ETV Bharat / state

COGNRESS CLASH NEWS: ਜਾਖੜ ਦੇ ਸ਼ਹਿਰ ਅਬੋਹਰ ‘ਚ ਸਿੱਧੂ ਦੇ ਹੱਕ ‘ਚ ਲੱਗੇ ਪੋਸਟਰ

author img

By

Published : Jun 13, 2021, 6:25 PM IST

ਕਾਂਗਰਸ ਦਾ ਅੰਦਰੂਨੀ ਕਲੇਸ਼ (Congress infighting) ਘਟਣ ਦੀ ਬਜਾਇ ਦਿਨੋਂ-ਦਿਨ ਵਧਦਾ ਜਾ ਰਿਹਾ ਹੈ ਇਸਦੇ ਚੱਲਦੇ ਹੀ ਸੂਬੇ ਦੇ ਪਿੰਡ-ਪਿੰਡ ਵਿੱਚ ਕੈਪਟਨ ਤੇ ਸਿੱਧੂ(Captain and Sidhu) ਦੇ ਸਮਰਥਨ ਵਿੱਚ ਪੋਸਟਰ ਲਗਾਏ ਜਾ ਰਹੇ ਹਨ। ਇਸਦੇ ਚੱਲਹੇ ਹੀ ਹੁਣ ਕਾਂਗਰਸੀ ਵਰਕਰ ਦੇ ਵੱਲੋਂ ਸੂਬਾ ਕਾਂਗਰਸ ਦੇ ਪ੍ਰਧਾਨ ਜਾਖੜ (Jakhar) ਦੇ ਸ਼ਹਿਰ ਅਬੋਹਰ ਦੇ ਵਿੱਚ ਸਿੱਧੂ ਦੇ ਹੱਕ ਵਿੱਚ ਪੋਸਟਰ (Poster) ਲਗਾਏ ਗਏ ਹਨ।

ਜਾਖੜ ਦੇ ਸ਼ਹਿਰ ਅਬੋਹਰ ‘ਚ ਸਿੱਧੂ ਦੇ ਹੱਕ ‘ਚ ਲੱਗੇ ਪੋਸਟਰ

ਫ਼ਾਜ਼ਿਲਕਾ:ਅੰਮ੍ਰਿਤਸਰ ਤੋਂ ਸ਼ੁਰੂ ਹੋਈ ਕੈਪਟਨ ਅਮਰਿੰਦਰ ਸਿੰਘ(Capt. Amarinder Singh) ਅਤੇ ਨਵਜੋਤ ਸਿੰਘ ਸਿੱਧੂ(Navjot Singh Sidhu) ਵਿਚਕਾਰ ਪੋਸਟਰ ਵਾਰ(Poster time) ਹੁਣ ਭਾਰਤ-ਪਾਕਿਸਤਾਨ ਸਰਹੱਦ ‘ਤੇ ਵਸੇ ਜ਼ਿਲ੍ਹਾ ਫਾਜ਼ਿਲਕਾ ਦੇ ਅਬੋਹਰ ਤੱਕ ਪਹੁੰਚ ਗਈ ਹੈ। ਦੱਸ ਦੇਈਏ ਕਿ ਅਬੋਹਰ ਪੰਜਾਬ ਕਾਂਗਰਸ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਦਾ ਜੱਦੀ ਹਲਕਾ ਹੈ ਜਿੱਥੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਨਵਜੋਤ ਸਿੱਧੂ ਸਾਰਾ ਪੰਜਾਬ ਤੇਰੇ ਨਾਲ ਦੇ ਪੋਸਟਰਾਂ ਦੇ ਹੋਰਡਿੰਗ ਲੱਗਣੇ ਸ਼ੁਰੂ ਹੋ ਗਏ ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਕਾਂਗਰਸ ਦੀ ਅੰਦਰੂਨੀ ਲੜਾਈ(Congress infighting) ਹੇਠਲੇ ਪੱਧਰ ਤੱਕ ਪਹੁੰਚ ਗਈ ਹੈ। ਇਸ ਤੋਂ ਸਪੱਸ਼ਟ ਜ਼ਾਹਰ ਹੁੰਦਾ ਹੈ ਕਿ ਕਾਂਗਰਸ ਦੀ ਅੰਦਰੂਨੀ ਲੜਾਈ ‘ਚ ਕੋਈ ਸੁਧਾਰ ਨਹੀਂ ਹੋਇਆ ।

ਇਸ ਮਸਲੇ ਹੱਲ ਦੇ ਲਈ ਹਾਈਕਮਾਨ ਵੱਲੋਂ ਤਿੰਨ ਮੈਂਬਰੀ ਕਮੇਟੀ ਬਣਾ ਦਿੱਤੀ ਗਈ ਹੈ ਪਰ ਇਸਦੇ ਬਾਵਜੂਦ ਵੀ ਕੋਈ ਹੱਲ ਨਹੀਂ ਕੱਢ ਸਕੀ।ਇਸ ਸਬੰਧ ਵਿੱਚ ਕਾਂਗਰਸ ਵਰਕਰ ਨੇ ਗੱਲ ਕਰਦਿਆਂ ਦੱਸਿਆ ਕਿ ਲੋਕਾਂ ਦੀ ਭਾਵਨਾਵਾਂ ਦੀ ਕਦਰ ਕਰਦੇ ਹੋਏ ਨਵਜੋਤ ਸਿੱਧੂ ਦੇ ਹੱਕ ਵਿੱਚ ਪੋਸਟਰ ਲਗਾਏ ਜਾ ਰਹੇ ਹਨ ਕਿਉਂਕਿ ਲੋਕ ਨਵਜੋਤ ਸਿੱਧੂ ਨੂੰ ਚਾਹੁੰਦੇ ਹਨ। ਜਦੋਂ ਉਨ੍ਹਾਂ ਕੋਲੋਂ ਇਹ ਪੁੱਛਿਆ ਗਿਆ ਕਿ ਇਹ ਹਲਕਾ ਤਾਂ ਸੁਨੀਲ ਜਾਖੜ ਦਾ ਹੈ ਤਾਂ ਉਨ੍ਹਾਂ ਨੇ ਕਿਹਾ ਅਗਰ ਸੁਨੀਲ ਜਾਖੜ ਨੂੰ ਟਿਕਟ ਮਿਲਦੀ ਹੈ ਸੁਨੀਲ ਜਾਖੜ(Sunil Jakhar) ਨੂੰ ਵੀ ਜਿਤਾ ਕੇ ਭੇਜਿਆ ਜਾਵੇਗਾ ਪਰ ਪੰਜਾਬ ਲੈਵਲ ਤੇ ਲੋਕ ਸਿੱਧੂ ਨੂੰ ਹੀ ਚਾਹੁੰਦੀ ਹਨ।

ਇਹ ਵੀ ਪੜ੍ਹੋ:Kotkapura Firing Case: SIT ਵੱਲੋਂ ਪ੍ਰਕਾਸ਼ ਸਿੰਘ ਬਾਦਲ ਤਲਬ

ETV Bharat Logo

Copyright © 2024 Ushodaya Enterprises Pvt. Ltd., All Rights Reserved.