱਸਿਆ ਕਿ ਸਿਵਲ ਸਰਜਨ ਨੂੰ ਹਿਦਾਇਤਾਂ ਦਿੱਤੀਆਂ ਗਈਆ ਹਨ ਅਤੇ ਜਲਦ ਹੀ ਹਸਪਤਾਲ ਦੀ ਹਾਲਤ 'ਚ ਸੁਧਾਰ ਕੀਤਾ ਜਾਵੇਗਾ।

ਸਿਵਲ ਹਸਪਤਾਲ ਵਿੱਚ ਦਾਖਲ ਮਰੀਜਾਂ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਬਾਥਰੂਮਾਂ ਦੀ ਹਾਲਤ ਮਾੜੀ ਹੈ ਤੇ ਕਈ ਬਾਥਰੂਮਾਂ ਨੂੰ ਤਾਲੇ ਵੀ ਲੱਗੇ ਹੋਏ ਹਨ। ਜੱਚਾ-ਬੱਚਾ ਵਾਰਡ ਦਾ ਓਪਰੇਸ਼ਨ ਰੂਮ ਪਹਿਲੀ ਮੰਜਿਲ 'ਤੇ ਬਣਿਆ ਹੋਇਆ ਹੈ ਅਤੇ ਗਰਭਵਤੀ ਔਰਤ ਨੂੰ ਪਹਿਲੀ ਮੰਜਿਲ ਤੱਕ ਲੈ ਕੇ ਜਾਣ ਲਈ ਮੁਸ਼ਕਿਲ ਹੁੰਦੀ ਹੈ।

Download link 
https://we.tl/t-1vpbxK1BqU

STORY SLUG : 5.4.19 FEROZEPUR HOSPITAL CONDITION NEWS 

FOTAGE : ATTACHED LINK IN MAIL 

Sent from my Samsung Galaxy smartphone.
ਹੈੱਡਲਾਇਨ- ਫਿਰੋਜ਼ਪੁਰ ਦਾ ਸਿਵਲ ਹਸਪਤਾਲ ਖੁਦ ਹੋਇਆ ਬੀਮਾਰ ।

ਅੱਜ ਤੱਕ ਕਈ ਸਰਕਾਰਾਂ ਆਇਆ ਅਤੇ ਚਲਿਆ ਗਇਆ ਪਰ ਕਿਸੇ ਵੀ ਸਰਕਾਰ ਨੇ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਦੀ ਸੁਧ ਨਹੀਂ ਲਈ। ਇਥੋਂ ਦੇ ਗਾਇਨੀ ਵਾਰਡ ਦੇ ਬਾਥਰੂਮਾ ਨੂੰ ਤਾਲੇ ਲਗੇ ਹਨ ਏਨੀ ਗਰਮੀ ਹੋਣ ਦੇ ਬਾਵਜੂਦ ਵਾਰਡਾਂ ਦੇ ਅੰਦਰ ਹਾਲੇ ਤਕ ਨਹੀਂ ਲਗੇ ਅਤੇ ਮਰੀਜ ਗਰਮੀ ਵਿੱਚ ਰਹਿਣ ਨੂੰ ਮਜਬੂਰ ਹਨ।

ਇਥੋਂ ਤੱਕ ਕੇ ਫਿਰੋਜ਼ਪੁਰ ਦੇ ਡਿਪਟੀ ਕਮਸ਼ੀਨਰ ਖੁਦ ਸਿਵਲ ਹਸਪਤਾਲ ਦੀ ਮਾੜੀ ਹਾਲਤ ਨੂੰ ਲੈਕੇ ਚਿੰਤਤ ਹਨ।

ਵਿਓ - ਸਿਵਲ ਹਸਪਤਾਲ ਵਿਚ ਦਾਖਿਲ ਮਰੀਜਾਂ ਦੇ ਰਿਸ਼ਤੇਦਾਰ ਦਾ ਕਹਿਣਾ ਹੈ ਬਾਥਰੂਮਾ ਨੂੰ ਤਾਲੇ ਲਗੇ ਹੋਏ ਹਨ ਪੱਖੇ ਹੈ ਨਹੀਂ ਜੱਚਾ ਬਚਾ ਵਾਰਡ ਦਾ ਓਪਰੈਸ਼ਨ ਰੂਮ ਪਹਿਲੀ ਮੰਜਿਲ ਤੇ ਬਣਿਆ ਹੋਇਆ ਹੈ ਅਤੇ ਗਰਭਵਤੀ ਔਰਤ ਨੂੰ ਪਹਿਲੀ ਮੰਜਿਲ ਤੱਕ ਲਿਜਾਣ ਲਈ ਮੁਸ਼ਕਿਲ ਹੁੰਦੀ ਹੈ।

ਬਾਈਟ-(ਰਿਸਤੇਦਾਰ) 

ਵਿਓ-ਡੀ ਸੀ ਫਿਰੋਜ਼ਪੁਰ ਚੰਦਰ ਗੇਂਦ ਨੇ ਦੱਸਿਆ ਕਿ ਮੈਂ ਸਿਵਲ ਹਸਪਤਾਲ ਦਾ ਦੌਰਾ ਕੀਤਾ ਸੀ ਇਹ ਤਾਂ ਖੁਦ ਬੀਮਾਰ ਹੈ ਮੈ ਸਿਵਲ ਸਰਜਨ ਨੂੰ ਹਿਦਾਇਤਾਂ ਦਿਤੀਆਂ ਹਨ ਅਤੇ ਜਲਦ ਸੁਧਾਰ ਕੀਤਾ ਜਾਵੇਗਾ।

ਬਾਈਟ-( ਚੰਦਰ ਗੇਂਦ ਡੀ ਸੀ)
Last Updated : Apr 5, 2019, 10:10 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.