ETV Bharat / state

ਫਾਜ਼ਿਲਕਾ: ਰਾਈਸ ਮਿਲਰ ਯੂਨੀਅਨ ਨੇ ਕੋਵਿਡ ਰਿਲੀਫ ਫ਼ੰਡ ਨੂੰ ਦਿੱਤੇ 21 ਹਜ਼ਾਰ ਦੇ 21 ਚੈੱਕ - ਕੋਵਿਡ-19

ਕੋਰੋਨਾ ਵਾਇਰਸ ਤੋਂ ਨਜਿੱਠਣ ਲਈ ਫਾਜ਼ਿਲਕਾ ਦੇ ਰਾਈਸ ਮਿਲਰ ਯੂਨੀਅਨ ਵੱਲੋਂ ਕੋਵਿਡ ਰਿਲੀਫ ਫੰਡ ਨੂੰ 21 ਹਜ਼ਾਰ ਦੇ 21 ਚੈੱਕ ਦਿੱਤੇ ਹਨ।

Rice Miller Union
ਫ਼ੋਟੋ
author img

By

Published : Mar 25, 2020, 6:07 PM IST

ਫਾਜ਼ਿਲਕਾ: ਕੋਰੋਨਾ ਵਾਇਰਸ ਤੋਂ ਨਜਿੱਠਣ ਲਈ ਕੇਂਦਰ ਸਰਕਾਰ ਤੋਂ ਲੈ ਕੇ ਸੂਬਾ ਸਰਕਾਰ ਕਈ ਯਤਨ ਕਰ ਰਹੀ ਹੈ। ਇਸ ਨੂੰ ਮੁੱਖ ਰੱਖਿਆ ਪ੍ਰਧਾਨ ਮੰਤਰੀ ਮੋਦੀ ਨੇ 21 ਦਿਨਾਂ ਦਾ ਲੌਕਡਾਊਨ ਦਾ ਐਲਾਨ ਵੀ ਕਰ ਦਿੱਤਾ ਹੈ।

ਵੀਡੀਓ

ਇਸ ਦੇ ਨਾਲ ਹੀ ਫਾਜ਼ਿਲਕਾ ਦੇ ਰਾਈਸ ਮਿਲਰ ਯੂਨੀਅਨ ਦੇ ਹਰ ਮੈਂਬਰ ਵੱਲੋਂ ਮੁੱਖ ਮੰਤਰੀ ਕੋਵਿਡ ਰਿਲੀਫ਼ ਫੰਡ ਲਈ 21 ਹਜ਼ਾਰ ਦਾ ਚੈੱਕ ਦਿੱਤਾ ਹੈ। ਇਸ ਮੌਕੇ ਰਾਈਸ ਮਿਲਰ ਯੂਨੀਅਨ ਦੇ ਪ੍ਰਧਾਨ ਰੰਜਮ ਕਾਮਰਾ ਨੇ ਦੱਸਿਆ ਕਿ ਇਸ ਭਿਆਨਕ ਬਿਮਾਰੀ ਤੋਂ ਨਜਿੱਠਣ ਲਈ ਸਾਰਿਆ ਨੂੰ ਇੱਕ-ਜੁੱਟ ਹੋਣਾ ਪਵੇਗਾ ਤਾਂ ਜੋ ਇਸ ਬਿਮਾਰੀ ਉੱਤੇ ਕਾਬੂ ਪਾਇਆ ਜਾ ਸਕੇ।

ਹੋਰ ਪੜ੍ਹੋ: ਪੀਐਮ ਮੋਦੀ ਵੀਡੀਓ ਕਾਨਫ਼ਰੰਸਿੰਗ ਰਾਹੀਂ ਆਮ ਲੋਕਾਂ ਨਾਲ ਕਰ ਰਹੇ ਗੱਲਬਾਤ

ਇਸ ਦੇ ਨਾਲ ਦੱਸਿਆ ਕਿ ਹਰ ਯੂਨੀਅਨ ਦੇ ਹਰ ਮੈਂਬਰ ਨੇ 21 ਹਜ਼ਾਰ ਰੁਪਏ ਦੇ 21 ਚੈੱਕ ਡੀਸੀ ਦਫ਼ਤਰ ਫਾਜ਼ਿਲਕਾ ਨੂੰ ਭੇਂਟ ਕੀਤੇ ਹਨ ਤਾਂ ਜੋ ਜ਼ਰੂਰਤਮੰਦ ਲੋਕਾਂ ਦੀ ਮਦਦ ਕੀਤੀ ਜਾ ਸਕੇ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾ ਵੀ ਪੰਜਾਬ ਦੇ ਵਿਧਾਇਕਾਂ ਨੇ ਪੰਜਾਬ ਰਿਲੀਫ ਫੰਡ ਵਿੱਚ ਇੱਕ-ਇੱਕ ਮਹੀਨੇ ਦੀ ਤਨਖ਼ਾਹ ਦੇਣ ਦਾ ਐਲਾਨ ਕੀਤਾ ਸੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.