ETV Bharat / state

ਪੁਲਿਸ ਨੇ ਸੁਲਝਾਇਆ ਮੁਟਨੇਜਾ ਕਤਲ ਮਾਮਲਾ, ਹੋਏ ਕਈ ਖ਼ੁਲਾਸੇ

ਪੁਲਿਸ ਨੇ ਜਲਾਲਾਬਾਦ ਦੇ ਵਪਾਰੀ ਸੁਮਨ ਮੁਟਨੇਜਾ ਕਤਲ ਮਾਮਲੇ ਨੂੰ ਸੁਲਝਾ ਲਿਆ ਹੈ ਅਤੇ ਪ੍ਰੈੱਸ ਕਾਨਫ਼ਰੰਸ ਕਰਕੇ ਕਈ ਖ਼ੁਲਾਸੇ ਵੀ ਕੀਤੇ।

ਫ਼ਾਈਲ ਫ਼ੋਟੋ।
author img

By

Published : Apr 23, 2019, 2:10 PM IST

ਫਾਜ਼ਿਲਕਾ: ਜਲਾਲਾਬਾਦ ਦੇ ਵਪਾਰੀ ਸੁਮਨ ਮੁਟਨੇਜਾ ਕਤਲ ਮਾਮਲੇ 'ਚ ਪੁਲਿਸ ਨੇ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਤੋਂ ਵਾਰਦਾਤ ਲਈ ਵਰਤੀ ਗਈ ਸਵਿਫਟ ਡਿਜ਼ਾਇਰ ਕਾਰ ਅਤੇ ਇੱਕ ਰਿਵਾਲਵਰ ਵੀ ਬਰਾਮਦ ਕੀਤੀ ਹੈ। ਇਸ ਤੋਂ ਬਾਅਦ ਫ਼ਿਰੋਜ਼ਪੁਰ ਰੇਂਜ ਦੇ ਆਈਜੀ ਛੀਨਾ ਨੇ ਪ੍ਰੈੱਸ ਕਾਨਫ਼ਰੰਸ ਕੀਤੀ ਜਿਸ ਵਿੱਚ ਉਨ੍ਹਾਂ ਕਈ ਖ਼ੁਲਾਸੇ ਕੀਤੇ ਹਨ।

ਵੀਡੀਓ।

ਆਈਜੀ ਛੀਨਾ ਨੇ ਦੱਸਿਆ ਕਿ ਚਾਰਾਂ ਮੁਲਜ਼ਮਾਂ ਵਿੱਚੋਂ ਅਮਨਦੀਪ ਉਰਫ਼ ਸਨੀ ਨਾਰੰਗ ਨਾਂਅ ਦਾ ਮੁਲਜ਼ਮ ਜਲਾਲਾਬਾਦ ਦਾ ਹੀ ਰਹਿਣ ਵਾਲਾ ਹੈ ਤੇ ਉਸ ਨੇ ਸੁਮਨ ਮੁਟਨੇਜਾ ਤੋਂ ਚਾਰ ਲੱਖ ਰੁਪਏ ਉਧਾਰ ਲਏ ਸਨ ਜੋ ਉਹ ਵਾਪਸ ਕਰਨ ਦੀ ਸਥਿਤੀ ਵਿੱਚ ਨਹੀਂ ਸੀ।

ਉਸ ਨੇ ਆਪਣੇ ਤਿੰਨ ਹੋਰ ਸਾਥੀਆਂ ਨਾਲ ਮਿਲ ਕੇ ਮੁਟਨੇਜਾ ਨੂੰ ਅਗਵਾ ਕਰਨ ਦੀ ਯੋਜਨਾ ਬਣਾਈ ਅਤੇ ਬੀਤੀ 18 ਅਪ੍ਰੈਲ ਨੂੰ ਦੁਕਾਨ ਤੋਂ ਘਰ ਜਾਂਦੇ ਸਮੇਂ ਮੁਟਨੇਜਾ ਨੂੰ ਰਸਤੇ ਵਿਚੋਂ ਹੀ ਫਿਲਮੀ ਅੰਦਾਜ਼ 'ਚ ਅਗਵਾ ਕਰ ਲਿਆ। ਮੁਲਜ਼ਮਾਂ ਵੱਲੋਂ ਸੁਮਨ ਮੁਟਨੇਜਾ ਦੀ ਆਡੀਓ ਅਤੇ ਵੀਡੀਓ ਰਿਕਾਰਡਿੰਗ ਕੀਤੀ ਗਈ ਜਿਸ ਤੋਂ ਬਾਅਦ ਸੁਮਨ ਮੁਟਨੇਜਾ ਨਾਲ ਕੁੱਟਮਾਰ ਕਰਕੇ ਉਸ ਦਾ ਕਤਲ ਕਰ ਦਿੱਤਾ।

ਕਤਲ ਕਰਨ ਤੋਂ ਬਾਅਦ ਮੁਲਜ਼ਮਾਂ ਨੇ ਇੱਕ ਕਰੋੜ ਰੁਪਏ ਦੀ ਫਿਰੌਤੀ ਮੰਗੀ ਅਤੇ ਮੁਟਨੇਜਾ ਦੀ ਰਿਕਾਰਡਿੰਗ ਪਰਿਵਾਰ ਨੂੰ ਸੁਣਾਈ ਜਦਕਿ ਸੁਮਨ ਮੁਟਨੇਜਾ ਦਾ ਪਹਿਲਾਂ ਹੀ ਕਤਲ ਕਰ ਦਿੱਤਾ ਗਿਆ ਸੀ। ਉਨ੍ਹਾਂ ਮੁਟਨੇਜਾ ਦੀ ਕਾਰ ਨਹਿਰ 'ਚ ਸੁੱਟ ਦਿੱਤੀ ਅਤੇ ਉਸ ਦੀ ਲਾਸ਼ ਨੂੰ ਵੀ ਨਹਿਰ 'ਚ ਸੁੱਟ ਦਿੱਤਾ। ਇਸ ਤੋਂ ਬਾਅਦ ਮੁਲਜ਼ਮ ਰਾਜਸਥਾਨ ਫਰਾਰ ਹੋ ਗਏ ਅਤੇ ਜ਼ਿਲ੍ਹਾ ਪਦਮਪੁਰ 'ਚ ਆਪਣੇ ਰਿਸ਼ਤੇਦਾਰਾਂ ਘਰ ਲੁਕ ਗਏ ਅਤੇ ਉੱਥੋਂ ਹੀ ਲੋਕੇਸ਼ਨ ਬਦਲ-ਬਦਲ ਕੇ ਫਿਰੌਤੀ ਲਈ ਫ਼ੌਨ ਕਰਦੇ ਰਹੇ। ਸੁਮਨ ਮੁਟਨੇਜਾ ਦੀ ਲਾਸ਼ ਨਹਿਰ ਵਿੱਚੋਂ ਬਰਾਮਦ ਹੋਣ ਤੋਂ ਬਾਅਦ ਪੁਲਿਸ ਨੇ ਟੈਕਨੀਕਲ ਆਧਾਰ 'ਤੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ।

Intro:NEWS & SCRIPT - FZK - UPDATE JALALABAD MURDER CASE - FROM - INDERJIT SINGH FAZILKA PB. 97812-22833 .Body:*****SCRIPT****

H / L : - ਜਲਾਲਾਬਾਦ ਦੇ ਬਹੁਚਰਚਿਤ ਮੁਟਨੇਜਾ ਅਗਵਾ ਕਤਲ ਕਾਂਡ ਦਾ ਹੋਇਆ ਖੁਲਾਸਾ ਫ਼ਿਰੋਜ਼ਪੁਰ ਰੇਂਜ ਦੇ ਆਈਜੀ ਛੀਨਾ ਨੇ ਕੀਤੀ ਪ੍ਰੈੱਸ ਕਾਨਫਰੰਸ ।

** ਮਹਿਜ਼ ਚਾਰ ਲੱਖ ਪਿੱਛੇ ਕੀਤਾ ਮੁਟਨੇਜਾ ਦਾ ਅਗਵਾ ਕਰਕੇ ਕਤਲ ।

** ਪੁਲਿਸ ਨੇ ਕੱਤਲ ਦੇ ਚਾਰੋਂ ਆਰੋਪੀ ਕੀਤੇ ਕਾਬੂ ।

** ਵਾਰਦਾਤ ਲਈ ਵਰਤੀ ਗਈ ਸਵਿਫਟ ਡਿਜ਼ਾਇਰ ਕਾਰ ਅਤੇ ਇੱਕ ਰਿਵਾਲਵਰ ਵੀ ਪੁਲਸ ਨੇ ਕੀਤਾ ਕਾਬੂ ।

** ਫੜੇ ਗਏ ਚਾਰ ਆਰੋਪੀਆਂ ਵਿੱਚੋਂ ਤਿੰਨ ਜਲਾਲਾਬਾਦ ਦੇ ਰਹਿਣ ਵਾਲੇ ਹੀ ਨੌਜਵਾਨ।

** ਫਿਲਮੀ ਸਟਾਈਲ ਦੇ ਵਿੱਚ ਬੜੇ ਹੀ ਛੱਤਰਾਣਾ ਢੰਗ ਨਾਲ ਦਿੱਤਾ ਅਪਰਾਧਿਕ ਵਾਰਦਾਤ ਨੂੰ ਅੰਜਾਮ ।

A / L : - ਬੀਤੀ 18 ਅਪ੍ਰੈਲ ਨੂੰ ਜਲਾਲਾਬਾਦ ਦੇ ਵਪਾਰੀ ਸੁਮਨ ਮੁਟਨੇਜਾ ਦੇ ਅਗਵਾ ਹੋ ਜਾਣ ਤੋਂ ਬਾਅਦ ਜਿੱਥੇ ਦੋ ਦਿਨ ਪਹਿਲਾਂ ਉਨ੍ਹਾਂ ਦੀ ਕਾਰ ਜਲਾਲਾਬਾਦ ਲਾਗੇ ਖੰਡੂਜਾ ਪਿੰਡ ਦੀ ਰਾਜਸਥਾਨ ਫੀਡਰ ਨਹਿਰ ਚੋਂ ਬਰਾਮਦ ਹੋਈ ਸੀ ਉੱਥੇ ਹੀ ਕੱਲ੍ ਦੇਰ ਸ਼ਾਮ ਉਧਰ ਮੁਟਨੇਜਾ ਦੀ ਡੈੱਡ ਬਾਡੀ ਅਬੋਹਰ ਫਾਜ਼ਿਲਕਾ ਰੋਡ ਪਿੰਡ ਘੱਲੂ ਲਾਗਿਉਂ ਨਹਿਰ ਦੇ ਵਿੱਚੋਂ ਬਰਾਮਦ ਹੋਈ ਪੁਲਿਸ ਨੇ ਡੈੱਡ ਬਾਡੀ ਬਰਾਮਦ ਹੋਣ ਦੇ ਚੌਵੀ ਘੰਟਿਆਂ ਦੇ ਵਿੱਚ ਹੀ ਸੁਲਝਾਈ ਅਗਵਾ ਅਤੇ ਕਤਲ ਕਾਂਡ ਦੀ ਗੁੱਥੀ ।

V / O : - ਫ਼ਿਰੋਜ਼ਪੁਰ ਰੇਂਜ ਦੇ ਆਈ ਜੀ ਛੀਨਾ ਵੱਲੋਂ ਪ੍ਰੈੱਸ ਕਾਰਨਫਰੰਸ ਕਰ ਮੀਡੀਆ ਨੂੰ ਦਿੱਤੀ ਗਈ ਜਾਣਕਾਰੀ ਵਿੱਚ ਆਈ ਜੀ ਨੇ ਛੀਨਾ ਦੱਸਿਆ ਕਿ ਇਹ ਚਾਰੋਂ ਆਰੋਪੀਆਂ ਦੇ ਵਿੱਚੋਂ ਅਮਨਦੀਪ ਉਰਫ ਸਨੀ ਨਾਰੰਗ ਨਾਮ ਦਾ ਆਰੋਪੀ ਜਲਾਲਾਬਾਦ ਦਾ ਹੀ ਰਹਿਣ ਵਾਲਾ ਅਤੇ ਇਸਨੇ ਸੁਮਨ ਮੁਟਨੇਜਾ ਤੋਂ ਚਾਰ ਲੱਖ ਰੁਪਏ ਉਧਾਰ ਲਏ ਸਨ ਜੋ ਇਹ ਵਾਪਸ ਕਰਨ ਦੀ ਸਥਿਤੀ ਵਿੱਚ ਨਹੀਂ ਸੀ ਅਤੇ ਇਸ ਨੇ ਆਪਣੇ ਤਿੰਨ ਹੋਰ ਸਾਥੀਆਂ ਦੇ ਨਾਲ ਮਿਲ ਕੇ ਮੁਟਨੇਜਾ ਦੇ ਅਪਹਰਣ ਦੀ ਯੋਜਨਾ ਬਣਾਈ ਅਤੇ ਬੀਤੀ ਅਠਾਰਾਂ ਅਪ੍ਰੈਲ ਨੂੰ ਦੁਕਾਨ ਤੋਂ ਘਰ ਜਾਂਦੇ ਸਮੇਂ ਮੁਟਨੇਜਾ ਨੂੰ ਰਸਤੇ ਚੋਂ ਫਿਲਮੀ ਅੰਦਾਜ਼ ਵਿੱਚ ਕਿਡਨੈਪ ਕੀਤਾ ਆਰੋਪੀ ਏਨੇ ਨੇ ਸ਼ਾਤਰ ਸਨ ਕਿ ਉਹਨਾਂ ਨੇ ਕਿਸੇ ਜਗ੍ਹਾਂ ਤੇ ਵੀ ਟੋਲ ਬੈਰੀਅਰ ਕ੍ਰਾਸ ਨਹੀਂ ਕੀਤਾ ਤਾਂ ਜੋ ਉਨ੍ਹਾਂ ਦੀ ਸੀ ਸੀ ਟੀ ਵੀ ਫੁਟੇਜ ਨਾ ਆ ਸਕੇ ਆਈ ਜੀ ਛੀਨਾ ਨੇ ਦੱਸਿਆ ਕਿ ਆਰੋਪੀਆਂ ਦੇ ਵੱਲੋਂ ਸੁਮਨ ਮੁਟਨੇਜਾ ਦੀ ਆਡੀਓ ਅਤੇ ਵੀਡੀਓ ਰਿਕਾਰਡਿੰਗ ਕੀਤੀ ਗਈ ਜਿਸ ਤੋਂ ਬਾਅਦ ਸੁਮਨ ਮੁਟਨੇਜਾ ਦੇ ਨਾਲ ਕੁੱਟਮਾਰ ਕਰ ਉਸ ਦਾ ਕਤਲ ਕਰ ਦਿੱਤਾ ਗਿਆ ਕਤਲ ਕਰਨ ਤੋਂ ਬਾਅਦ ਆਰੋਪੀਆਂ ਵੱਲੋਂ ਇੱਕ ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ ਅਤੇ ਫਿਰੌਤੀ ਲਈ ਸੁਮਨ ਮੁਟਨੇਜਾ ਦੀ ਰਿਕਾਰਡਿੰਗ ਪਰਿਵਾਰ ਨੂੰ ਸੁਣਾਈ ਗਈ ਜਦਕਿ ਸੁਮਨ ਮੁਟਨੇਜਾ ਦਾ ਪਹਿਲਾਂ ਹੀ ਕਤਲ ਕਰ ਦਿੱਤਾ ਜਾ ਚੁੱਕਿਆ ਸੀ ਆਰੋਪੀਆਂ ਵੱਲੋਂ ਮੁਟਨੇਜਾ ਦੀ ਕਾਰ ਨੂੰ ਵੀ ਨਹਿਰ ਵਿੱਚ ਸੁੱਟ ਦਿੱਤਾ ਗਿਆ ਅਤੇ ਬਾਅਦ ਚੋਂ ਮੁਟਨੇਜਾ ਦਾ ਗਲ ਘੁੱਟ ਕੇ ਉਸ ਦੇ ਹੱਥ ਪੈਰ ਬੰਨ੍ਹ ਕੇ ਨਹਿਰ ਵਿੱਚ ਸੁੱਟ ਦਿੱਤਾ ਗਿਆ ਅਤੇ ਆਪ ਰਾਜਸਥਾਨ ਫਰਾਰ ਹੋ ਗਏ ਰਾਜਸਥਾਨ ਦੇ ਜ਼ਿਲਾ ਪਦਮਪੁਰ ਵਿੱਚ ਆਰੋਪੀ ਆਪਣੇ ਰਿਸ਼ਤੇਦਾਰ ਦੇ ਘਰ ਲੁਕ ਗਏ ਅਤੇ ਉੱਥੋਂ ਹੀ ਲੋਕੇਸ਼ਨ ਬਦਲ ਬਦਲ ਕੇ ਫਿਰੌਤੀ ਦੀਆਂ ਕਾਲਾਂ ਕਰਦੇ ਰਹੇ ।

V / O : - ਉਨ੍ਹਾਂ ਦੱਸਿਆ ਕਿ ਇਨ੍ਹਾਂ ਕਾਤਲਾਂ ਨੇ ਆਪਣੇ ਇੱਕ ਸਾਥੀ ਨੂੰ ਸ਼ਹਿਰ ਵਿੱਚ ਹੀ ਛੱਡਿਆ ਹੋਇਆ ਸੀ ਜੋ ਇਥੇ ਚੱਲ ਰਹੀਆਂ ਪੁਲਿਸ ਦੀਆਂ ਗਤੀਵਿਧੀਆਂ ਦੀ ਫੋਨ ਤੇ ਸਾਰੀ ਜਾਣਕਾਰੀ ਰਾਜਸਥਾਨ ਬੈਠਿਆਂ ਨੂੰ ਮੁਹੱਈਆ ਕਰਵਾਉਂਦਾ ਰਿਹਾ ਪੁਲਸ ਨੂੰ ਧੋਖਾ ਦੇਣ ਦੇ ਲਈ ਇਨ੍ਹਾਂ ਸ਼ਾਤਿਰ ਲੋਕਾਂ ਵੱਲੋਂ ਆਪਣੇ ਮੋਬਾਇਲ ਵਾਰਦਾਤ ਵਾਲੇ ਦਿਨ ਹੀ ਬੰਦ ਕਰ ਦਿੱਤੇ ਸਨ ਅਤੇ ਸੁਮਨ ਮੁਟਨੇਜਾ ਦੇ ਮੋਬਾਈਲ ਸਿਮ ਦਾ ਇਸਤੇਮਾਲ ਹੀ ਫਿਰੌਤੀ ਲਈ ਕੀਤਾ ਗਿਆ ਬੀਤੀ ਰਾਤ ਸੁਮਨ ਮੁਟਨੇਜਾ ਦੀ ਡੈੱਡ ਬਾਡੀ ਨਹਿਰ ਵਿੱਚੋਂ ਬਰਾਮਦ ਹੋਣ ਤੋਂ ਬਾਅਦ ਪੁਲਿਸ ਵੱਲੋਂ ਟੈਕਨੀਕਲ ਆਧਾਰ ਤੇ ਇਨ੍ਹਾਂ ਨੂੰ ਅੱਜ ਸਵੇਰੇ ਕਾਬੂ ਕੀਤਾ ਗਿਆ ਪੁੱਛ ਗਿੱਛ ਦੌਰਾਨ ਅਮਨਦੀਪ ਨੇ ਆਪਣੇ ਤਿੰਨ ਹੋਰ ਸਾਥੀ ਦਵਿੰਦਰ ਸਿੰਘ ਉਰਫ ਦੀਪੂ ਪ੍ਰਗਟ ਸਿੰਘ ਉਰਫ ਪਿੰਕਾ ਸੁਖਪਾਲ ਸਿੰਘ ਉਰਫ ਪਾਲਾ ਦੇ ਨਾਮ ਪੁਲਸ ਨੂੰ ਦੱਸੇ ਔਰ ਪੁਲਸ ਨੇ ਮਹਿਜ਼ ਦੋ ਤਿੰਨ ਘੰਟਿਆਂ ਦੇ ਵਿੱਚ ਹੀ ਇਨ੍ਹਾਂ ਨੂੰ ਕਾਬੂ ਕਰ ਇਹ ਵਾਰਦਾਤ ਨੂੰ ਸੁਲਝਾ ਲਿਆ ।

BYTE : - MUKHVINDER SINGH CHEENA I G FROZEPUR RANGE .

V / O : - ਹਾਲਾਂਕਿ ਪੁਲਸ ਵੀ ਇਸ ਗੱਲ ਦਾ ਜਵਾਬ ਨਹੀਂ ਦੇ ਸਕੀ ਕਿ ਇਨ੍ਹਾਂ ਆਰੋਪੀਆਂ ਵੱਲੋਂ ਮਰਡਰ ਕਿਸ ਜਗ੍ਹਾ ਤੇ ਕੀਤਾ ਗਿਆ ਸੀ ਅਤੇ ਜੋ ਪਿਸਤੌਲ ਬਰਾਮਦ ਹੋਇਆ ਹੈ ਉਹ ਲਸੰਸੀ ਹੈ ਜਾਂ ਗੈਰ ਕਾਨੂੰਨੀ ।

ਫਾਜ਼ਿਲਕਾ ਤੋਂ ਕੈਮਰਾ ਮੈਨ ਸੁਰਿੰਦਰ ਦੇ ਨਾਲ ਇੰਦਰਜੀਤ ਸਿੰਘ ਦੀ ਰਿਪੋਰਟ ।

INDERJIT SINGH JOURNALIST
DISTT. FAZILKA PB
97812-22833 .
Conclusion:*****SCRIPT****

ETV Bharat Logo

Copyright © 2024 Ushodaya Enterprises Pvt. Ltd., All Rights Reserved.