ETV Bharat / state

ਕੁੜੀ ਦਾ ਫੇਕ ਫੇਸਬੁੱਕ ਅਕਾਊਂਟ ਬਣਾਉਣ ਵਾਲੇ ਨੂੰ ਪੁਲਿਸ ਨੇ ਕੀਤਾ ਕਾਬੂ

author img

By

Published : Dec 15, 2019, 5:32 PM IST

ਜਲਾਲਾਬਾਦ ਵਿੱਚ ਇੱਕ ਮੁੰਡੇ ਵਲੋਂ ਕੁੜੀ ਦੀ ਫੇਸਬੁੱਕ ਆਈ.ਡੀ ਬਣਾਕੇ ਉਸ 'ਤੇ ਉਸਦਾ ਮੋਬਾਇਲ ਨੰਬਰ ਅਤੇ ਗਲਤ ਕੁਮੈਂਟ ਲਿਖ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਦਾ ਪਰਦਾਫਾਸ਼ ਜਲਾਲਾਬਾਦ ਪੁਲਿਸ ਨੇ ਕੀਤਾ।

ਮੁੰਡੇ ਨੇ ਕੁੜੀ ਦੀ ਬਣਾਈ ਫੇਕ ਫੇਸਬੁਕ ਆਈ.ਡੀ
ਮੁੰਡੇ ਨੇ ਕੁੜੀ ਦੀ ਬਣਾਈ ਫੇਕ ਫੇਸਬੁਕ ਆਈ.ਡੀ

ਫਾਜ਼ਿਲਕਾ: ਸੋਸ਼ਲ ਮੀਡੀਆ 'ਤੇ ਫੇਕ ਆਈ.ਡੀ. ਬਣਾਕੇ ਕਈ ਲੋਕ ਲੋਕਾਂ ਨਾਲ ਖਿਲਵਾੜ ਕਰਦੇ ਰਹਿੰਦੇ ਹਨ, ਜਲਾਲਾਬਾਦ ਵਿੱਚ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਇੱਕ ਮੁੰਡੇ ਵਲੋਂ ਕੁੜੀ ਦੀ ਫੇਸਬੁੱਕ ਆਈ.ਡੀ ਬਣਾਕੇ ਉਸ 'ਤੇ ਉਸਦਾ ਮੋਬਾਇਲ ਨੰਬਰ ਅਤੇ ਗਲਤ ਕੁਮੈਂਟ ਲਿਖ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਦਾ ਪਰਦਾਫਾਸ਼ ਜਲਾਲਾਬਾਦ ਪੁਲਿਸ ਨੇ ਕੀਤਾ।

ਵੇਖੋ ਵੀਡੀਓ

ਇਸ ਮਾਮਲੇ ਵਿੱਚ ਪੁਲਿਸ ਨੂੰ ਫੇਸਬੁੱਕ ਦੀ ਸਹਾਇਤਾ ਲੈਣੀ ਪਈ ਜਿਸ ਤੋਂ ਬਾਅਦ ਹੀ ਮੁਲਜ਼ਮ ਪੁਲਿਸ ਦੀ ਪਕੜ ਵਿੱਚ ਆ ਗਿਆ ਪਰ ਅਜੇ ਵੀ ਉਹ ਕੁੜੀ ਉੱਤੇ ਇਲਜ਼ਾਮ ਲਗਾਉਂਦਾ ਨਜ਼ਰ ਆ ਰਿਹਾ ਹੈ।
ਇਸ ਮਾਮਲੇ ਬਾਰੇ ਖੁਲਾਸਾ ਕਰਦਿਆ ਜਲਾਲਾਬਾਦ ਸਿਟੀ ਥਾਣਾ ਦੇ ਮੁਖੀ ਲੇਖਰਾਜ ਬੱਟੀ ਨੇ ਦੱਸਿਆ ਕਿ ਉਨ੍ਹਾਂ ਨੂੰ ਪੀੜਤ ਕੁੜੀ ਦੇ ਪਿਤਾ ਵੱਲੋਂ ਸ਼ਿਕਾਇਤ ਮਿਲੀ ਸੀ ਕਿ ਉਨ੍ਹਾਂ ਦੀ ਕੁੜੀ ਦੇ ਨਾਮ ਉੱਤੇ ਇੱਕ ਫੇਸਬੁਕ ਆਈ.ਡੀ ਬਣਾਈ ਗਈ ਹੈ, ਜਿਸ ਵਿੱਚ ਉਸ ਆਈ.ਡੀ 'ਤੇ ਆਪੱਤੀਜਨਕ ਸ਼ਬਦ ਲਿਖੇ ਗਏ ਹਨ ਅਤੇ ਉਨ੍ਹਾਂ ਦੀ ਕੁੜੀ ਦਾ ਫੋਨ ਨੰਬਰ ਵੀ ਇਸ ਆਈ.ਡੀ ਉੱਤੇ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੀ ਕੁੜੀ ਦੀ ਫੋਟੋ ਵੀ ਅਪਲੋਡ ਕੀਤੀ ਗਈ ਹੈ, ਜਿਸ ਕਾਰਨ ਉਨ੍ਹਾਂ ਦੀ ਕੁੜੀ ਨੂੰ ਗਲਤ ਫੋਨ ਅਤੇ ਮੈਸੇਜ ਲਗਾਤਾਰ ਆ ਰਹੇ ਹਨ।

ਇਸ ਮਾਮਲੇ ਨੂੰ ਉਨ੍ਹਾਂ ਦੀ ਆਈ ਟੀ ਸੈੱਲ ਪੁਲਿਸ ਨੇ ਗੰਭੀਰਤਾ ਨਾਲ ਲੈਂਦੇ ਹੋਏ ਫੇਸਬੁੱਕ ਨਾਲ ਸੰਪਰਕ ਕੀਤਾ, ਜਿਸਦੇ ਕਾਰਨ ਫੇਕ ਆਈ.ਡੀ ਬਣਾਉਣ ਵਾਲਾ ਮੁੰਡਾ ਪਰਮਜੀਤ ਜੋ ਜਲਾਲਾਬਾਦ ਵਿੱਚ ਇੱਕ ਕਾਸਮੇਟਿਕ ਦੀ ਦੁਕਾਨ ਚਲਾਉਂਦਾ ਹੈ ਅਤੇ ਪਿੰਡ ਬੱਗੇ ਕੇ ਹਿਠਾੜ ਦਾ ਰਹਿਣ ਵਾਲਾ ਹੈ। ਜਿਸ ਨੂੰ ਗ੍ਰਿਫ਼ਤਾਰ ਕਰ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜੋ: ਭੁੱਖ ਹੜਤਾਲ 'ਤੇ ਬੈਠੀ ਸਵਾਤੀ ਮਾਲੀਵਾਲ ਦੀ ਵਿਗੜੀ ਤਬੀਅਤ, ਹਸਪਤਾਲ 'ਚ ਭਰਤੀ

ਉੱਥੇ ਹੀ ਫੜੇ ਗਏ ਮੁਲਜ਼ਮ ਪਰਮਜੀਤ ਨੇ ਦੱਸਿਆ ਕਿ ਇਸ ਕੁੜੀ ਨਾਲ ਉਸਦੇ ਸੰਬੰਧ ਪਿਛਲੇ 7 ਸਾਲ ਤੋਂ ਸੀ ਅਤੇ ਕੁੱਝ ਦੇਰ ਪਹਿਲਾਂ ਉਸਦਾ ਰਿਸ਼ਤਾ ਕਿਤੇ ਹੋਰ ਹੋ ਗਿਆ ਸੀ ਜਿਸਦਾ ਰਿਸ਼ਤਾ ਤੜਵਾਉਣ ਲਈ ਉਹ ਕੁੜੀ ਦੀ ਸਹਿਮਤੀ ਨਾਲ ਇਹ ਆਈ.ਡੀ ਬਣਾਈ ਸੀ ਜੇਕਰ ਪੁਲਿਸ ਕੁੜੀ ਤੋਂ ਵੀ ਪੁੱਛਗਿਛ ਕਰੇ ਤਾਂ ਇਹ ਮਾਮਲਾ ਪੂਰਾ ਸਾਹਮਣੇ ਆ ਸਕਦਾ ਹੈ।

Intro:NEWS & SCRIPT - FZK - GIRL FACEBOOK FAKE ID - FROM - INDERJIT SINGH DISTRICT FAZILKA PB . 97812-22833 .Body:****SCRIPT****

ਹ / ਲ : - ਜਿਲਾ ਫਾਜਿਲਕਾ ਦੇ ਜਲਾਲਾਬਾਦ ਵਿੱਚ ਇੱਕ ਲੜਕੇ ਵਲੋਂ ਲੜਕੀ ਦੀ ਫੇਸਬੁਕ ਤੇ ਫੇਕ ਆਈ ਡੀ ਬਣਾਈ , ਪੁਲਿਸ ਦੇ ਆਈ ਟੀ ਸੇਲ ਨੇ ਫੇਸਬੁਕ ਨਾਲ ਸੰਪਰਕ ਕਰ ਫੜਿਆ ਆਰੋਪੀ ।

ਐ / ਲ : - ਸੋਸ਼ਲ ਮੀਡਿਆ ਤੇ ਫੇਕ ਆਈ ਡੀ ਬਣਾਕੇ ਕਈ ਲੋਕ ਲੋਕਾਂ ਨਾਲ ਖਿਲਵਾੜ ਕਰਦੇ ਆ ਰਹੇ ਹਨ ਪਰ ਜਲਾਲਾਬਾਦ ਵਿੱਚ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ ਲੜਕੇ ਵਲੋਂ ਲੜਕੀ ਦੀ ਫੇਸਬੁਕ ਆਈ ਡੀ ਬਣਾਕੇ ਉਸ ਉੱਤੇ ਉਸਦਾ ਮੋਬਾਇਲ ਨੰਬਰ ਅਤੇ ਗਲਤ ਕਮੇਂਟ ਲਿਖਕੇ ਬਦਨਾਮ ਕਰਣ ਦੀ ਕੋਸ਼ਿਸ਼ ਕੀਤੀ ਗਈ ਜਿਸ ਦਾ ਪਰਦਾਫਾਸ਼ ਜਲਾਲਾਬਾਦ ਪੁਲਿਸ ਨੇ ਕੀਤਾ ਹੈ ਇਸ ਮਾਮਲੇ ਵਿੱਚ ਪੁਲਿਸ ਨੂੰ ਫੇਸਬੁਕ ਦੀ ਸਹਾਇਤਾ ਲੈਣੀ ਪਈ ਜਿਸਦੇ ਬਾਅਦ ਹੀ ਆਰੋਪੀ ਪੁਲਿਸ ਦੀ ਪਕੜ ਵਿੱਚ ਆ ਪਾਇਆ ਹੈ ਪਰ ਹਜੇ ਵੀ ਉਹ ਕੁੜੀ ਉੱਤੇ ਇਲਜ਼ਾਮ ਲਗਾਉਂਦਾ ਨਜ਼ਰ ਆ ਰਿਹਾ ਹੈ ਆਓ ਜੀ ਜਾਣਦੇ ਹੈ ਪੂਰਾ ਮਾਮਲਾ ।

ਵਾ / ਓ : - ਇਸ ਮਾਮਲੇ ਬਾਰੇ ਖੁਲਾਸਾ ਕਰਦੇਆ ਜਲਾਲਾਬਾਦ ਸਿਟੀ ਥਾਨਾਂ ਦੇ ਮੁਖੀ ਲੇਖਰਾਜ ਬੱਟੀ ਨੇ ਦੱਸਿਆ ਕਿ ਉਨ੍ਹਾਂਨੂੰ ਪੀਡ਼ਿਤ ਲੜਕੀ ਦੇ ਪਿਤਾ ਵੱਲੋਂ ਸ਼ਿਕਾਇਤ ਮਿਲੀ ਸੀ ਕਿ ਉਨ੍ਹਾਂ ਦੀ ਲੜਕੀ ਦੇ ਨਾਮ ਉੱਤੇ ਇੱਕ ਫੇਸਬੁਕ ਆਈ ਡੀ ਬਣਾਈ ਗਈ ਹੈ ਜਿਸ ਵਿੱਚ ਉਸ ਆਈ ਡੀ ਤੇ ਅਪੱਤੀਜਨਕ ਸ਼ਬਦ ਲਿਖੇ ਗਏ ਹਨ ਅਤੇ ਉਨ੍ਹਾਂ ਦੀ ਲੜਕੀ ਦਾ ਫੋਨ ਨੰਬਰ ਵੀ ਇਸ ਆਈਡੀ ਉੱਤੇ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੀ ਲੜਕੀ ਦੀ ਫੋਟੋ ਵੀ ਅਪਲੋਡ ਕੀਤੀ ਗਈ ਹੈ ਜਿਸਦੇ ਚਲਦੇਆ ਉਨ੍ਹਾਂ ਦੀ ਲੜਕੀ ਨੂੰ ਗਲਤ ਫੋਨ ਅਤੇ ਮੈਸੇਜ ਲਗਾਤਾਰ ਆ ਰਹੇ ਹਨ ਇਸ ਮਾਮਲੇ ਨੂੰ ਵੇਖਦੇ ਹੋਏ ਸਾਡੀ ਆਈ ਟੀ ਸੇਲ ਪੁਲਿਸ ਨੇ ਗੰਭੀਰਤਾ ਨਾਲ ਲੈਂਦੇ ਹੋਏ ਫੇਸਬੁਕ ਨਾਲ ਸੰਪਰਕ ਕੀਤਾ ਗਿਆ ਜਿਸਦੇ ਚਲਦੇਆ ਫੇਕ ਆਈ ਡੀ ਬਣਾਉਣ ਵਾਲੇ ਲੜਕੇ ਕਰਮਜੀਤ ਜੋ ਜਲਾਲਾਬਾਦ ਵਿੱਚ ਇੱਕ ਕਾਸਮੇਟਿਕ ਦੀ ਦੁਕਾਨ ਚਲਾਂਦਾ ਹੈ ਅਤੇ ਪਿੰਡ ਬੱਗੇ ਕੇ ਹਿਠਾੜ ਦਾ ਰਹਿਣ ਵਾਲਾ ਹੈ ਦੋਸ਼ੀ ਪਾਇਆ ਗਿਆ ਜਿਸ ਨੂੰ ਗਿਰਫਤਾਰ ਕਰ ਅਧੀਨ ਧਾਰਾ 420 ਆਈ ਟੀ ਏਕਟ 2000 66 d ਦੇ ਤਹਿਤ ਮਾਮਲਾ ਦਰਜ ਕਰ ਗਿਰਫਤਾਰ ਕੀਤਾ ਗਿਆ ਹੈ ਉਨ੍ਹਾਂ ਦੱਸਿਆ ਕਿ ਜੇਕਰ ਪੁਲਿਸ ਚਾਹੇ ਤਾਂ ਅਜਿਹੇ ਸਾਰੇ ਮਾਮਲੇ ਹੱਲ ਹੋ ਸੱਕਦੇ ਹਨ ਜੇਕਰ ਲੋਕ ਜਾਂਚ ਵਿੱਚ ਉਨ੍ਹਾਂ ਦੀ ਮਦਦ ਕਰੇ ਤਾਂ ।

ਬਾਈਟ : - ਲੇਖਰਾਜ ਬੱਟੀ , ਸਿਟੀ ਥਾਨਾ ਮੁਖੀ ਜਲਾਲਾਬਾਦ ।

ਵਾ / ਓ : - ਉਥੇ ਹੀ ਫੜੇ ਗਏ ਆਰੋਪੀ ਪਰਮਜੀਤ ਨੇ ਦੱਸਿਆ ਕਿ ਇਸ ਲੜਕੀ ਨਾਲ ਕੁੜੀ ਉਸਦੇ ਸੰਬੰਧ ਪਿਛਲੇ 7 ਸਾਲ ਤੋਂ ਸੀ ਅਤੇ ਕੁੱਝ ਦੇਰ ਪਹਿਲਾਂ ਉਸਦਾ ਰਿਸ਼ਤਾ ਕਿਤੇ ਹੋਰ ਹੋ ਗਿਆ ਸੀ ਜਿਸਦਾ ਰਿਸ਼ਤਾ ਤੁੜਵਾਨੇ ਲਈ ਮੈਂ ਲੜਕੀ ਦੀ ਸਹਿਮਤੀ ਨਾਲ ਇਹ ਆਈ ਡੀ ਬਣਾਈ ਸੀ ਜੇਕਰ ਪੁਲਿਸ ਲੜਕੀ ਤੋਂ ਵੀ ਪੁੱਛਗਿਛ ਕਰੇ ਤਾਂ ਇਹ ਮਾਮਲਾ ਪੂਰਾ ਸਾਹਮਣੇ ਆ ਸਕਦਾ ਹੈ ।

ਬਾਈਟ : - ਪਰਮਜੀਤ , ਆਰੋਪੀ ।

ਐਂਡ : - ਸੱਚਾਈ ਚਾਹੇ ਕੁੱਝ ਵੀ ਹੋ ਪਰ ਜੁਰਮ ਤਾਂ ਜੁਰਮ ਹੀ ਹੈ ਕਿਸੇ ਦੇ ਨਾਮ ਦੀ ਸੋਸ਼ਲ ਮੀਡਿਆ ਉੱਤੇ ਫੇਕ ਆਈ ਡੀ ਬਣਾਉਣਾ ਆਈ ਟੀ ਏਕਟ ਦੇ ਅਧੀਨ ਜੁਰਮ ਦਾ ਮਾਮਲਾ ਹੈ ਜਿਸਦੇ ਨਾਲ ਸਾਰੇਆਂ ਨੂੰ ਸਬਕ ਲੈਣਾ ਚਾਹੀਦਾ ਹੈ ।

ਫਾਜ਼ਿਲਕਾ ਤੋਂ ਕੈਮਰਾ ਮੈਨ ਸੁਰਿੰਦਰ ਦੇ ਨਾਲ ਇੰਦਰਜੀਤ ਸਿੰਘ ਦੀ ਰਿਪੋਰਟ ।

INDERJIT SINGH JOURNALIST
DISTT. FAZILKA PB
97812-22833 .Conclusion:****SCRIPT****

97812-22833 .
ETV Bharat Logo

Copyright © 2024 Ushodaya Enterprises Pvt. Ltd., All Rights Reserved.