ETV Bharat / state

ਦੇਖੋ 25 ਰੁਪਏ ‘ਚ ਕਿਉਂ ਵਿਕਣ ਲੱਗਾ ਪਿੰਡ ? - ਦੇਖੋ 25 ਰੁਪਏ ‘ਚ ਕਿਉਂ ਵਿਕਣ ਲੱਗਾ ਪਿੰਡ

ਪਿੰਡ ਦੇ ਲੋਕਾਂ ਦਾ ਕਹਿਣਾ ਹੈ, ਕਿ ਗੋਦਾਮ ਵਿੱਚ ਪੈਦਾ ਹੋਏ ਘੁਣ ਕਾਰਨ ਪਿੰਡ ਰਾਣਾ ਵਿਕਣ ਨੂੰ ਤਿਆਰ ਹੋ ਗਿਆ ਸੀ। ਜਿਸ ਦੀ ਕੀਮਤ 25 ਰੁਪਏ ਪਾਈ ਗਈ ਸੀ।

25 ਰੁਪਏ ‘ਚ ਕਿਉਂ ਵਿਕਣ ਲੱਗਾ ਪਿੰਡ ?
25 ਰੁਪਏ ‘ਚ ਕਿਉਂ ਵਿਕਣ ਲੱਗਾ ਪਿੰਡ ?
author img

By

Published : Aug 16, 2021, 2:38 PM IST

ਫ਼ਾਜ਼ਿਲਕਾ: ਪਿੰਡ ਰਾਣਾ ਵਿੱਚ ਬਣੇ ਗੋਦਾਮਾਂ ਵਿੱਚ ਪੈਦਾ ਹੋਏ ਘੁਣ ਕਾਰਨ ਪਿੰਡ ਦੇ ਲੋਕ ਬਹੁਤ ਪ੍ਰੇਸ਼ਾਨ ਹਨ। ਪਿੰਡ ਦੇ ਲੋਕਾਂ ਦਾ ਕਹਿਣਾ ਹੈ, ਕਿ ਗੋਦਾਮ ਵਿੱਚ ਪੈਦਾ ਹੋਏ ਘੁਣ ਕਾਰਨ ਪਿੰਡ ਰਾਣਾ ਵਿਕਣ ਨੂੰ ਤਿਆਰ ਹੋ ਗਿਆ ਸੀ। ਜਿਸ ਦੀ ਕੀਮਤ 25 ਰੁਪਏ ਪਾਈ ਗਈ ਸੀ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਘੁਣ ਕਾਰਨ ਕੋਈ ਵਿਅਕਤੀ ਰਾਣਾ ਪਿੰਡ ਨੂੰ 25 ਰੁਪਏ ਵਿੱਚ ਖਰੀਦਣ ਲਈ ਵੀ ਤਿਆਰ ਨਹੀਂ ਹੋਇਆ।

ਘੁਣ ਤੋਂ ਪ੍ਰੇਸ਼ਾਨ ਪਿੰਡ ਵਾਸੀਆਂ ਨੇ ਇਸ ਮੁਸ਼ਕਲ ਨੂੰ ਲੈਕੇ ਗੋਦਾਮ ਦੇ ਬਾਹਰ ਧਰਨਾ ਵੀ ਦਿੱਤੀ ਸੀ। ਜਿਸ ਨੂੰ ਪ੍ਰਸ਼ਾਸਨ ਦੇ ਭਰੋਸੇ ਤੋਂ ਬਾਅਦ ਚੁੱਕ ਲਿਆ ਗਿਆ। ਪ੍ਰਸ਼ਾਸਨ ਵੱਲੋਂ ਪਿੰਡ ਵਾਸੀਆ ਨੂੰ ਘੁਣ ਦੇ ਦਵਾਈ ਦੇ ਛਿੜਕਾ ਕਰਵਾਉਣ ਦਾ ਭਰੋਸਾ ਦਿੱਤਾ ਗਿਆ।

25 ਰੁਪਏ ‘ਚ ਕਿਉਂ ਵਿਕਣ ਲੱਗਾ ਪਿੰਡ ?

ਪਿੰਡ ਵਾਸੀਆਂ ਦਾ ਕਹਿਣਾ ਹੈ, ਕਿ ਗੋਦਾਮ ਵਿੱਚੋਂ ਪੈਂਦਾ ਹੋਇਆ ਘੁਣ ਉਨ੍ਹਾਂ ਦੇ ਘਰ ਦੇ ਅੰਤਰ ਤੱਕ ਪਹੁੰਚ ਗਿਆ, ਇੱਥੇ ਤੱਕ ਕੀ ਪਿੰਡ ਵਿੱਚ ਹਰ ਘਰ ਦੇ ਆਟੇ ਵਿੱਚ ਇਸ ਘੁਣ ਨੇ ਪਹੁੰਚ ਕੀਤੀ। ਜਿਸ ਕਰਕੇ ਪਿੰਡ ਵਾਸੀ ਰੋਟੀ ਤੋਂ ਵੀ ਮੁਹਤਾਜ਼ ਹੋ ਗਏ।

ਇਹ ਵੀ ਪੜ੍ਹੋ:ਹੈਲੀਕਾਪਟਰ ਕ੍ਰੈਸ਼ ਮਾਮਲਾ: ਲੈਫਟੀਨੈਂਟ ਕਰਨਲ ਬਾਠ ਦੀ ਮਿਲੀ ਲਾਸ਼

ETV Bharat Logo

Copyright © 2024 Ushodaya Enterprises Pvt. Ltd., All Rights Reserved.