ETV Bharat / state

ਨਗਰ ਕੌਂਸਲ ਦੀ ਅਣਗਹਿਲੀ, ਨੌਜਵਾਨ ਦੀ ਮੌਤ

ਜਾਣਕਾਰੀ ਮੁਤਾਬਕ ਮੁਹੱਲਾ ਨਿਵਾਸੀਆਂ ਵੱਲੋਂ ਸਾਲ 2016 ਵਿੱਚ ਨਗਰ ਪ੍ਰੀਸ਼ਦ ਨੂੰ ਨਿੰਮ ਦੇ ਦਰਖ਼ਤ ਨੂੰ ਕੱਟਣ ਲਈ ਬੇਨਤੀ ਪੱਤਰ ਦਿੱਤਾ ਗਿਆ ਸੀ, ਪਰ ਨਗਰ ਪ੍ਰੀਸ਼ਦ ਕਰਮਚਾਰੀਆਂ ਦੀ ਲਾਪਰਵਾਹੀ ਦੇ ਚਲਦਿਆਂ ਇਹ ਨਿੰਮ ਦਾ ਦਰਖ਼ਤ ਨਹੀਂ ਕੱਟਿਆ ਗਿਆ। ਹਨੇਰੀ ਕਰਕੇ ਇਸ ਦਰਖ਼ਤ ਦੇ ਟੁੱਟ ਕੇ ਇਸ ਵਿਅਕਤੀ 'ਤੇ ਡਿੱਗਣ ਕਾਰਨ ਉਸਦੀ ਮੌਤ ਹੋ ਗਈ। ਉਥੇ ਹੀ ਇਸ ਘਟਨਾ ਤੋਂ ਬਾਅਦ ਜਿਲ੍ਹੇ ਦੇ ਉੱਚ ਅਧਿਕਾਰੀਆਂ ਵੱਲੋਂ ਨਗਰ ਪ੍ਰੀਸ਼ਦ ਦੀ ਇਸ ਲਾਪਰਵਾਹੀ ਦੀ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ ਪਰ ਨਗਰ ਪ੍ਰੀਸ਼ਦ ਦੀ ਲਾਪਰਵਾਹੀ ਦੇ ਚਲਦੇ ਹੋਈ ਇਸ ਨੌਜਵਾਨ ਦੀ ਮੌਤ ਦੇ ਕਾਰਨ ਪੀੜ੍ਹਿਤ ਪਰਿਵਾਰ ਵਾਲਿਆਂ ਅਤੇ ਮਹੱਲਾ ਨਿਵਾਸੀਆਂ ਵੱਲੋਂ ਰੋਸ ਜਤਾਇਆ ਜਾ ਰਿਹਾ ਹੈ।

ਨੌਜਵਾਨ ਦੀ ਮੌਤ
author img

By

Published : Apr 17, 2019, 12:04 AM IST

ਫ਼ਾਜ਼ਿਲਕਾ : ਜਿਲ੍ਹੇ ਦੀ ਨਗਰ ਕੌਂਸਲ ਦੀ ਅਣਗਹਿਲੀ ਕਾਰਨ ਇੱਕ ਨੌਜਵਾਨ ਨੂੰ ਆਪਣੀ ਜਾਨ ਗੁਆਣੀ ਪੈ ਗਈ ਹੈ। ਜਿਲ੍ਹੇ ਦੇ ਉੱਚ ਅਧਿਕਾਰੀਆਂ ਵੱਲੋਂ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੂੰ ਮੁਆਵਜ਼ਾ ਦੇਣ ਅਤੇ ਦੋਸ਼ੀ ਕਰਮਚਾਰੀਆਂ ਦੀ ਲਾਪਰਵਾਹੀ ਦੀ ਜਾਂਚ ਕਰਨ ਦਾ ਭਰੋਸਾ ਦਿੱਤਾ ਹੈ।

ਨੌਜਵਾਨ ਦੀ ਮੌਤ

ਦੱਸ ਦੇਈਏ ਕਿ ਬੀਤੀ ਰਾਤ ਪੰਜਾਬ ਵਿੱਚ ਆਏ ਤੇਜ਼ ਹਨੇਰੀ ਤੂਫ਼ਾਨ ਨਾਲ ਜਿੱਥੇ ਜਗ੍ਹਾ-ਜਗ੍ਹਾ ਦਰਖ਼ਤ ਡਿੱਗਣ, ਖੰਭੇ ਟੁੱਟਣ ਅਤੇ ਹੋਰ ਘਟਨਾਵਾਂ ਵਿੱਚ ਲੋਕਾਂ ਦਾ ਮਾਲੀ ਨੁਕਸਾਨ ਹੋਇਆ ਹੈ, ਉੱਥੇ ਹੀ ਫ਼ਾਜ਼ਿਲਕਾ ਵਿੱਚ ਇੱਕ ਆਦਮੀ ਉੱਤੇ ਦਰਖ਼ਤ ਡਿੱਗਣ ਨਾਲ ਉਸਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਪਰ ਇਸ ਹਾਦਸੇ ਵਿੱਚ ਫ਼ਾਜ਼ਿਲਕਾ ਨਗਰ ਪ੍ਰੀਸ਼ਦ ਦੇ ਕਰਮਚਾਰੀਆਂ ਦੀ ਲਾਪਰਵਾਹੀ ਵੀ ਇਸਦਾ ਮੁੱਖ ਕਾਰਨ ਰਹੀ ਹੈ।

ਜਿੱਥੇ ਇਸ ਮੌਕੇ ਘਟਨਾ ਵਿੱਚ ਮਾਰੇ ਗਏ ਮ੍ਰਿਤਕ ਵਿਜੈ ਕੁਮਾਰ ਦੇ ਪਰਿਵਾਰਿਕ ਮੈਬਰਾਂ ਨੇ ਦੱਸਿਆ ਕਿ ਵਿਜੈ ਕੁਮਾਰ ਜੋ ਕਿ ਦਿਹਾੜੀ ਮਜਦੂਰੀ ਕਰ ਆਪਣੇ ਪਰਵਾਰ ਦਾ ਪੇਟ ਪਾਲਦਾ ਸੀ ਪਰ ਦੇਰ ਰਾਤ ਨੂੰ ਤੂਫਾਨ ਆਉਣ ਦੇ ਕਾਰਨ ਘਰ ਆਉਂਦੇ ਵਕ਼ਤ ਉਹ ਰਸਤੇ ਵਿੱਚ ਦਰਖਤ ਦੇ ਹੇਠਾਂ ਰੁਕ ਗਿਆ ਜਿਸ ਦੌਰਾਨ ਦਰਖਤ ਟੁੱਟਕੇ ਉਸਦੇ ਉੱਤੇ ਆ ਡਿੱਗਣ ਨਾਲ ਉਹ ਜਖ਼ਮੀ ਹੋ ਗਿਆ ਜਿਸਦੀ ਸੂਚਨਾ ਲੋਕਾਂ ਨੇ ਉਨ੍ਹਾਂ ਨੂੰ ਦਿੱਤੀ ਤਾਂ ਉਨ੍ਹਾਂ ਨੇ ਜਲਦ ਹੀ ਉਸਨੂੰ ਫਾਜਿਲਕਾ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਜਿੱਥੇ ਮੁਢਲੇ ਉਪਚਾਰ ਦੇ ਦੌਰਾਨ ਉਸਦੀ ਮੌਤ ਹੋ ਗਈ ਉਨ੍ਹਾਂ ਦੱਸਿਆ ਕਿ ਮ੍ਰਿਤਕ ਵਿਜੈ ਕੁਮਾਰ ਆਪਣੇ ਪਿੱਛੇ ਇੱਕ ਬੇਟਾ ਅਤੇ ਦੋ ਬੇਟੀਆਂ ਛੱਡ ਗਿਆ ।

ਫ਼ਾਜ਼ਿਲਕਾ ਡਿਪਟੀ ਕਮਿਸ਼ਨਰ ਵੱਲੋਂ ਲਾਪਰਵਾਹੀ ਕਰਣ ਵਾਲੇ ਕਰਮਚਾਰੀਆਂ ਦੇ ਕਾਰਨ ਹੋਏ ਇਸ ਹਾਦਸੇ ਦੀ ਜਾਂਚ ਕਰਣ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ ਉਨ੍ਹਾਂ ਦੱਸਿਆ ਕਿ ਜਾਂਚ ਵਿੱਚ ਕਿਸੇ ਵੀ ਅਧਿਕਾਰੀ ਦਾ ਦੋਸ਼ ਪਾਇਆ ਜਾਂਦਾ ਹੈ ਤਾਂ ਉਸ ਤੇ ਨਿਯਮਾਂ ਦੇ ਅਨੁਸਾਰ ਬਣਦੀ ਕਾੱਰਵਾਈ ਕੀਤੀ ਜਾਵੇਗੀ ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਿ ਦੀ ਸਹਾਇਤਾ ਲਈ ਜਿਲਾ ਪ੍ਰਸ਼ਾਸਨ ਵੱਲੋਂ ਕੇਸ ਤਿਆਰ ਕਰ ਸਰਕਾਰ ਨੂੰ ਭੇਜਿਆ ਜਾਏਗਾ ਜਿਸਦਾ 4 ਲੱਖ ਰੁਪਏ ਮੁਆਵਜ਼ਾ ਮ੍ਰਿਤਕ ਦੇ ਪਰਵਾਰ ਨੂੰ ਦਿੱਤਾ ਜਾਵੇਗਾ ।

Intro:NEWS & SCRIPT - FZK - TOOFAN - 1 - DEAD - FROM - INDERJIT SINGH FAZILKA PB. 97812-22833 .Body:*****SCRIPT****

H / L : - ਫਾਜਿਲਕਾ ਨਗਰ ਕੌਂਸਲ ਦੀ ਲਾਪਰਵਾਹੀ ਦੇ ਚਲਦੇਆ ਹੋਈ ਇੱਕ ਨੌਜਵਾਨ ਦੀ ਮੌਤ ਜਿਲ੍ਹੇ ਦੇ ਉੱਚ ਅਧਿਕਾਰੀਆਂ ਵੱਲੋਂ ਮ੍ਰਿਤਕ ਨੋਜਵਾਨ ਦੇ ਪਰਿਵਾਰਿਕ ਮੈਬਰਾਂ ਨੂੰ ਮੁਆਵਜਾ ਦੇਣ ਅਤੇ ਦੋਸ਼ੀ ਕਰਮਚਾਰੀਆਂ ਦੀ ਲਾਪਰਵਾਹੀ ਦੀ ਜਾਂਚ ਕਰ ਕਾੱਰਵਾਈ ਕਰਣ ਦਾ ਦਿੱਤਾ ਭਰੋਸਾ ।

A / L : - ਦੱਸ ਦੇਈਏ ਕਿ ਬੀਤੀ ਰਾਤ ਪੰਜਾਬ ਭਰ ਵਿੱਚ ਆਏ ਤੇਜ ਹਨੇਰੀ ਤੂਫਾਨ ਨਾਲ ਜਿੱਥੇ ਜਗ੍ਹਾ - ਜਗ੍ਹਾ ਦਰਖਤ ਡਿੱਗਣ ਖੰਭੇ ਟੁੱਟਣ ਉਹ ਹੋਰ ਘਟਨਾਵਾਂ ਵਿੱਚ ਲੋਕਾਂ ਦਾ ਮਾਲੀ ਨੁਕਸਾਨ ਹੋਇਆ ਹੈ ਉਥੇ ਹੀ ਫਾਜਿਲਕਾ ਵਿੱਚ ਇੱਕ ਆਦਮੀ ਉੱਤੇ ਦਰਖਤ ਡਿੱਗਣ ਨਾਲ ਉਸਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਪਰ ਇਸ ਹਾਦਸੇ ਵਿੱਚ ਫਾਜਿਲਕਾ ਨਗਰ ਪਰਿਸ਼ਦ ਦੇ ਕਰਮਚਾਰੀਆਂ ਦੀ ਲਾਪਰਵਾਹੀ ਵੀ ਇਸਦਾ ਮੁੱਖ ਕਾਰਨ ਰਹੀ ਹੈ ਕਿਉਂਕਿ ਮਹੱਲਾ ਨਿਵਾਸੀਆਂ ਵੱਲੋਂ ਸਾਲ 2 ਹਜਾਰ 16 ਵਿੱਚ ਨਗਰ ਨਗਰ ਪਰਿਸ਼ਦ ਨੂੰ ਇਸ ਨਿੰਮ ਦੇ ਦਰਖਤ ਨੂੰ ਕੱਟਣ ਲਈ ਬੇਨਤੀ ਪੱਤਰ ਦਿੱਤਾ ਗਿਆ ਸੀ ਪਰ ਨਗਰ ਪਰਿਸ਼ਦ ਕਰਮਚਾਰੀਆਂ ਦੀ ਲਾਪਰਵਾਹੀ ਦੇ ਚਲਦੇਆ ਇਸ ਨਿੰਮ ਦੇ ਦਰਖਤ ਨੂੰ ਨਹੀਂ ਕੱਟਿਆ ਗਿਆ ਜੋ ਕਿ ਬੀਤੀ ਰਾਤ ਆਏ ਤੇਜ ਹਨੇਰੀ ਤੂਫਾਨ ਨਾਲ ਇਹ ਦਰਖਤ ਟੁੱਟਕੇ ਇਸ ਵਿਅਕਤੀ ਦੇ ਉੱਤੇ ਡਿੱਗਣ ਨਾਲ ਉਸਦੀ ਮੌਤ ਹੋ ਗਈ ਉਥੇ ਹੀ ਇਸ ਘਟਨਾ ਤੋਂ ਬਾਅਦ ਜਿਲ੍ਹੇ ਦੇ ਉੱਚ ਅਧਿਕਾਰੀਆਂ ਵੱਲੋਂ ਨਗਰ ਪਰਿਸ਼ਦ ਦੀ ਇਸ ਲਾਪਰਵਾਹੀ ਦੀ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ ਪਰ ਨਗਰ ਪਰਿਸ਼ਦ ਦੀ ਲਾਪਰਵਾਹੀ ਦੇ ਚਲਦੇ ਹੋਈ ਇਸ ਨੌਜਵਾਨ ਦੀ ਮੌਤ ਦੇ ਕਾਰਨ ਪੀਡ਼ਿਤ ਪਰਵਾਰ ਵਾਲੇਆਂ ਅਤੇ ਮਹੱਲਾ ਨਿਵਾਸੀਆਂ ਵੱਲੋਂ ਰੋਸ਼ ਜਤਾਇਆ ਜਾ ਰਿਹਾ ਹੈ ।

V / O : - ਜਿੱਥੇ ਇਸ ਮੌਕੇ ਘਟਨਾ ਵਿੱਚ ਮਾਰੇ ਗਏ ਮ੍ਰਿਤਕ ਵਿਜੈ ਕੁਮਾਰ ਦੇ ਪਰਿਵਾਰਿਕ ਮੈਬਰਾਂ ਨੇ ਦੱਸਿਆ ਕਿ ਵਿਜੈ ਕੁਮਾਰ ਜੋਕਿ ਦਿਹਾੜੀ ਮਜਦੂਰੀ ਕਰ ਆਪਣੇ ਪਰਵਾਰ ਦਾ ਪੇਟ ਪਾਲਦਾ ਸੀ ਪਰ ਦੇਰ ਰਾਤ ਨੂੰ ਤੂਫਾਨ ਆਉਣ ਦੇ ਕਾਰਨ ਘਰ ਆਉਂਦੇ ਵਕ਼ਤ ਉਹ ਰਸਤੇ ਵਿੱਚ ਦਰਖਤ ਦੇ ਹੇਠਾਂ ਰੁਕ ਗਿਆ ਜਿਸ ਦੌਰਾਨ ਦਰਖਤ ਟੁੱਟਕੇ ਉਸਦੇ ਉੱਤੇ ਆ ਡਿੱਗਣ ਨਾਲ ਉਹ ਜਖ਼ਮੀ ਹੋ ਗਿਆ ਜਿਸਦੀ ਸੂਚਨਾ ਲੋਕਾਂ ਨੇ ਉਨ੍ਹਾਂ ਨੂੰ ਦਿੱਤੀ ਤਾਂ ਉਨ੍ਹਾਂ ਨੇ ਜਲਦ ਹੀ ਉਸਨੂੰ ਫਾਜਿਲਕਾ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਜਿੱਥੇ ਮੁਢਲੇ ਉਪਚਾਰ ਦੇ ਦੌਰਾਨ ਉਸਦੀ ਮੌਤ ਹੋ ਗਈ ਉਨ੍ਹਾਂ ਦੱਸਿਆ ਕਿ ਮ੍ਰਿਤਕ ਵਿਜੈ ਕੁਮਾਰ ਆਪਣੇ ਪਿੱਛੇ ਇੱਕ ਬੇਟਾ ਅਤੇ ਦੋ ਬੇਟੀਆਂ ਛੱਡ ਗਿਆ ।

BYTE : - RAMESH KUMAR - MRITAK VIJAY KUMAR KA BHAI .

BYTE : - SANJIV KUMAR - MRITAK VIJAY KUMAR KA BHAI .

V / O : - ਉਥੇ ਹੀ ਇਸ ਮੌਕੇ ਘਟਨਾ ਵਾਲੀ ਜੱਗਹ ਤੇ ਪੋਹਚੇ ਫਾਜਿਲਕਾ ਦੇ ਨਾਇਬ ਤਹਿਸੀਲਦਾਰ ਵਿਜੈ ਕੁਮਾਰ ਬਹਲ ਨੇ ਦੱਸਿਆ ਕਿ ਇਸ ਨਿੰਮ ਦੇ ਦਰਖਤ ਦੀ ਖਸਤਾ ਹਾਲਤ ਹੋਣ ਦੇ ਕਾਰਨ ਮਹੱਲਾ ਨਿਵਾਸੀਆਂ ਵੱਲੋ ਨਗਰ ਪਰਿਸ਼ਦ ਨੂੰ 2016 ਵਿੱਚ ਇੱਕ ਬੇਨਤੀ ਪੱਤਰ ਦੇਕੇ ਇਸ ਨੂੰ ਕਟਵਾਨ ਦੀ ਅਪੀਲ ਕੀਤੀ ਗਈ ਸੀ ਪਰ ਨਗਰ ਪਰਿਸ਼ਦ ਦੇ ਅਧਿਕਾਰੀਆਂ ਦੀ ਲਾਪਰਵਾਹੀ ਦੇ ਕਾਰਨ ਇਸ ਨੂੰ ਨਹੀਂ ਕੱਟਿਆ ਗਿਆ ਜਿਸ ਤੇ ਫਾਜਿਲਕਾ ਡਿਪਟੀ ਕਮਿਸ਼ਨਰ ਵੱਲੋਂ ਲਾਪਰਵਾਹੀ ਕਰਣ ਵਾਲੇ ਕਰਮਚਾਰੀਆਂ ਦੇ ਕਾਰਨ ਹੋਏ ਇਸ ਹਾਦਸੇ ਦੀ ਜਾਂਚ ਕਰਣ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ ਉਨ੍ਹਾਂ ਦੱਸਿਆ ਕਿ ਜਾਂਚ ਵਿੱਚ ਕਿਸੇ ਵੀ ਅਧਿਕਾਰੀ ਦਾ ਦੋਸ਼ ਪਾਇਆ ਜਾਂਦਾ ਹੈ ਤਾਂ ਉਸ ਤੇ ਨਿਯਮਾਂ ਦੇ ਅਨੁਸਾਰ ਬਣਦੀ ਕਾੱਰਵਾਈ ਕੀਤੀ ਜਾਵੇਗੀ ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਿ ਦੀ ਸਹਾਇਤਾ ਲਈ ਜਿਲਾ ਪ੍ਰਸ਼ਾਸਨ ਵੱਲੋਂ ਕੇਸ ਤਿਆਰ ਕਰ ਸਰਕਾਰ ਨੂੰ ਭੇਜਿਆ ਜਾਏਗਾ ਜਿਸਦਾ 4 ਲੱਖ ਰੂਪਏ ਮੁਆਵਜਾ ਮ੍ਰਿਤਕ ਦੇ ਪਰਵਾਰ ਨੂੰ ਦਿੱਤਾ ਜਾਵੇਗਾ ।

BYTE : - VIJAY KUMAR BEHAL NAIB TEHSILDAR FAZILKA .

END : - ਉਥੇ ਹੀ ਇਸ ਘਟਨਾ ਵਿੱਚ ਹੁਣ ਇਹ ਵੇਖਣਾ ਹੋਵੇਗਾ ਕਿ ਨਗਰ ਪਰਿਸ਼ਦ ਦੇ ਕਰਮਚਾਰੀਆਂ ਦੀ ਲਾਪਰਵਾਹੀ ਦੇ ਕਾਰਨ ਜਾਨ ਗਵਾਨ ਵਾਲੇ ਵਿਜੈ ਕੁਮਾਰ ਦੇ ਪਰਵਾਰ ਨੂੰ ਕਿਵੇਂ ਇੰਸਾਫ ਮਿਲੇਗਾ ਅਤੇ ਜਿਲਾ ਪ੍ਰਸ਼ਾਸਨ ਦੀ ਜਾਂਚ ਵਿੱਚ ਦੋਸ਼ੀ ਪਾਏ ਜਾਣ ਵਾਲੇ ਦੋਸ਼ੀ ਕਰਮਚਾਰੀਆਂ ਤੇ ਕਿਸ ਤਰ੍ਹਾਂ ਦੀ ਕਾੱਰਵਾਈ ਕੀਤੀ ਜਾਵੇਗੀ ਜਾਂ ਇੰਜ ਹੀ ਸਰਕਾਰੀ ਮਹਿਕਮੇਆ ਦੇ ਕਰਮਚਾਰੀਆਂ ਦੀ ਲਾਪਰਵਾਹੀ ਦੇ ਕਾਰਨ ਲੋਕਾਂ ਨੂੰ ਆਪਣੀਆ ਜਾਨਾਂ ਗਵਾਨੀਆ ਪੈਣਗੀਆਂ ।

ਫਾਜ਼ਿਲਕਾ ਤੋਂ ਕੈਮਰਾ ਮੈਨ ਸੁਰਿੰਦਰ ਦੇ ਨਾਲ ਇੰਦਰਜੀਤ ਸਿੰਘ ਦੀ ਰਿਪੋਰਟ ।

INDERJIT SINGH JOURNALIST
DISTT. FAZILKA PB
97812-22833 .Conclusion:*****SCRIPT****

97812-22833 .
ETV Bharat Logo

Copyright © 2024 Ushodaya Enterprises Pvt. Ltd., All Rights Reserved.