ETV Bharat / state

Corona vaccine: 62 ਹਜ਼ਾਰ ਦੇ ਟੀਕੇ ਦੇ ਸੁਆਲ ’ਤੇ ਭੜਕੇ ਸੁਖਬੀਰ ਬਾਦਲ - coronavirus update in punjab

ਜਲਾਲਾਬਾਦ ਪਹੁੰਚੇ ਸੁਖਬੀਰ ਬਾਦਲ ਨੇ ਕਿਹਾ ਕਿ ਜੇਕਰ ਮੈਂ 62 ਹਜ਼ਾਰ ਰੁਪਏ ਦਾ ਟੀਕਾ (Corona vaccine) ਲਗਾਇਆ ਹੈ ਤਾਂ ਸਰਕਾਰ ਨੂੰ ਕੀ ਹੋਇਆ ਸਰਕਾਰ ਵੀ ਸਾਰਿਆਂ ਨੂੰ ਉਹੀ ਟੀਕਾ (Corona vaccine) ਲਵਾ ਦੇਵੇ।

62 ਹਜ਼ਾਰ ਦੇ ਟੀਕੇ ਦੇ ਸੁਆਲ ’ਤੇ ਭੜਕੇ ਸੁਖਬੀਰ ਬਾਦਲ

author img

By

Published : May 28, 2021, 6:22 PM IST

ਫਾਜ਼ਿਲਕਾ: ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਲਾਲਾਬਾਦ ਹਲਕੇ ਦੇ ਲੋਕਾਂ ਨੂੰ ਆਕਸੀਜਨ ਕੰਸੇਨਟ੍ਰੇਟਰ ਵੰਡਣ ਵਾਸਤੇ ਪਹੁੰਚੇ। ਇਸ ਮੌਕੇ ਉਹਨਾਂ ਨੇ ਕਿਹਾ ਕਿ ਸਰਕਾਰੀ ਹਸਪਤਾਲਾਂ ਦਾ ਬੁਰਾ ਹਾਲ ਹੈ ਉੱਥੇ ਨਾ ਹੀ ਦਵਾਈਆਂ ਦਾ ਪ੍ਰਬੰਧ ਹੀ ਨਾ ਹੀ ਮਰੀਜ਼ਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਲਈ ਖਾਣ ਪੀਣ ਦਾ ਪ੍ਰਬੰਧ ਹੈ। ਜਿਸ ਨੂੰ ਧਿਆਨ ਵਿੱਚ ਰੱਖਦਿਆਂ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ (Shiromani Akali Dal) ਵੱਲੋਂ ਪੰਜਾਬ ਦੇ 117 ਹਲਕਿਆਂ ਵਿੱਚ ਇਹ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ।

62 ਹਜ਼ਾਰ ਦੇ ਟੀਕੇ ਦੇ ਸੁਆਲ ’ਤੇ ਭੜਕੇ ਸੁਖਬੀਰ ਬਾਦਲ

ਇਹ ਵੀ ਪੜੋ: Corona Rules: ਕੈਪਟਨ ਦੇ ਮੰਤਰੀ ਹੀ ਛਿੱਕੇ ਟੰਗ ਰਹੇ ਕੋਰੋਨਾ ਨਿਯਮ

ਜਦੋਂ ਉਨ੍ਹਾਂ ਨੂੰ ਸਵਾਲ ਕੀਤਾ ਗਿਆ ਕਿ ਸਿਹਤ ਮੰਤਰੀ ਦਾ ਇਲਜ਼ਾਮ ਹੈ ਕਿ ਤੁਸੀਂ ਖੁਦ 62 ਹਜ਼ਾਰ ਰੁਪਏ ਦਾ ਟੀਕਾ (Corona vaccine) ਕੋਰੋਨਾ ਮਹਾਂਮਾਰੀ ਤੋਂ ਬਚਣ ਲਈ ਲਵਾਈ ਹੈ ਤਾਂ ਜੁਆਬ ਦਿੰਦੇ ਸੁਖਬੀਰ ਬਾਦਲ ਨੇ ਕਿਹਾ ਕਿ ਜੇਕਰ ਮੈਂ 62 ਹਜ਼ਾਰ ਰੁਪਏ ਦਾ ਟੀਕਾ ਲਗਾਇਆ ਹੈ ਤਾਂ ਸਰਕਾਰ ਨੂੰ ਕੀ ਹੋਇਆ ਸਰਕਾਰ ਵੀ ਸਾਰਿਆਂ ਨੂੰ ਉਹੀ ਟੀਕਾ (Corona vaccine) ਲਵਾ ਦੇਵੇ।

ਇਹ ਵੀ ਪੜੋ: Coronavirus: ਲੌਕਡਾਊਨ ਤੇ ਕਰਫਿਊ ਵਿਚਾਲੇ ਕੀ ਹੈ ਅੰਤਰ, ਧਾਰਾ 144 ਕਿਉਂ ਲਗਾਈ ਜਾਂਦੀ ਹੈ ?

ETV Bharat Logo

Copyright © 2025 Ushodaya Enterprises Pvt. Ltd., All Rights Reserved.