ਫਾਜ਼ਿਲਕਾ: ਫਾਜ਼ਿਲਕਾ ਪੁਲਿਸ ਅਤੇ ਬੀ.ਐਸ.ਐਫ (BSF) ਨੇ ਸਰਹੱਦ ਪਾਰ ਤਸਕਰੀ ਦੇ ਨੈੱਟਵਰਕ ਨੂੰ ਵੱਡਾ ਝਟਕਾ ਦਿੱਤਾ ਹੈ। ਫਾਜ਼ਿਲਕਾ ਵਿੱਚ ਬੀਐਸਐਫ (BSF) ਅਤੇ ਪੁਲੀਸ ਨੇ ਸਾਂਝੇ ਤੌਰ ’ਤੇ 26.850 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਇਸ ਦੇ ਨਾਲ ਹੀ ਐਫਆਈਆਰ ਦਰਜ ਕਰ ਲਈ ਗਈ ਹੈ ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਪੰਜਾਬ ਪੁਲਿਸ ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਵਚਨਬੱਧ ਹੈ।
-
In a major blow to trans-border smuggling networks,#BSF & @FazilkaPolice have jointly recovered 26.850 Kg #Heroin in #Fazilka. An FIR has been registered, & further investigation ongoing@PunjabPoliceInd is committed to make Punjab drug-free as per the vision of CM @BhagwantMann pic.twitter.com/ebq6gKpAw6
— DGP Punjab Police (@DGPPunjabPolice) December 3, 2022 " class="align-text-top noRightClick twitterSection" data="
">In a major blow to trans-border smuggling networks,#BSF & @FazilkaPolice have jointly recovered 26.850 Kg #Heroin in #Fazilka. An FIR has been registered, & further investigation ongoing@PunjabPoliceInd is committed to make Punjab drug-free as per the vision of CM @BhagwantMann pic.twitter.com/ebq6gKpAw6
— DGP Punjab Police (@DGPPunjabPolice) December 3, 2022In a major blow to trans-border smuggling networks,#BSF & @FazilkaPolice have jointly recovered 26.850 Kg #Heroin in #Fazilka. An FIR has been registered, & further investigation ongoing@PunjabPoliceInd is committed to make Punjab drug-free as per the vision of CM @BhagwantMann pic.twitter.com/ebq6gKpAw6
— DGP Punjab Police (@DGPPunjabPolice) December 3, 2022
ਪੰਜਾਬ ਦੇ ਡੀਜੀਪੀ ਨੇ ਦਿੱਤੀ ਜਾਣਕਾਰੀ: ਪੰਜਾਬ ਦੇ ਡੀਜੀਪੀ ਗੌਰਵ ਯਾਦਵ (Punjab DGP Gaurav Yadav) ਵੱਲੋਂ ਫਾਜਿਲਕਾ ਪੁਲਿਸ ਅਤੇ ਬੀ. ਐਸ. ਐਫ (BSF)ਵੱਲੋਂ ਹੈਰੋਇਨ ਬਰਾਮਦਗੀ ਸਬੰਧੀ ਜਾਣਕਾਰੀ ਦਿੱਤੀ ਗਈ ਹੈ।
ਡੀਜੀਪੀ ਗੌਰਵ ਯਾਵਦ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਕਿ ਫਾਜ਼ਿਲਕਾ ਵਿੱਚ ਬੀਐਸਐਫ (BSF) ਅਤੇ ਪੁਲਿਸ ਨੇ ਸਾਂਝੇ ਤੌਰ ’ਤੇ 26.850 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਇਸ ਦੇ ਨਾਲ ਹੀ ਐਫਆਈਆਰ (FIR) ਦਰਜ ਕਰ ਲਈ ਗਈ ਹੈ ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਪੁਲਿਸ ਵੱਲੋਂ ਬਲਟਾਣਾ ਐਨਕਾਊਂਟਰ ਮਾਮਲੇ ’ਚ ਲੋੜੀਂਦਾ ਗੈਂਗਸਟਰ ਅੰਕਿਤ ਰਾਣਾ ਗ੍ਰਿਫਤਾਰ