ETV Bharat / state

ਤੂੜੀ ਨਾਲ ਭਰੀ ਟਰਾਲੀ ਬਿਜਲੀ ਦੀਆਂ ਤਾਰਾਂ ਨਾਲ ਟਕਰਾਈ - trali

ਬਿਜਲੀ ਦੀਆਂ ਤਾਰਾਂ ਹੇਠਾਂ ਹੋਣ ਕਾਰਨ ਤੂੜੀ ਨਾਲ ਭਰੀ ਟਰਾਲੀ ਤਾਰਾਂ ਨਾਲ ਟਕਰਾ ਗਈ। ਇਸ ਨਾਲ ਟਰੈਕਟਰ ਚਾਲਕ ਬੁਰੀ ਤਰ੍ਹਾਂ ਝੁਲਸ ਗਿਆ। ਲੋਕਾਂ ਨੇ ਡਰਾਈਵਰ ਨੂੰ ਅਬੋਹਰ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਹੈ।

man shocked from electricity wires in villages
author img

By

Published : Apr 6, 2019, 11:47 PM IST

ਫਾਜ਼ਿਲਕਾ: ਅਬੋਹਰ ਹਨੁਮਾਨਗੜ੍ਹ ਰੋਡ 'ਤੇ ਪੈਂਦੇ ਪਿੰਡ ਅਮਰਪੁਰਾ ਵਿੱਚ ਇੱਕ ਵੱਡਾ ਹਾਦਸਾ ਹੋ ਗਿਆ। ਇਥੇ ਤੂੜੀ ਨਾਲ ਭਰੀ ਟਰਾਲੀ ਅਚਾਨਕ ਬਿਜਲੀ ਦੀਆਂ ਤਾਰਾਂ ਨਾਲ ਟਕਰਾ ਗਈ ਜਿਸ ਨਾਲ ਟਰੈਕਟਰ ਡਰਾਈਵਰ ਕਾਲੂਰਾਮ ਬੁਰੀ ਤਰ੍ਹਾਂ ਝੁਲਸ ਗਿਆ। ਟਰੈਕਟਰ ਦੇ ਟਾਇਰ ਧਮਾਕੇ ਨਾਲ ਫਟ ਗਏ। ਲੋਕਾਂ ਨੇ ਜਖ਼ਮੀ ਨੂੰ ਅਬੋਹਰ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਹੈ ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਮੌਕੇ ਦੀਆਂ ਤਸਵੀਰਾਂ
ਇਸ ਘਟਨਾ ਬਾਰੇ ਜਖ਼ਮੀ ਦੇ ਭਰਾ ਸੁਨੀਲ ਕੁਮਾਰ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਿੰਡ 'ਚ ਬਿਜਲੀ ਦੀਆਂ ਤਾਰਾਂ ਨੂੰ ਉੱਚਾ ਕੀਤਾ ਜਾਵੇ ਤਾਂ ਕਿ ਇਸ ਤਰ੍ਹਾਂ ਦਾ ਹਾਦਸਾ ਦੁਬਾਰਾ ਕਿਸੇ ਨਾਲ ਨਾ ਵਾਪਰ ਸਕੇ। ਹਸਪਤਾਲ 'ਚ ਜ਼ਖਮੀ ਦਾ ਇਲਾਜ ਚੱਲ ਰਿਹਾ ਹੈ।

Intro:NEWS & SCRIPT - FZK - CURRENT SE JAKHMI - FROM - INDERJIT SINGH FAZILKA PB. 97812 - 22833 .Body:
*****SCRIPT*****

ਐਂਕਰ : - ਜਿਲਾ ਫਾਜਿਲਕਾ ਦੇ ਅਬੋਹਰ ਹਨੁਮਾਨਗਢ਼ ਰੋਡ ਤੇ ਪੈਦੇ ਪਿੰਡ ਅਮਰਪੁਰਾ ਵਿੱਚ ਅੱਜ ਇੱਕ ਬਹੁਤ ਵੱਢਾ ਹਾਦਸਾ ਸਾਮਣੇ ਆਈਆਹੈ ਜਿਥੇ ਪਿੰਡ ਵਿੱਚ ਤੂੜੀ ਨਾਲ ਭਰੀ ਟ੍ਰਾਲੀ ਲੰਗ ਰਹੀ ਸੀ ਤਾਂ ਅਚਾਨਕ ਬਿਜਲੀ ਦੀਆ ਹੇਠਾਂ ਲਟਕ ਰਹੀਆ ਤਾਰਾਂ ਨਾਲ ਟਕਰਾ ਗਈ ਜਿਸ ਨਾਲ ਟਰੈਕਟਰ ਉੱਤੇ ਬੈਠਾ ਚਾਲਕ ਕਾਲੂਰਾਮ ਬੁਰੀ ਤਰ੍ਹਾਂ ਝੁਲਸ ਗਿਆ ਅਤੇ ਤਾਰਾਂ ਟਰੈਕਟਰ ਨਾਲ ਟਕਰਾਉਂਦੇ ਹੀ ਟਰੈਕਟਰ ਦੇ ਟਾਇਰ ਧਮਾਕੇ ਨਾਲ ਫਟ ਗਏ ਜਲਦ ਬਾਜੀ ਵਿੱਚ ਲੋਕਾਂ ਨੇ ਜਖ਼ਮੀ ਨੂੰ ਅਬੋਹਰ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਹੈ ਜਿੱਥੇ ਉਸਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ ।

ਵਾ / ਓ : - ਇਸ ਘਟਨਾ ਬਾਰੇ ਜਖ਼ਮੀ ਕਾਲੂਰਾਮ ਦੇ ਭਰਾ ਸੁਨੀਲ ਕੁਮਾਰ ਨੇ ਦੱਸਿਆ ਕਿ ਮੇਰਾ ਭਰਾ ਪਿੰਡ ਤੋਂ ਤੂੜੀ ਦੀ ਟ੍ਰਾਲੀ ਭਰਕੇ ਆ ਰਿਹਾ ਸੀ ਕਿ ਰਸਤੇ ਵਿੱਚ ਲਟਕ ਰਹੀਆ ਬਿਜਲੀ ਦੀਆਂ ਤਾਰਾਂ ਨਾਲ ਟ੍ਰਾਲੀ ਲੱਗ ਗਈ ਜਿਸ ਨਾਲ ਉਸਦਾ ਭਰਾ ਬੁਰੀ ਤਰ੍ਹਾਂ ਝੁਲਸ ਗਿਆ ਹੈ ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਬਿਜਲੀ ਦੀਆਂ ਤਾਰਾਂ ਨੂੰ ਉੱਚਾ ਕੀਤਾ ਜਾਵੇ ਤਾਂ ਕਿ ਇਸ ਤਰਾਂ ਦਾ ਹਾਦਸਾ ਦੋਬਾਰਾ ਕਿਸੇ ਨਾਲ ਨਾਂ ਵਾਪਰੇ ।

ਬਾਇਟ : - ਸੁਨੀਲ ਕੁਮਾਰ , ਜਖ਼ਮੀ ਦਾ ਭਰਾ

ਏੰਡ : - ਜਦ ਕਿ ਵੇਖਿਆ ਜਾਵੇ ਤਾਂ ਇਹ ਟ੍ਰਾਲੀ ਜੋ ਗਊਆਂ ਦੇ ਚਾਰੇ ਲਈ ਪੂਰੀ ਭਰ ਕਰ ਕੇ ਆ ਰਹੀ ਸੀ ਅਤੇ ਇਸਦੀ ਉਚਾਈ ਵੀ ਕਾਫ਼ੀ ਹੈ ਅਤੇ ਇਸ ਤਰਾਂ ਦਾ ਲਾਲਚ ਕਰਕੇ ਲੋਕ ਆਪਣੇ ਆਪ ਹੀ ਆਪਣੀ ਜਾਨ ਨੂੰ ਜੋਖਮ ਵਿੱਚ ਪਾਕੇ ਲੰਗਦੇ ਹਨ ਹੁਣ ਵੇਖਣਾ ਹੋਏਗਾ ਕਿ ਬੁਰੀ ਤਰ੍ਹਾਂ ਜਖ਼ਮੀ ਕਾਲੂਰਾਮ ਦੀ ਜਾਨ ਬੱਚ ਪਾਂਦੀ ਹੈ ਜਾਂ ਨਹੀਂ ਅਤੇ ਇਸ ਹਾਦਸੇ ਤੋਂ ਕਿੰਨੇ ਕੁ ਲੋਕ ਸਬਕ ਲੈਣਗੇ ਇਹ ਦੇਖਣ ਵਾਲੀ ਗੱਲ ਹੋਏਗੀ ।

ਫਾਜ਼ਿਲਕਾ ਤੋਂ ਕੈਮਰਾ ਮੈਨ ਸੁਰਿੰਦਰ ਦੇ ਨਾਲ ਇੰਦਰਜੀਤ ਸਿੰਘ ਦੀ ਰਿਪੋਰਟ ।

INDERJIT SINGH JOURNALIST
DISTT. FAZILKA PB
97812-22833 .Conclusion:

97812-22833 .
ETV Bharat Logo

Copyright © 2025 Ushodaya Enterprises Pvt. Ltd., All Rights Reserved.