ETV Bharat / state

ਜ਼ਮੀਨੀ ਵਿਵਾਦ ਦੇ ਚੱਲਦਿਆ ਭਰਾ ਨੇ ਭਰਾ ਤੋਂ ਤੰਗ ਆ ਕੇ ਕੀਤੀ ਖ਼ੁਦਕੁਸ਼ੀ - regional news

ਰਾਜੇਸ਼ ਕੁਮਾਰ ਦਾ ਉਸਦੇ ਭਰਾ ਨਾਲ ਜ਼ਮੀਨ ਨੂੰ ਲੈ ਕੇ ਲੜਾਈ ਝਗੜਾ ਚੱਲ ਰਿਹਾ ਸੀ ਜਿਸ ਤੋਂ ਤੰਗ ਆ ਕੇ ਰਾਜੇਸ਼ ਕੁਮਾਰ ਨੇ ਜ਼ਹਿਰੀਲੀ ਦਵਾਈ ਪੀ ਕੇ ਆਤਮ ਹੱਤਿਆ ਕਰ ਲਈ। ਪਰਿਵਾਰਕ ਮੇਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਪੁਲਿਸ ਨੇ ਧਾਰਾ 306 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।

ਜ਼ਮੀਨੀ ਵਿਵਾਦ ਦੇ ਚਲਦੀਆ ਭਰਾ ਨੇ ਭਰਾ ਤੋਂ ਤੰਗ ਆਕੇ ਕੀਤੀ ਆਤਮਹੱਤਿਆ
author img

By

Published : Apr 6, 2019, 9:45 PM IST

ਫਾਜ਼ਿਲਕਾ: ਪਿੰਡ ਰਾਮਕੋਟ ਵਿੱਚ ਜ਼ਮੀਨੀ ਵਿਵਾਦ ਦੇ ਚੱਲਦਿਆ ਭਰਾ ਅਤੇ ਭਤੀਜੇ ਤੋਂ ਤੰਗ ਆ ਕੇ ਰਾਜੇਸ਼ ਕੁਮਾਰ ਨਾਂਅ ਦੇ ਵਿਅਕਤੀ ਨੇ ਆਤਮ ਹੱਤਿਆ ਕਰ ਲਈ ਜਿਸ ਦੀ ਲਾਸ਼ ਪੁਲਿਸ ਨੇ ਕਬਜੇ ਵਿੱਚ ਲੈ ਕੇ ਫਾਜਿਲਕਾ ਦੇ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਮ੍ਰਿਤਕ ਦੇ ਭਰਾ ਉਮੇਸ਼ ਕੁਮਾਰ ਅਤੇ ਉਸਦੇ ਦੋ ਪੁੱਤਰਾਂ 'ਤੇ ਆਤਮ ਹੱਤਿਆ ਲਈ ਉਕਸਾਉਣ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।
ਜਾਣਕਾਰੀ ਮੁਤਾਬਕ ਮ੍ਰਿਤਕ ਦਾ ਉਸਦੇ ਭਰਾ ਨਾਲ ਜ਼ਮੀਨ ਨੂੰ ਲੈ ਕੇ ਲੜਾਈ ਝਗੜਾ ਚੱਲ ਰਿਹਾ ਸੀ ਜਿਸ ਤੋਂ ਤੰਗ ਆ ਕੇ ਰਾਜੇਸ਼ ਕੁਮਾਰ ਨੇ ਜ਼ਹਿਰੀਲੀ ਦਵਾਈ ਪੀ ਕੇ ਆਤਮ ਹੱਤਿਆ ਕਰ ਲਈ।

ਡੀਐੱਸਪੀ ਜਗਦੀਸ਼ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦਾ ਆਪਣੇ ਭਰਾ ਅਤੇ 2 ਭਤੀਜਿਆਂ ਨਾਲ ਜ਼ਮੀਨ ਤੇ ਕੋਈ ਬੀਮਾ ਪਾਲਿਸੀ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ ਜਿਸ ਤੋਂ ਤੰਗ ਆ ਕੇ ਰਾਜੇਸ਼ ਕੁਮਾਰ ਨੇ ਜ਼ਹਿਰੀਲੀ ਦਵਾਈ ਪੀ ਕੇ ਆਤਮ ਹੱਤਿਆ ਕਰ ਲਈ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਪੁਲਿਸ ਨੇ ਧਾਰਾ 306 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਲਿਆ ਜਾਵੇਗਾ।

Intro:NEWS & SCRIPT - FZK - SUICIDE FAMILY HARASMENT - FROM - INDERJIT SINGH FAZILKA PB. 97812 - 22833 .Body:*****SCRIPT*****

ਹ / ਲ : - ਜ਼ਮੀਨੀ ਵਿਵਾਦ ਦੇ ਚਲਦੇਆ ਭਰਾ ਨੇ ਭਰਾ ਤੋਂ ਤੰਗ ਆਕੇ ਕੀਤੀ ਆਤਮਹੱਤਿਆ ।

ਐਕਰ : - ਜਿਲਾ ਫਾਜਿਲਕਾ ਦੇ ਥਾਨਾਂ ਖੁਈ ਖੇੜਾ ਦੇ ਅਧੀਨ ਆਉਂਦੇ ਪਿੰਡ ਰਾਮਕੋਟ ਵਿੱਚ ਜ਼ਮੀਨੀ ਵਿਵਾਦ ਦੇ ਚਲਦੇਆ ਦੂੱਜੇ ਭਰਾ ਅਤੇ ਭਤੀਜੇ ਤੋਂ ਤੰਗ ਆਕੇ ਰਾਜੇਸ਼ ਕੁਮਾਰ ਨਾਮਕ ਵਿਅਕਤੀ ਨੇ ਆਤਮਹੱਤਿਆ ਕਰ ਲਈ ਜਿਸ ਦੀ ਲਾਸ਼ ਪੁਲਿਸ ਨੇ ਕੱਬਜੇ ਵਿੱਚ ਲੈ ਕੇ ਮ੍ਰਿਤਕ ਦਾ ਫਾਜਿਲਕਾ ਦੇ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਕਰਵਾਇਆ ਗਿਆ ਅਤੇ ਮ੍ਰਿਤਕ ਦੇ ਪਰਿਵਾਰਿਕ ਮੇਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਮ੍ਰਿਤਕ ਦੇ ਭਰਾ ਉਮੇਸ਼ ਕੁਮਾਰ ਅਤੇ ਉਸਦੇ ਦੋ ਪੁੱਤਰਾਂ ਉੱਤੇ ਆਤਮਹੱਤਿਆ ਲਈ ਉਕਸਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ ।

ਵਾ / ਓ : - ਮ੍ਰਿਤਕ ਦਾ ਪੋਸਟਮਾਰਟਮ ਕਰਵਾਉਣ ਆਏ ਪਿੰਡ ਨਿਵਾਸੀ ਇਕਬਾਲ ਸਿੰਘ ਨੇ ਦੱਸਿਆ ਕਿ ਰਾਜੇਸ਼ ਕੁਮਾਰ ਦਾ ਉਸਦੇ ਭਰਾ ਉਮੇਸ਼ ਕੁਮਾਰ ਦੇ ਨਾਲ ਜ਼ਮੀਨ ਨੂੰ ਲੈ ਕੇ ਲੜਾਈ ਝਗੜਾ ਚੱਲ ਰਿਹਾ ਸੀ ਜਿਸ ਤੋਂ ਤੰਗ ਆਕੇ ਰਾਜੇਸ਼ ਕੁਮਾਰ ਨੇ ਅੱਜ ਜਹਰੀਲੀ ਦਵਾਈ ਪੀਕੇ ਆਤਮਹੱਤਿਆਕੀਤੀ ਹੈ ।

ਬਾਇਟ : - ਇਕਬਾਲ ਸਿੰਘ , ਪਿੰਡ ਨਿਵਾਸੀ

ਵਾ / ਓ : - ਉਥੇ ਹੀ ਇਸ ਘਟਨਾ ਬਾਰੇ ਫਾਜਿਲਕਾ ਸਭ ਡਵੀਜ਼ਨ ਦੇ ਡੀ ਐਸ ਪੀ ਜਗਦੀਸ਼ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦਾ ਆਪਣੇ ਭਰਾ ਅਤੇ 2 ਭਤੀਜੇਆ ਦੇ ਨਾਲ ਜ਼ਮੀਨ ਦਾ ਝਗੜਾ ਅਤੇ ਕੋਈ ਬੀਮਾ ਪਾਲਿਸੀ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ ਜਿਸਤੋਂ ਨਾਲ ਤੰਗ ਆਕੇ ਰਾਜੇਸ਼ ਕੁਮਾਰ ਨੇ ਜਹਰੀਲੀ ਦਵਾਈ ਪੀਕੇ ਆਤਮਹੱਤਿਆ ਕਰ ਲਈ ਅਤੇ ਜਿਸ ਤੇ ਉਨ੍ਹਾਂ ਵੱਲੋਂ ਮ੍ਰਿਤਕ ਦੇ ਪਰਿਵਾਰਿਕ ਮੇਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਮ੍ਰਿਤਕ ਦੇ ਭਰਾ ਉਮੇਸ਼ ਕੁਮਾਰ ਅਤੇ ਉਸਦੇ ਦੋ ਪੁੱਤਰਾਂ ਤੇ ਧਾਰਾ 306 ਦੇ ਤਹਿਤ ਮਾਮਲਾ ਦਰਜ ਕੀਤਾ ਹੈ ਅਤੇ ਜਲਦ ਹੀ ਆਰੋਪੀਆਂ ਨੂੰ ਗਿਰਫ਼ਤਾਰ ਕਰ ਲਿਆ ਜਾਏਗਾ ।

ਬਾਇਟ : - ਜਗਦੀਸ਼ ਕੁਮਾਰ , ਡੀ ਐਸ ਪੀ ਫਾਜਿਲਕਾ ।

ਫਾਜ਼ਿਲਕਾ ਤੋਂ ਕੈਮਰਾ ਮੈਨ ਸੁਰਿੰਦਰ ਦੇ ਨਾਲ ਇੰਦਰਜੀਤ ਸਿੰਘ ਦੀ ਰਿਪੋਰਟ ।

INDERJIT SINGH JOURNALIST
DISTT. FAZILKA PB
97812-22833 .Conclusion:*****SCRIPT*****

97812-22833 .
ETV Bharat Logo

Copyright © 2025 Ushodaya Enterprises Pvt. Ltd., All Rights Reserved.