ETV Bharat / state

ਚਾਈਨਾ ਨੇ ਘੁਮਿਆਰਾਂ ਤੋਂ ਖੋਹਿਆ ਕੰਮ, ਮਿੱਟੀ ਦੀ ਬਜਾਏ ਚਾਈਨਾ ਦੇ ਦੀਵੇ ਨੂੰ ਮਿਲਦੀ ਏ ਅਹਿਮੀਅਤ - China loses work from potters

ਭਾਰਤੀ ਬਜ਼ਾਰ ਵਿੱਚ ਚਾਈਨਾ ਵੱਲੋਂ ਕੀਤੇ ਕਬਜ਼ੇ ਸਦਕਾ ਘੁਮਿਆਰ ਜਾਤੀ ਦੇ ਲੋਕ ਦੇ ਕਾਰੋਬਾਰ ‘ਤੇ ਭਾਰੀ ਅਸਰ ਪਿਆ ਹੈ। ਦੀਵੇ ਬਣਾ ਰਹੇ ਘੁਮਿਆਰ ਨੇ ਜਿਥੇ ਚਾਈਨਾ ਦੇ ਦੀਵਿਆਂ (Lamps of China) ਸਦਕਾ ਆਪਣੇ ਕਾਰੋਬਾਰ ਉਪਰ ਪਏ ਪ੍ਰਭਾਵ ਦਾ ਜਿ਼ਕਰ ਕੀਤਾ

ਚਾਈਨਾ ਨੇ ਘੁਮਿਆਰਾਂ ਤੋਂ ਖੋਹਿਆ ਕੰਮ
ਚਾਈਨਾ ਨੇ ਘੁਮਿਆਰਾਂ ਤੋਂ ਖੋਹਿਆ ਕੰਮ
author img

By

Published : Oct 31, 2021, 4:54 PM IST

ਫਿਰੋਜ਼ਪੁਰ: ਦੀਵਾਲੀ ਦਾ ਤਿਉਹਾਰ (Diwali festival) ਨੇੜੇ ਆਉਂਦਿਆਂ ਜਿਥੇ ਲੋਕਾਂ ਦੇ ਮਨਾਂ ਵਿਚਲੀਆਂ ਖੁਸ਼ੀਆਂ ਆਪ ਮੁਹਾਰੇ ਬਾਹਰ ਆਉਂਦੀਆਂ ਹਨ, ਉਥੇ ਇਹ ਅਜਿਹਾ ਤਿਉਹਾਰ ਹੈ, ਜਿਸ ਨੂੰ ਹਰ ਵਰਗ, ਜਾਤ, ਕੌਮ ਤੇ ਲੋਕ ਬੜ੍ਹੀ ਧੂਮ-ਧਾਮ ਨਾਲ ਮਨਾਉਂਦੇ ਹਨ। ਭਾਵੇਂ ਭਾਰਤ ਦੇ ਇਤਿਹਾਸ ਵਿਚ ਦਹਾਕਿਆਂ ਤੋਂ ਦੀਵਾਲੀ (Diwali festival) ਮੌਕੇ ਲੋਕ ਆਪਣੇ ਘਰਾਂ ਨੂੰ ਸਿ਼ੰਗਾਰ ਕੇ ਘਰਾਂ ਵਿੱਚ ਦੀਪਮਾਲਾ ਕਰ ਘਰ ਨੂੰ ਰੋਸ਼ਨਾਉਂਦੇ ਹਨ, ਪ੍ਰੰਤੂ ਕੁਝ ਸਮੇਂ ਤੋਂ ਭਾਰਤੀ ਬਜ਼ਾਰ ਵਿੱਚ ਚਾਈਨਾ ਵੱਲੋਂ ਕੀਤੇ ਕਬਜ਼ੇ ਸਦਕਾ ਘੁਮਿਆਰ ਜਾਤੀ ਦੇ ਲੋਕ ਦੇ ਕਾਰੋਬਾਰ ‘ਤੇ ਭਾਰੀ ਅਸਰ ਪਿਆ ਹੈ।

ਇਹ ਵੀ ਪੜੋ: ਦੀਵਾਲੀ ਦੇ ਤਿਉਹਾਰ ਤੋਂ ਪਹਿਲਾਂ ਸ਼ੁਰੂ ਹੋਈਆਂ ਤਿਆਰੀਆਂ

ਹੋਰਨਾਂ ਵਸਤਾਂ ਵਾਂਗ ਦੀਵੇਂ ਵੀ ਚਾਈਨਾ (Lamps of China) ਦੇ ਆਉਣ ਕਰਕੇ ਦਿਨ-ਰਾਤ ਮਿੱਟੀ ਨਾਲ ਮਿੱਟੀ ਹੋ ਦੀਵੇ ਬਣਾਉਣ ਵਾਲੇ ਕਾਰੀਗਰ ਨੂੰ ਪੂਰੀ ਕਮਾਈ ਨਹੀਂ ਹੁੰਦੀ, ਜਿਸ ਕਰਕੇ ਬਹੁਤੇ ਲੋਕ ਇਹ ਧੰਦਾ ਛੱਡੀ ਖੜ੍ਹੇ ਹਨ। ਫਿਰੋਜ਼ਪੁਰ ਵਿੱਚ ਦੀਵਿਆਂ ਦੀ ਸਹੀ ਵਿਕਰੀ ਨਾ ਹੋਣ ਕਰਕੇ ਕਾਰੀਗਰ ਪਰੇਸ਼ਾਨ ਹਨ ਅਤੇ ਲੋਕਾਂ ਨੂੰ ਅਪੀਲ ਕਰ ਰਹੇ ਹਨ ਅਤੇ ਪੁਰਾ ਪਰਿਵਾਰ ਕਮ ਕਰਦੇ ਹਨ।

ਚਾਈਨਾ ਨੇ ਘੁਮਿਆਰਾਂ ਤੋਂ ਖੋਹਿਆ ਕੰਮ

ਇਹ ਵੀ ਪੜੋ: ਸ੍ਰੀ ਗੁਰੂ ਹਰਕ੍ਰਿਸ਼ਨ ਜੀ ਦਾ ਗੁਰਤਾਗੱਦੀ ਦਿਵਸ ਤੇ ਸ਼ਰਧਾਲੂ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ

ਦੀਵੇ ਬਣਾ ਰਹੇ ਘੁਮਿਆਰ ਨੇ ਜਿਥੇ ਚਾਈਨਾ ਦੇ ਦੀਵਿਆਂ (Lamps of China) ਸਦਕਾ ਆਪਣੇ ਕਾਰੋਬਾਰ ਉਪਰ ਪਏ ਪ੍ਰਭਾਵ ਦਾ ਜਿਕਰ ਕੀਤਾ, ਉਥੇ ਮਿੱਟੀ ਨਾਲ ਮਿੱਟੀ ਹੋ ਕੇ ਦਿਨ-ਰਾਤ ਦੀ ਕੀਤੀ ਮਿਹਨਤ ਦਾ ਮੁੱਲ ਵੀ ਪ੍ਰਾਪਤ ਨਾ ਹੋਣ ਕਰਕੇ ਇਹ ਧੰਦਾ ਛੱਡਣ ਨੂੰ ਮਜ਼ਬੂਰ ਹੋਣ ਦੀ ਗੱਲ ਕੀਤੀ। ਦੁਖੀ ਮਨ ਨਾਲ ਘੁਮਿਆਰਾਂ ਨੇ ਕਿਹਾ ਕਿ ਪਹਿਲਾਂ ਮਿੱਟੀ ਦੇ ਦੀਵਿਆਂ ਦੀ ਕਾਫੀ ਅਹਿਮੀਅਤ ਹੁੰਦੀ ਸੀ, ਪਰ ਕੁਝ ਸਮੇਂ ਤੋਂ ਚਾਈਨਾ (Lamps of China) ਦੇ ਆਏ ਦੀਵਿਆਂ ਨੇ ਉਨ੍ਹਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ।

ਇਹ ਵੀ ਪੜੋ: ਚੰਨੀ ਨੇ ਜਲੰਧਰ ਫੇਰੀ ਦੌਰਾਨ, ਸ੍ਰੀ ਦੇਵੀ ਤਲਾਬ ਮੰਦਿਰ ਕਰਤਾ ਵੱਡਾ ਐਲਾਨ

ETV Bharat Logo

Copyright © 2024 Ushodaya Enterprises Pvt. Ltd., All Rights Reserved.