ETV Bharat / state

ਫਿਰੋਜ਼ਪੁਰ BOP ਨਿਊ ਮੁਹੰਮਦ ਵਾਲਾ ਤੋਂ 6 ਪੈਕਟ ਹੈਰੋਇਨ ਬਰਾਮਦ

author img

By

Published : Jan 12, 2022, 5:44 PM IST

ਫਿਰੋਜ਼ਪੁਰ ਦੇ BOP ਨਿਊ ਮੁਹੰਮਦ ਵਾਲਾ ਤੋਂ ਤਲਾਸ਼ੀ ਮੁਹਿੰਮ ਦੌਰਾਨ 6 ਕਿੱਲੋ 360 ਗ੍ਰਾਮ ਹੈਰੋਇਨ ਦੇ 6 ਪੈਕਟ, ਇੱਕ ਪਿਸਤੌਲ, 1 ਮੈਗਜ਼ੀਨ, 50 ਜਿੰਦਾ ਕਾਰਤੂਸ ਫੜੇ ਗਏ, ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ 32 ਕਰੋੜ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ।

ਫਿਰੋਜ਼ਪੁਰ BOP ਨਿਊ ਮੁਹੰਮਦ ਵਾਲਾ ਤੋਂ 6 ਪੈਕਟ ਹੈਰੋਇਨ ਬਰਾਮਦ
ਫਿਰੋਜ਼ਪੁਰ BOP ਨਿਊ ਮੁਹੰਮਦ ਵਾਲਾ ਤੋਂ 6 ਪੈਕਟ ਹੈਰੋਇਨ ਬਰਾਮਦ

ਫਿਰੋਜ਼ਪੁਰ: ਮੌਸਮ ਬਦਲਦੇ ਹੀ ਮੈਦਾਨੀ ਇਲਾਕਿਆਂ ਵਿਚ ਸੰਘਣੀ ਧੁੰਦ ਪੈ ਰਹੀ ਹੈ, ਜਿਸ ਕਾਰਨ ਪਾਕਿਸਤਾਨ ਵੀ ਸਰਹੱਦ 'ਤੇ ਨਾਪਾਕ ਹਰਕਤਾਂ ਕਰ ਰਿਹਾ ਹੈ, ਹੈਰੋਇਨ ਅਤੇ ਹਥਿਆਰਾਂ ਦੀਆਂ ਖੇਪਾਂ ਲਗਾਤਾਰ ਭਾਰਤ ਦੀ ਸਰਹੱਦ 'ਤੇ ਭੇਜੀਆਂ ਜਾ ਰਹੀਆਂ ਹਨ।

ਅਜਿਹੀ ਹੀ ਇੱਕ ਫਿਰੋਜ਼ਪੁਰ ਦੇ BOP ਨਿਊ ਮੁਹੰਮਦ ਵਾਲਾ ਤੋਂ ਤਲਾਸ਼ੀ ਮੁਹਿੰਮ ਦੌਰਾਨ 6 ਕਿੱਲੋ 360 ਗ੍ਰਾਮ ਹੈਰੋਇਨ ਦੇ 6 ਪੈਕਟ, ਇੱਕ ਪਿਸਤੌਲ, 1 ਮੈਗਜ਼ੀਨ, 50 ਜਿੰਦਾ ਕਾਰਤੂਸ ਫੜੇ ਗਏ, ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ 32 ਕਰੋੜ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ।

ਇਹ ਵੀ ਪੜੋ:- ਲੁਧਿਆਣਾ ਵਿੱਚ ਕੇਂਦਰੀ ਸੁਰੱਖਿਆ ਦਸਤੇ ਤਾਇਨਾਤ ਕੀਤੇ

ETV Bharat Logo

Copyright © 2024 Ushodaya Enterprises Pvt. Ltd., All Rights Reserved.