ਪਟਿਆਲਾ ਵਿੱਚ 'ਆਪ' ਨੂੰ 45, ਭਾਜਪਾ ਨੂੰ 4, ਕਾਂਗਰਸ ਅਤੇ ਅਕਾਲੀ ਦਲ ਨੂੰ 3-3 ਸੀਟਾਂ ਮਿਲੀਆਂ ਹਨ। 7 ਵਾਰਡਾਂ ਵਿੱਚ ਚੋਣਾਂ ਨਹੀਂ ਹੋਈਆਂ।
ਨਗਰ ਨਿਗਮ ਚੋਣ ਨਤੀਜੇ 2024: ਲੁਧਿਆਣਾ 'ਚ ਸਾਬਕਾ ਮੰਤਰੀ ਆਸ਼ੂ ਦੀ ਪਤਨੀ, ਜਲੰਧਰ 'ਚ ਸਾਬਕਾ ਮੇਅਰ ਚੋਣ ਹਾਰੀ, ਪਟਿਆਲਾ 'ਚ 'ਆਪ' ਦੀ ਹੋਈ ਜਿੱਤ - MUNICIPAL CORPORATION ELECTION

Published : Dec 21, 2024, 6:32 AM IST
|Updated : Dec 21, 2024, 6:15 PM IST
Municipal Corporation Election Results: ਪੰਜਾਬ ਦੇ ਪੰਜ ਜ਼ਿਲ੍ਹਿਆਂ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਫਗਵਾੜਾ ਅਤੇ ਪਟਿਆਲਾ ਵਿੱਚ ਨਿਗਮ ਚੋਣਾਂ ਲਈ ਅੱਜ ਵੋਟਿੰਗ ਖਤਮ ਹੋ ਚੁੱਕੀ ਹੈ। ਜਿੰਨ੍ਹਾਂ ਵਿੱਚੋਂ ਕੁਝ ਜਗਾ 'ਤੇ ਗਿਣਤੀ ਸ਼ੁਰੂ ਹੋ ਚੁੱਕੀ ਹੈ। ਇਨ੍ਹਾਂ 5 ਸ਼ਹਿਰਾਂ ਵਿੱਚ 37 ਲੱਖ, 32 ਹਜ਼ਾਰ ਕੁੱਲ੍ਹ ਵੋਟਰ ਹਨ। ਜਿਨ੍ਹਾਂ ਵਿੱਚ 19 ਲੱਖ, 55 ਹਜ਼ਾਰ ਮਰਦ ਵੋਟਰ ਅਤੇ 17 ਲੱਖ, 75 ਹਜ਼ਾਰ ਔਰਤਾਂ ਵੋਟਰ ਹਨ। ਪੋਲਿੰਗ ਦਾ ਸਮਾਂ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਹੈ, ਇਸ ਵਾਰ ਵੋਟਿੰਗ ਲਈ 1 ਘੰਟਾ ਸਮਾਂ ਵਧਾਇਆ ਗਿਆ ਹੈ। ਪੁਲਿਸ ਨੇ ਪੁਖਤਾ ਸੁਰੱਖਿਆ ਦੇ ਪੁਖਤਾ ਪ੍ਰਬੰਧਾਂ ਦਾ ਵੀ ਦਾਅਵਾ ਕੀਤਾ ਹੈ।
LIVE FEED
ਪਟਿਆਲਾ 'ਚ ਆਮ ਆਦਮੀ ਪਾਰਟੀ ਦੀ ਹੋਈ ਜਿੱਤ
ਜਲੰਧਰ 'ਚ ਕਾਂਗਰਸ ਛੱਡ ਕੇ 'ਆਪ' 'ਚ ਸ਼ਾਮਿਲ ਹੋਏ ਸਾਬਕਾ ਮੇਅਰ ਜਗਦੀਸ਼ ਰਾਜਾ ਦੀ ਪਤਨੀ ਹਾਰੀ ਚੋਣ
ਜਲੰਧਰ ਵਿੱਚ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਲ ਹੋਏ ਸਾਬਕਾ ਮੇਅਰ ਜਗਦੀਸ਼ ਰਾਜਾ ਅਤੇ ਉਨ੍ਹਾਂ ਦੀ ਪਤਨੀ ਚੋਣ ਹਾਰ ਗਏ ਹਨ।
ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਪਤਨੀ ਮਮਤਾ ਆਸ਼ੂ ਲੁਧਿਆਣਾ ਤੋਂ ਹਾਰੀ
ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਪਤਨੀ ਮਮਤਾ ਆਸ਼ੂ ਲੁਧਿਆਣਾ ਤੋਂ ਹਾਰ ਗਈ ਹੈ। ਉਹ ‘ਆਪ’ ਦੇ ਗੁਰਪ੍ਰੀਤ ਬੱਬਰ ਤੋਂ ਹਾਰ ਗਏ ਸਨ।
ਅੰਮ੍ਰਿਤਸਰ ਦੇ ਵਾਰਡ ਨੰਬਰ 10 ਤੋਂ ਭਾਜਪਾ ਉਮੀਦਵਾਰ ਜੇਤੂ, ਬਾਕੀਆਂ ਦੀ ਗਿਣਤੀ ਜਾਰੀ

ਲੁਧਿਆਣਾ: ਵਾਰਡ ਨੰਬਰ 59 ਤੋ ਆਮ ਆਦਮੀ ਪਾਰਟੀ ਦੇ ਸਤਨਾਮ ਸਿੰਘ ਸੰਨੀ ਅੱਗੇ
ਲੁਧਿਆਣਾ ਦੇ ਵਾਰਡ ਨੰਬਰ 59 ਤੋ ਆਮ ਆਦਮੀ ਪਾਰਟੀ ਦੇ ਸਤਨਾਮ ਸਿੰਘ ਸੰਨੀ ਮਾਸਟਰ ਅੱਗੇ। ਲਗਭਗ 100 ਵੋਟਾਂ ਦੀ ਲੀਡ ਦੇ ਨਾਲ ਅੱਗੇ।
ਅੰਮ੍ਰਿਤਸਰ ਦੀ 28 ਨੰਬਰ ਵਾਰਡ ਤੋਂ ਕਾਂਗਰਸ ਪਾਰਟੀ ਵੱਲੋਂ ਮੈਦਾਨ ਦੇ ਵਿੱਚ ਉਤਰੇ ਮਿੱਠੂ ਮੈਦਾਨ ਦੀ ਹੋਈ ਜਿੱਤ

ਬਰਨਾਲਾ ਦੇ ਨਗਰ ਪੰਚਾਇਤ ਹੰਡਿਆਇਆ ਦੇ ਵਾਰਡ ਨੰਬਰ 6 ਤੋਂ 'ਆਪ' ਦੇ ਗੁਰਮੀਤ ਸਿੰਘ ਵਾਬਾ ਜਿੱਤੇ ਚੋਣ
ਬਰਨਾਲਾ ਦੇ ਨਗਰ ਪੰਚਾਇਤ ਹੰਡਿਆਇਆ ਦੇ ਵਾਰਡ ਨੰਬਰ 6 ਤੋਂ 'ਆਪ' ਦੇ ਗੁਰਮੀਤ ਸਿੰਘ ਵਾਬਾ ਚੋਣ ਜਿੱਤ ਗਏ ਹਨ। ਗੁਰਮੀਤ ਸਿੰਘ ਭਾਜਪਾ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਨ, ਉਹ ਤਿੰਨ ਵਾਰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਵੀ ਰਹਿ ਚੁੱਕੇ ਹਨ। ਗੁਰਮੀਤ ਸਿੰਘ ਨੂੰ 204 ਵੋਟਾਂ ਮਿਲੀਆਂ ਹਨ ਜਦਕਿ ਉਨ੍ਹਾਂ ਦੇ ਵਿਰੋਧੀ ਭਾਜਪਾ ਉਮੀਦਵਾਰ ਨੂੰ 142 ਵੋਟਾਂ ਮਿਲੀਆਂ ਹਨ। ਗੁਰਮੀਤ ਸਿੰਘ ਨੇ ਇਹ ਚੋਣ ਭਾਰੀ ਵੋਟਾਂ ਦੇ ਫਰਕ ਨਾਲ ਜਿੱਤੀ।

ਅਕਾਲੀ ਦਲ ਦੇ ਆਗੂਆਂ ਨੇ ਪੋਲਿੰਗ ਬੂਥ ਦੇ ਅੱਗੇ ਧਰਨਾ ਲਗਾ ਕੇ ਕੀਤੀ ਨਾਰੇਬਾਜ਼ੀ
ਤਲਵੰਡੀ ਸਾਬੋ ਨਗਰ ਕੌਂਸਲ ਚੋਣਾਂ ਦੇ ਵਾਰਡ ਨੰਬਰ 14 ਵਿੱਚ ਜਾਲੀ ਵੋਟਾਂ ਪਾਉਣ ਦੇ ਵਿਰੋਧ ਵਿੱਚ ਅਕਾਲੀ ਦਲ ਦੇ ਹਲਕਾ ਇੰਚਾਰਜ ਰਵੀ ਪ੍ਰੀਤ ਸਿੰਘ ਸਿੱਧੂ ਵੱਲੋਂ ਰੋਸ ਪ੍ਰਦਰਸ਼ਨ ਕਰਦਿਆਂ ਧੱਕਾਸ਼ਾਹੀ ਦੇ ਇਲਜ਼ਾਮ ਲਗਾਏ ਗਏ ਹਨ।
ਲੁਧਿਆਣਾ 'ਚ ਭਿੜੇ ਕਾਂਗਰਸ ਅਤੇ ਅਕਾਲੀ ਵਰਕਰ
ਲੁਧਿਆਣਾ ਦੇ ਦਾਖਾ ਨਗਰ ਵਿੱਚ ਵੋਟਿੰਗ ਦੌਰਾਨ ਅਕਾਲੀ ਦਲ ਅਤੇ ਕਾਂਗਰਸ ਦੇ ਵਰਕਰ ਆਪਿਸ ਵਿੱਚ ਝਗੜ ਪਏ ਅਤੇ ਦੋਵਾਂ ਪਾਰਟੀਆਂ ਦੇ ਵਰਕਰਾਂ ਵਿਚਾਲੇ ਤਕਰਾਰ ਵੀ ਹੋਈ। ਪੁਲਿਸ ਨੇ ਅੱਗੇ ਮਹੌਲ ਨੂੰ ਕਾਬੂ ਕੀਤਾ।
ਸਿਮਰਜੀਤ ਬੈਂਸ ਸਮਰਥਕਾਂ ਨਾਲ ਪਹੁੰਚੇ ਵੋਟ ਭੁਗਤਉਣ
ਕਾਂਗਰਸੀ ਆਗੂ ਅਤੇ ਸਾਬਕਾ ਵਿਧਾਇਕ ਸਿਮਰਜੀਤ ਬੈਂਸ ਆਪਣੇ ਸਮਰਥਕਾਂ ਦੇ ਨਾਲ ਵੋਟ ਪਾਉਣ ਪਹੁੰਚੇ ਅਤੇ ਸਭ ਨੂੰ ਵੋਟ ਪਾਉਣ ਦੀ ਅਪੀਲ ਵੀ ਕੀਤੀ।
ਡੀਸੀ ਪ੍ਰੀਤੀ ਯਾਦਵ ਨੇ ਲਿਆ ਪੋਲਿੰਗ ਸਟੇਸ਼ਨ ਦਾ ਜਾਇਜ਼ਾ
ਪਟਿਆਲਾ ਵਿੱਚ ਨਿਗਮ ਚੋਣਾਂ ਦੌਰਾਨ ਵੋਟਿੰਗ ਪ੍ਰਕਿਰਿਆ ਦਾ ਜਾਇਜ਼ਾ ਲੈਣ ਲਈ ਡੀਸੀ ਪ੍ਰੀਤੀ ਯਾਦਵ ਖੁੱਦ ਪਹੁੰਚੇ ਅਤੇ ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤਾਂ ਵੀ ਦਿੱਤੀਆਂ।
ਵਿਧਾਇਕ ਗੁਰਪ੍ਰੀਤ ਗੋਗੀ ਨੇ ਪਰਿਵਾਰ ਨਾਲ ਭੁਗਤਾਈ ਆਪਣੀ ਵੋਟ
ਨਗਰ ਨਿਗਮ ਚੋਣਾਂ ਲਈ ਵੋਟਿਗ ਜਾਰੀ ਹੈ ਅਤੇ ਇਸ ਦੌਰਾਨ ਲੁਧਿਆਣਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਗੋਗੀ ਆਪਣੇ ਪਰਿਵਾਰ ਦੇ ਨਾਲ ਜ਼ਮਹੂਰੀ ਹੱਕ ਦਾ ਇਸਤੇਮਾਲ ਕਰਨ ਲਈ ਪਹੁੰਚੇ ਅਤੇ ਆਪਣੀ ਵੋਟ ਭੁਗਤਾਈ ਹੈ।
ਅੰਮ੍ਰਿਤਸਰ 'ਚ ਵੋਟ ਭੁਗਤਾਉਣ ਪਹੁੰਚੇ ਉਮੀਦਵਾਰ ਨੇ ਕੀਤੀ ਵੋਟਰਾਂ ਨੂੰ ਅਪੀਲ
ਕਾਂਗਰਸੀ ਉਮੀਦਵਾਰ ਮਿੱਠੂ ਮਦਾਨ ਆਪਣੀ ਵੋਟ ਭੁਗਤਾਉਣ ਲਈ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਵੋਟਰਾਂ ਨੂੰ ਵੱਧ-ਚੜ੍ਹ ਕੇ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਦੀ ਅਪੀਲ ਕੀਤੀ।
ਫਗਵਾੜਾ 'ਚ 173 ਉਮੀਦਵਾਰ ਅਜ਼ਮਾ ਰਹੇ ਨੇ ਆਪਣੀ ਕਿਸਮਕਤ
ਫਗਵਾੜਾ ਵਿਖੇ ਕੁੱਲ੍ਹ 173 ਉਮੀਦਵਾਰ ਚੋਣ ਮੈਦਾਨ 'ਚ 50 ਵਾਰਡਾਂ ਲਈ ਕੁੱਲ੍ਹ 110 ਪੋਲਿੰਗ ਬੂਥ ਸਥਾਪਿਤ ਕੀਤੇ ਗਏ ਹਨ।
ਜਲੰਧਰ ਵਿੱਚ 380 ਉਮੀਦਵਾਰ ਚੋਣ ਮੈਦਾਨ ਅੰਦਰ, ਕੁੱਲ੍ਹ 677 ਪੋਲਿੰਗ ਬੂਥ ਸਥਾਪਿਤ
ਜਲੰਧਰ ਨਿਗਮ ਚੋਣਾਂ ਵਿੱਚ ਕੁੱਲ੍ਹ 380 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ ਅਤੇ ਪੁਲਿਸ ਨੇ ਸਖ਼ਤ ਪਹਿਰੇ ਹੇਠ 677 ਪੋਲਿੰਗ ਬੂਥ ਸਥਾਪਿਤ ਕੀਤੇ ਹਨ।
ਅੰਮ੍ਰਿਤਸਰ ਵਿੱਚ ਕੁੱਲ੍ਹ 477 ਉਮੀਦਵਾਰ ਅਤੇ 842 ਪੋਲਿੰਗ ਬੂਥ ਸਥਾਪਿਤ
ਅੰਮ੍ਰਿਤਸਰ ਨਗਰ ਨਿਗਮ ਚੋਣਾਂ ਦੀ ਗੱਲ ਕੀਤੀ ਜਾਵੇ ਤਾਂ ਕੁੱਲ੍ਹ 8.36 ਲੱਖ ਵੋਟਰ ਹਨ ਅਤੇ 477 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ।
ਲੁਧਿਆਣਾ ਵਿੱਚ ਕੁੱਲ੍ਹ 447 ਉਮੀਦਵਾਰ ਉਤਰੇ ਚੋਣ ਮੈਦਾਨ 'ਚ,ਜਾਣੋਂ ਪੂਰਾ ਵੋਟਿੰਗ ਸਮੀਕਰਣ
ਲੁਧਿਆਣਾ ਨਗਰ ਨਿਗਮ ਚੋਣ ਵਿੱਚ ਕੁੱਲ੍ਹ 447 ਉਮੀਦਵਾਰਾਂ ਲਈ 11,65,00 ਵੋਟਰ ਵੋਟਿੰਗ ਕਰ ਰਹੇ ਹਨ।
ਪਟਿਆਲਾ ਦੇ 7 ਅਤੇ ਧਰਮਕੋਟ ਦੇ 8 ਵਾਰਡਾਂ ਦੀਆਂ ਚੋਣਾਂ ਟਲੀਆਂ
ਪੰਜਾਬ ਸਰਕਾਰ ਨੇ ਪਟਿਆਲਾ ਅਤੇ ਮੋਗਾ ਦੇ ਧਰਮਕੋਟ ਵਿੱਚ ਨਾਮਜ਼ਦਗੀ ਪ੍ਰਕਿਰਿਆ ਦੌਰਾਨ ਹੋਈਆਂ ਗੜਬੜੀਆਂ ਦੇ ਮਾਮਲੇ ਵਿੱਚ ਪਟਿਆਲਾ ਦੇ 7 ਅਤੇ ਧਰਮਕੋਟ ਦੇ 8 ਵਾਰਡਾਂ ਵਿੱਚ ਚੋਣ ਟਾਲਣ ਦਾ ਫ਼ੈਸਲਾ ਲਿਆ ਹੈ। ਇਹ ਜਾਣਕਾਰੀ ਪੰਜਾਬ ਦੇ ਐਡਵੋਕੇਟ ਜਨਰਲ ਨੇ ਮਾਣਹਾਨੀ ਪਟੀਸ਼ਨ 'ਤੇ ਸੁਣਵਾਈ ਦੌਰਾਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਦਿੱਤੀ ਹੈ। ਕੋਰਟ ਨੂੰ ਦੱਸਿਆ ਗਿਆ ਕਿ ਪਟਿਆਲਾ ਦੇ ਵਾਰਡ ਨੰਬਰ 1, 32, 33, 36, 41, 48 ਅਤੇ 50 ਵਿੱਚ ਚੋਣ ਟਾਲ ਦਿੱਤੀ ਗਈ ਹੈ। ਉੱਥੇ ਹੀ ਧਰਮਕੋਟ ਦੇ ਵਾਰਡ ਨੰਬਰ 1, 2, 3, 4, 9, 10, 11 ਅਤੇ 13 ਵਿੱਚ ਚੋਣ ਟਾਲ ਦਿੱਤੀ ਗਈ ਹੈ।