ETV Bharat / state

ਪੰਜਾਬ ਦੇ ਗੱਭਰੂ ਨੇ ਬਿਹਾਰ 'ਚ ਹੋਏ ਰਾਸ਼ਟਰੀ ਪੱਧਰ ਮੁਕਾਬਲਿਆਂ 'ਚ ਮਾਰੀਆਂ ਮੱਲਾਂ - ਬਿਹਾਰ ਵਿੱਚ ਰਾਸ਼ਟਰੀ ਪੱਧਰ ਦੇ ਮੁਕਾਬਲੇ

ਬਿਹਾਰ ਵਿਚ ਰਾਸ਼ਟਰੀ ਪੱਧਰ 'ਤੇ ਹੋਏ 52ਵੇਂ ਵੇਟ ਲਿਫਟਿੰਗ ਮੁਕਾਬਲਿਆਂ ਵਿਚ ਪੰਜਾਬ ਦੇ ਫ਼ਾਜ਼ਿਲਕਾ ਦੇ ਸਰਕਾਰੀ ਐਮ.ਆਰ. ਕਾਲਜ ਦੇ ਖਿਡਾਰੀ ਨੇ ਸੋਨ ਤਮਗ਼ਾ ਜਿੱਤਿਆ ਹੈ। ਖਿਡਾਰੀ ਅਵਿਨਾਸ਼ ਕੁਮਾਰ ਨੇ 109 ਕਿੱਲੋ ਭਾਰ ਦੇ ਮੁਕਾਬਲਿਆਂ ਵਿਚ ਨੈਸ਼ਨਲ ਵਿਚ 145, 165 ਅਤੇ 312 ਕਿੱਲੋ ਭਾਰ ਚੱਕ ਕੇ ਤਿੰਨ ਰਿਕਾਰਡ ਬਣਾਏ

ਖਿਡਾਰੀ ਅਵਿਨਾਸ਼ ਕੁਮਾਰ
author img

By

Published : Oct 27, 2019, 9:39 AM IST

ਫਾਜ਼ਲਿਕਾ: ਬਿਹਾਰ ਵਿਚ ਰਾਸ਼ਟਰੀ ਪੱਧਰ 'ਤੇ ਹੋਏ 52ਵੇਂ ਵੇਟ ਲਿਫਟਿੰਗ ਮੁਕਾਬਲਿਆਂ ਵਿਚ ਫ਼ਾਜ਼ਿਲਕਾ ਦੇ ਸਰਕਾਰੀ ਐਮ.ਆਰ. ਕਾਲਜ ਦੇ ਖਿਡਾਰੀ ਨੇ ਸੋਨ ਤਮਗ਼ਾ ਜਿੱਤ ਕੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ ਹੈ। ਬਿਹਾਰ ਤੋਂ ਫ਼ਾਜ਼ਿਲਕਾ ਪਹੁੰਚਣ ਮੌਕੇ ਰੇਲਵੇ ਸਟੇਸ਼ਨ 'ਤੇ ਪੁੱਜੇ ਖਿਡਾਰੀ ਅਵਿਨਾਸ਼ ਕੁਮਾਰ ਦਾ ਵੱਖ-ਵੱਖ ਸੰਸਥਾਵਾਂ ਵਲੋਂ ਭਰਵਾਂ ਸੁਆਗਤ ਕੀਤਾ ਗਿਆ।

ਵੀਡੀਓ

ਬਿਹਾਰ ਵਿਚ ਹੋਈਆਂ 52ਵਾਂ ਭਾਰ ਤੋਲਨ ਮੁਕਾਬਲਿਆਂ ਵਿਚ ਅਵਿਨਾਸ਼ ਕੁਮਾਰ ਨੇ 109 ਕਿੱਲੋ ਭਾਰ ਦੇ ਮੁਕਾਬਲਿਆਂ ਵਿਚ ਨੈਸ਼ਨਲ ਵਿਚ 145, 165 ਅਤੇ 312 ਕਿੱਲੋ ਭਾਰ ਚੱਕ ਕੇ ਤਿੰਨ ਰਿਕਾਰਡ ਬਣਾਏ। ਕਾਲਜ ਪੁੱਜਣ 'ਤੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ।

ਇਸ ਮੌਕੇ ਗੋਲਡ ਮੈਡਲ ਜਿੱਤਣ ਵਾਲੇ ਖਿਡਾਰੀ ਅਵਿਨਾਸ਼ ਕੁਮਾਰ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਜਾਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਜੇ ਸਰਕਾਰ ਉਨ੍ਹਾਂ ਦੀ ਮਦਦ ਕਰੇ ਤਾਂ ਉਹ ਭਾਰਤ ਲਈ ਵੀ ਖੇਡਣਾ ਚਾਉਣਗੇ।

ਉਥੇ ਹੀ ਅਵਿਨਾਸ਼ ਦੇ ਕੋਚ ਸੰਦੀਪ ਸਿੰਘ ਅਤੇ ਕਾਲਜ ਦੇ ਪ੍ਰੋਫੈਸਰ ਰਾਮ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਇਸ ਵੈਟਲਿਫ਼ਟਰ 'ਤੇ ਮਾਣ ਹੈ ਜਿਸ ਨੇ ਗੋਲਡ ਮੈਡਲ ਹਾਸਿਲ ਕਰਕੇ ਇਸ ਇਲਾਕੇ ਦਾ ਅਤੇ ਪੰਜਾਬ ਦਾ ਨਾਂਅ ਰੋਸ਼ਨ ਕੀਤਾ। ਉਨ੍ਹਾਂ ਕਿਹਾ ਕਿ ਇਹ ਸਭ ਉਨ੍ਹਾਂ ਨੇ ਆਪਣੇ ਪੱਧਰ 'ਤੇ ਕੀਤਾ ਜੇ ਸਰਕਾਰ ਇਸ ਨੌਜਵਾਨ ਵੇਟਲਿਫਟਰ ਦੀ ਮਦਦ ਕਰੇ ਤਾਂ ਇਹ ਭਾਰਤ ਦਾ ਨਾਂਅ ਦੁਨੀਆ ਵਿਚ ਰੋਸ਼ਨ ਕਰ ਸਕਦਾ ਹੈ।

ਇਹ ਵੀ ਪੜੋ: ਕੈਪਟਨ ਨੇ ਲੋਕਾਂ ਨੂੰ ਦੀਵਾਲੀ, ਬੰਦੀਛੋੜ ਦਿਵਸ ਤੇ ਵਿਸ਼ਵਕਰਮਾ ਦਿਵਸ ਦੀ ਵਧਾਈ ਦਿੱਤੀ

ਉੱਥੇ ਹੀ ਫਾਜ਼ਿਲਕਾ ਸ਼ਹਿਰ ਦੀ ਸਮਾਜ ਸੇਵਕਾਂ ਨੇ ਅਵਿਨਾਸ਼ ਦੀ ਇਸ ਉਪਲਬਧੀ 'ਤੇ ਉਸਨੂੰ ਵਧਾਈ ਦਿੱਤੀ ਅਤੇ ਉਸਦਾ ਸਵਾਗਤ ਕੀਤਾ।

Intro:NEWS & SCRIPT - FZK - FAZILKA STUDE WON THE GOLD MEDAL - FROM - INDERJIT SINGH JOURNALIST DISTRICT FAZILKA PB. 97812-22833. Body:
*****SCRIPT*****

A / L : - ਬਿਹਾਰ ਵਿਚ ਰਾਸ਼ਟਰੀ ਪੱਧਰ 'ਤੇ ਹੋਏ 52ਵੇਂ ਵੇਟ ਲਿਫਟਿੰਗ ਮੁਕਾਬਲਿਆਂ ਵਿਚ ਫ਼ਾਜ਼ਿਲਕਾ ਦੇ ਸਰਕਾਰੀ ਐਮ.ਆਰ. ਕਾਲਜ ਦੇ ਖ਼ਿਡਾਰੀ ਨੇ ਸੋਨ ਤਗ਼ਮਾ ਜਿੱਤ ਕੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ ਹੈ। ਬਿਹਾਰ ਤੋਂ ਫ਼ਾਜ਼ਿਲਕਾ ਪਰਤਨ ਮੌਕੇ ਰੇਲਵੇ ਸਟੇਸ਼ਨ 'ਤੇ ਪੁੱਜੇ ਖਿਡਾਰੀ ਅਵਿਨਾਸ਼ ਕੁਮਾਰ ਦਾ ਵੱਖ ਵੱਖ ਸੰਸਥਾਵਾਂ ਵਲੋਂ ਭਰਵਾਂ ਸੁਆਗਤ ਕੀਤਾ ਗਿਆ।

V / O : - ਬਿਹਾਰ ਵਿਚ ਹੋਈਆਂ 52ਵੀਆਂ ਭਾਰ ਤੋਲਨ ਮੁਕਾਬਲਿਆਂ ਵਿਚ ਅਵਿਨਾਸ਼ ਕੁਮਾਰ ਨੇ 109 ਕਿੱਲੋ ਭਾਰ ਦੇ ਮੁਕਾਬਲਿਆਂ ਵਿਚ ਨੈਸ਼ਨਲ ਵਿਚ 145, 165 ਅਤੇ 312 ਕਿੱਲੋ ਭਾਰ ਚੱਕ ਕੇ ਤਿੰਨ ਰਿਕਾਰਡ ਬਣਾਏ। ਕਾਲਜ ਪੁੱਜਣ 'ਤੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ।

V / O : - ਇਸ ਮੌਕੇ ਤੇ ਗੋਲਡ ਮੈਡਲ ਜਿੱਤਣ ਵਾਲੇ ਖ਼ਿਡਾਰੀ ਅਵਿਨਾਸ਼ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਜਾਨ ਲਈ ਪ੍ਰੇਰਿਤ ਕੀਤਾ ਉਨ੍ਹਾਂ ਨੇ ਕਿਹਾ ਕਿ ਜੇਕਰ ਸਰਕਾਰ ਉਨ੍ਹਾਂ ਦੀ ਮਦਦ ਕਰੇ ਤਾਂ ਉਹ ਭਾਰਤ ਲਈ ਵੀ ਖੇਡਣਾ ਚਾਉਣਗੇ

BYTE- AVINASH KUMAR (NATIONAL GOLD MEDALIST)

V / O : - ਉਥੇ ਹੀ ਅਵਿਨਾਸ਼ ਦੇ ਕੋਚ ਸੰਦੀਪ ਸਿੰਘ ਅਤੇ ਕਾਲਜ਼ ਦੇ ਪ੍ਰੋਫੈਸਰ ਰਾਮ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਇਸ ਵੈਟਲਿਫਟਰ ਤੇ ਮਾਨ ਹੈ ਜਿਸਨੇ ਗੋਲਡ ਮੈਡਲ ਹਾਸਿਲ ਕਰਕੇ ਇਸ ਇਲਾਕੇ ਦਾ ਅਤੇ ਪੰਜਾਬ ਦਾ ਨਾਂਅ ਰੋਸ਼ਨ ਕੀਤਾ ਉਨ੍ਹਾਂ ਨੇ ਕਿਹਾ ਕਿ ਇਹ ਸਬ ਉਨ੍ਹਾਂ ਨੇ ਆਪਣੇ ਪੱਧਰ ਤੇ ਕੀਤਾ ਜੇਕਰ ਸਰਕਾਰ ਇਸ ਨੌਜਵਾਨ ਵੇਟਲਿਫਟਰ ਦੀ ਮਦਦ ਕਰੇ ਤਾਂ ਇਹ ਭਾਰਤ ਦਾ ਨਾਂਅ ਦੁਨੀਆ ਵਿਚ ਰੋਸ਼ਨ ਕਰ ਸਕਦਾ ਹੈ

BYTE : - SANDEEP SINGH ( COACH )

BYTE : - RAM SINGH ( COLLAGE PROFESSOR )

V / O : - ਉਥੇ ਹੀ ਫ਼ਾਜ਼ਿਲਕਾ ਸ਼ਹਿਰ ਦੀ ਸਮਾਜ ਸੇਵਕਾਂ ਨੇ ਅਵਿਨਾਸ਼ ਦੀ ਇਸ ਉਪਲਬਧੀ ਤੇ ਉਸਨੂੰ ਵਧਾਈ ਦਿਤੀ ਅਤੇ ਉਸਦਾ ਸਵਾਗਤ ਕੀਤਾ

BYTE : - SANJEEV MARSHAL ( SOCIAL WORKER )

ਫਾਜ਼ਿਲਕਾ ਤੋਂ ਕੈਮਰਾ ਮੈਨ ਸੁਰਿੰਦਰ ਦੇ ਨਾਲ ਇੰਦਰਜੀਤ ਸਿੰਘ ਦੀ ਰਿਪੋਰਟ ।

INDERJIT SINGH JOURNALIST
DISTT. FAZILKA PB
97812-22833 .

Conclusion:

ETV Bharat Logo

Copyright © 2025 Ushodaya Enterprises Pvt. Ltd., All Rights Reserved.